Mishri Hardev Mahinangal Mp3 Song Download
Get This Song
Play Online
Share This Song
Mishri Song Lyrics
ਮਿਸ਼ਰੀ ਤੋਂ ਵਧ ਮਿਠਿਆ ਸਜਣਾ ਦਿਲ ਕਰਦਾ
ਨਾ ਜਾਗਾ ਕਦੇ ਸੋ ਕੇ ਤੇਰੀਆਂ ਬਾਵਾਂ ਤੇ
ਪੈਰਾਂ ਹੇਠ ਲਿਤਾੜ ਚੰਦਰਿਆਂ ਤੁਰ ਜੀ ਨਾ
ਫੁੱਲ ਬਿਸ਼ਾਵਾਂ ਨਿੱਤ ਮੈਂ ਤੇਰੀਆਂ ਰਾਵਾਂ ਤੇ
ਮਿਸ਼ਰੀ ਤੋਂ ਵਧ ਮਿਠਿਆ ਸਜਣਾ ਦਿਲ ਕਰਦਾ
ਨਾ ਜਾਗਾ ਕਦੇ ਸੋ ਕੇ ਤੇਰੀਆਂ ਬਾਵਾਂ ਤੇ
ਪੈਰਾਂ ਹੇਠ ਲਿਤਾੜ ਚੰਦਰਿਆਂ ਤੁਰ ਜੀ ਨਾ
ਫੁੱਲ ਬਿਸ਼ਾਵਾਂ ਨਿੱਤ ਮੈਂ ਤੇਰੀਆਂ ਰਾਵਾਂ ਤੇ
ਤੂੰ ਮੇਰਾ ਦਿਲਦਾਰ ਵੇ ਸਜਣਾ
ਪਹਿਲੇ ਪਹਿਲਾ ਪਿਆਰ ਵੇ ਸਜਣਾ
ਮੈਂ ਫੁੱਲਾਂ ਲੇ ਤੇ ਤਿਤਲੀ ਵਾਂਗੂ
ਲੁੱਟਦੀ ਫਿਰਾ ਬਹਾਰ ਵੇ ਸਜਣਾ
ਵੇਖੀ ਕਿਧਰੇ ਖੰਭ ਚੰਦਰੀ ਦੇ ਕੱਟ ਜੀ ਨਾ
ਉਡਣਾ ਭੁੱਲ ਜੂ ਤੈਥੋਂ ਵਾਂਗ ਹਵਾਵਾਂ ਤੇ
ਪੈਰਾਂ ਹੇਠ ਲਿਤਾੜ ਚੰਦਰਿਆਂ ਤੁਰ ਜੀ ਨਾ
ਫੁੱਲ ਬਿਸ਼ਾਵਾਂ ਨਿੱਤ ਮੈਂ ਤੇਰੀਆਂ ਰਾਵਾਂ ਤੇ
ਇਸ਼ਕ ਤੇਰੇ ਵਿੱਚ ਝਲੀ ਹੋਈ
ਦੁਨੀਆ ਦੀ ਮੈਨੂੰ ਹੋਸ ਨਾ ਕੋਈ
ਤੂੰ ਮੇਰੇ ਲਈ ਜੋਗੀ ਸਜਣਾ
ਮੈਂ ਤੇਰੀ ਹੁਣ ਜੋਗਨ ਹੋਈ
ਤੇਰੀ ਖਾਤਿਰ ਕਚਿਆਂ ਤੇ ਵੀ ਤਰ ਜੂਗੀ
ਦੇਖ ਲਈ ਅਜਮਾਕੇ ਵਿੱਚ ਜਨਾਬਾ ਦੇ
ਪੈਰਾਂ ਹੇਠ ਲਿਤਾੜ ਚੰਦਰਿਆਂ ਤੁਰ ਜੀ ਨਾ
ਫੁੱਲ ਬਿਸ਼ਾਵਾਂ ਨਿੱਤ ਮੈਂ ਤੇਰੀਆਂ ਰਾਵਾਂ ਤੇ
ਵੇਖੀ ਵੇ ਤਕਦੀਰ ਨਾ ਰੁੱਸ ਜੇ ਰਾਂਝੇ ਦੀ ਕਿਤੇ ਹੀਰ ਨਾ ਰੁੱਸ ਜੇ
ਰੋਮ ਰੋਮ ਵਿੱਚ ਵੱਸਣ ਵਾਲਿਆ ਬੁੱਲਿਆਂ ਤੋਂ ਨਾ ਹਾਸਾ ਖੁੱਸ ਜੇ
ਵੇਖੀ ਕਿੱਧਰੇ ਮੂੰਹ ਨੂੰ ਜਿੰਦਰਾ ਲਾ ਲੀ ਨਾ
ਰਾਜ ਵਸਾ ਕੇ ਮੈਨੂੰ ਆਪਣੇ ਸਾਹਵਾਂ 'ਚ
ਪੈਰਾਂ ਹੇਠ ਲਿਤਾੜ ਚੰਦਰਿਆਂ ਤੁਰ ਜੀ ਨਾ
ਫੁੱਲ ਬਿਸ਼ਾਵਾਂ ਨਿੱਤ ਮੈਂ ਤੇਰੀਆਂ ਰਾਵਾਂ ਤੇ
ਮਿਸ਼ਰੀ ਤੋਂ ਵਧ ਮਿਠਿਆ ਸੱਜਣਾ ਦਿਲ ਕਰਦੇ
ਨਾ ਜਾਗਾ ਕਦੇ ਸੌਂ ਕੇ ਤੇਰੀਆਂ ਬਾਹਵਾਂ 'ਤੇ
You May Also Like
» Phoolan Varge Khat [Hardev Mahinangal] » Nee Kuriyo [Hardev Mahinangal] » Rabba Saanu [Hardev Mahinangal] » Aap Banai Jodi [Hardev Mahinangal] » Mukh Mor Giya [Hardev Mahinangal] » Heer Ranjha [Hardev Mahinangal] » Mauton Bura Vichhora [Hardev Mahinangal] » Bhangra Te Giddha [Hardev Mahinangal]FAQs for Mishri
Who is singer of Mishri song ?
Singer of Hardev Mahinangal.
Who is the music director of Mishri song ?
Mishri is Tuned by Tarun Rishi.
Which label release Mishri song ?
Mishri is released under the label of Finetone Music.
Whats the playtime (duration) of Mishri song ?
Playtime of song Mishri is 04:52 minute.
How can I download Mishri song ?
You can download Mishri song via click above download links.