DjPunjab.Com.Se

Miss Kaur R Nait, Gurlez Akhtar Mp3 Song Download

Miss Kaur
Miss Kaur Mp3 Download R Nait, Gurlez Akhtar
Title : Miss Kaur
Singer : R Nait , Gurlez Akhtar ,
Lyric : R Nait
Music : Music Empire
Label : White Hill Music
Category : Punjabi Songs
Duration : 04:12
Released : 24, Mar 2025
Description: Miss Kaur R Nait, Gurlez Akhtar Mp3 Song Download from Miss Kaur Album, Miss Kaur Song Sung by R Nait, Gurlez Akhtar, This Latest Song Music composed By Music Empire and Lyrics written by R Nait, Miss Kaur Song Ringtone Download. Download Miss Kaur R Nait, Gurlez Akhtar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [4.27 mb]

Play Online

Cover
Miss Kaur R Nait, Gurlez Akhtar
0:00
0:00

Share This Song

Miss Kaur Song Lyrics

ਹੋ ਜਿੰਨੀਆਂ Friend ਤੇਰੀ ਸਾਰੀਆਂ ਤੋਂ ਪੁੱਛਦੀ ਵੇ
ਮਿਲੇ ਨਾ ਜਵਾਬ ਫਿਰ ਤਾਰਿਆਂ ਤੋਂ ਪੁੱਛਦੀ
ਹਾਂ ਜਿੰਨੀਆਂ Friend ਤੇਰੀ ਸਾਰੀਆਂ ਤੋਂ ਪੁੱਛਦੀ ਵੇ
ਮਿਲੇ ਨਾ ਜਵਾਬ ਫਿਰ ਤਾਰਿਆਂ ਤੋਂ ਪੁੱਛਦੀ

ਵੇ ਤੇਰੇ ਮੇਰੇ ਪਿਆਰ ਦਾ ਜੱਟਾ
Sad Feeling'ਆਂ ਦਾ ਪਰਦਾ ਹੀ ਚੱਕਤਾ

ਮੈਂ ਐਨੀ ਤੈਨੂੰ Miss ਕਰਦੀ
ਵੇ ਨਾਂ ਕੁੜੀਆਂ ਨੇ Miss Kaur ਰੱਖਤਾ
ਮੈਂ ਐਨੀ ਤੈਨੂੰ Miss ਕਰਦੀ
ਵੇ ਨਾਂ ਕੁੜੀਆਂ ਨੇ Miss Kaur ਰੱਖਤਾ

ਦਿਲ ਬਹੁਤ ਡਰਦਾ ਏ, ਦਿਲ ਵੱਖ ਹੋਣ ਤੋਂ
ਨੀ ਬਾਰ ਬਾਰ ਫੋਟੋ ਤੇਰੀ ਕੱਢ ਵੇਖਾਂ Phone ਚੋਂ
ਓ ਦਿਲ ਬਹੁਤ ਡਰਦਾ ਏ, ਦਿਲ ਵੱਖ ਹੋਣ ਤੋਂ
ਨੀ ਬਾਰ ਬਾਰ ਫੋਟੋ ਤੇਰੀ ਕੱਢ ਵੇਖਾਂ Phone ਚੋਂ

ਠੇਕੇ ਸੌਂ ਤੇਰੀ Peg ਪਾਉਂਦੇ ਆ
ਤੇਰੇ ਮੇਰੇ ਨੇ ਪਿਆਰ ਰਹਿੰਦੇ ਮਾਪਦੇ

ਮੈਂ ਐਨੀ ਤੇਰੀ Care ਕਰਦਾ
ਓ ਮੇਰੇ ਨਾਲ ਦੇ ਵੀ Care Singh ਆਖਦੇ
ਮੈਂ ਐਨੀ ਤੇਰੀ Care ਕਰਦਾ
ਹਾਂ ਮੇਰੇ ਨਾਲ ਦੇ ਵੀ Care Singh ਆਖਦੇ

ਵੇ ਜੱਟੀ Burj Khalife ਜਿਹੀ ਤੇਰੇ ਉੱਤੇ ਮਰਦੀ
ਵੇ ਧਰਮਪੁਰੇ ਵਾਲਿਆ, ਤੂੰ ਛੱਡ ਗੁੰਡਾਗਰਦੀ
ਹਾਂ ਜੱਟੀ Burj Khalife ਜਿਹੀ ਤੇਰੇ ਉੱਤੇ ਮਰਦੀ
ਵੇ ਧਰਮਪੁਰੇ ਵਾਲਿਆ, ਤੂੰ ਛੱਡ ਗੁੰਡਾਗਰਦੀ

Nait ,nait ਰਹਾ ਕਰਦੀ
ਵੇ ਨਾਂ ਤੋਤੇ ਵਾਂਗੂ ਬੁੱਲਾਂ ਉੱਤੇ ਰੱਟਦਾ

ਮੈਂ ਐਨੀ ਤੈਨੂੰ Miss ਕਰਦੀ
ਵੇ ਨਾਂ ਕੁੜੀਆਂ ਨੇ Miss Kaur ਰੱਖਤਾ
ਮੈਂ ਐਨੀ ਤੈਨੂੰ Miss ਕਰਦੀ
ਵੇ ਨਾਂ ਕੁੜੀਆਂ ਨੇ Miss Kaur ਰੱਖਤਾ

ਹਾਂ ਬਣਨਾ ਮੈਂ Hero ਤੇਰਾ, ਇੱਕੋ ਮੇਰੀ ਹਿੰਡ ਨੀ
ਹਾਏ ਮੇਰੇ ਲਈ Villain ਬਿੱਲੋ, ਹੋਇਆ ਤੇਰਾ ਪਿੰਡ ਨੀ
ਹਾਂ ਬਣਨਾ ਮੈਂ Hero ਤੇਰਾ, ਇੱਕੋ ਮੇਰੀ ਹਿੰਡ ਨੀ
ਹਾਏ ਮੇਰੇ ਲਈ Villain ਬਿੱਲੋ, ਹੋਇਆ ਤੇਰਾ ਪਿੰਡ ਨੀ

ਨੀ ਪੰਗੇ ਲੈਣੋਂ ਕਿਉਂ ਨੀ ਹਟਦੇ
ਨਾਲੇ ਪਤਾ ਏ ਕਿ ਰੌਲੇ ਕਿੰਨੇ ਬਾਪ ਦੇ

ਮੈਂ ਐਨੀ ਤੇਰੀ Care ਕਰਦਾ
ਓ ਮੇਰੇ ਨਾਲ ਦੇ ਵੀ Care Singh ਆਖਦੇ
ਮੈਂ ਐਨੀ ਤੇਰੀ Care ਕਰਦਾ
ਹੋ ਮੇਰੇ ਨਾਲ ਦੇ ਵੀ Care Singh ਆਖਦੇ

ਨਾਂ ਕੁੜੀਆਂ ਨੇ Miss Kaur
ਮੇਰੇ ਨਾਲ ਦੇ ਵੀ Care Singh
ਨਾਂ ਕੁੜੀਆਂ ਨੇ Miss Kaur
ਮੇਰੇ ਨਾਲ ਦੇ ਵੀ Care Singh

ਹਾਏ ਕਮਲ ਪੁਣੇ ਦੀ, ਤੈਨੂੰ ਇੱਕ ਗੱਲ ਆਖਾਂ
ਵੇ ਮੰਨੋ ਮੰਨੀ ਸੋਚੀ ਬੈਠੀ, ਨਾਂ ਮੈਂ ਜਵਾਕਾਂ ਦਾ
ਹਾਏ ਕਮਲ ਪੁਣੇ ਦੀ, ਤੈਨੂੰ ਇੱਕ ਗੱਲ ਆਖਾਂ
ਵੇ ਮੰਨੋ ਮੰਨੀ ਸੋਚੀ ਬੈਠੀ, ਨਾਂ ਮੈਂ ਜਵਾਕਾਂ ਦਾ

ਵੇ ਭਾਬੀ ਨੂੰ ਮੈਂ ਫਿਰਾ ਦੱਸਦੀ
ਹਾਏ ਤੇਰੇ ਪਿਆਰ ਨੇ ਦਿਮਾਗ ਮੇਰਾ ਚੱਕਤਾ

ਮੈਂ ਐਨੀ ਤੈਨੂੰ Miss ਕਰਦੀ
ਵੇ ਨਾਂ ਕੁੜੀਆਂ ਨੇ Miss Kaur ਰੱਖਤਾ
ਮੈਂ ਐਨੀ ਤੈਨੂੰ Miss ਕਰਦੀ
ਵੇ ਨਾਂ ਕੁੜੀਆਂ ਨੇ Miss Kaur ਰੱਖਤਾ

Inch ਵੀ ਨੀ ਬਾਹਰ ਮੁੰਡਾ ਬਿੱਲੋ, ਤੇਰੀ ਕਹਿਣ ਤੋਂ
ਨੀ ਆਉਂਦੇ ਸਾਲ, ਜਿਜੂ ਮੈਂ ਕਿਹਾ ਦੂੰ ਤੇਰੀ ਭੈਣ ਤੋਂ
ਓ Inch ਵੀ ਨੀ ਬਾਹਰ ਮੁੰਡਾ ਬਿੱਲੋ, ਤੇਰੀ ਕਹਿਣ ਤੋਂ
ਨੀ ਆਉਂਦੇ ਸਾਲ, ਜਿਜੂ ਮੈਂ ਕਿਹਾ ਦੂੰ ਤੇਰੀ ਭੈਣ ਤੋਂ

ਨੀ ਮੇਰਾ ਵੀ ਤਾਂ ਦਿਲ ਕਰਦੇ
ਲੱਡੂ ਬੰਦੇ, ਜਾਨ ਤੇਰੇ ਮੇਰੇ ਸਾਕ ਤੇ

ਮੈਂ ਐਨੀ ਤੇਰੀ Care ਕਰਦਾ
ਓ ਮੇਰੇ ਨਾਲ ਦੇ ਵੀ Care Singh ਆਖਦੇ
ਮੈਂ ਐਨੀ ਤੈਨੂੰ Miss ਕਰਦੀ
ਵੇ ਨਾਂ ਕੁੜੀਆਂ ਨੇ Miss Kaur ਰੱਖਤਾ
ਮੈਂ ਐਨੀ ਤੇਰੀ Care ਕਰਦਾ
ਓ ਮੇਰੇ ਨਾਲ ਦੇ ਵੀ Care Singh ਆਖਦੇ

You May Also Like

» Suit [Kahlon] » Sath [Romey Maan] » Mera Sardar [Deep Arraicha] » Hokke [Jasbir Jassi] » Laareyan [Vicky Sandhu] » ICEBERG [Armaan Sangha] » Hello Hello [Surjit Bhullar, Jasmeen Akhtar] » Only You [AR Paisley]

FAQs for Miss Kaur

Who is singer of Miss Kaur song ?

Singer of R Nait, Gurlez Akhtar.

Who is writer of Miss Kaur song ?

R Nait wrote this Song.

Who is the music director of Miss Kaur song ?

Miss Kaur is Tuned by Music Empire.

Which label release Miss Kaur song ?

Miss Kaur is released under the label of White Hill Music.

Whats the playtime (duration) of Miss Kaur song ?

Playtime of song Miss Kaur is 04:12 minute.

How can I download Miss Kaur song ?

You can download Miss Kaur song via click above download links.

Google Tags :

Miss Kaur mp3 song , Miss Kaur mp3 song download , Miss Kaur song download , Miss Kaur R Nait, Gurlez Akhtar mp3 song , Miss Kaur Prem Dhillon mp3 song download , Miss Kaur R Nait, Gurlez Akhtar song download, Miss Kaur Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer