Mirje Wali Kudi Te Raj Jujjhar Mp3 Song Download
Get This Song
Play Online
Share This Song
Mirje Wali Kudi Te Song Lyrics
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਹੋ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ
ਏ ਸਿੱਲੀ ਸਿੱਲੀ ਔਂਦੀ ਏ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਕਿੱਤੇ ਕੋਈ ਰੋਂਦਾ ਹੋਵੇਗਾ
ਬਿਨਾ ਬਦਲਾ ਤੋਂ ਹੋਈ ਜਾਵੇ ਬਰਸਾਤ ਜੋ
ਚੁੰਨੀ ਨੂੰ ਨਚੋੜੀ ਜਾਵੇ ਕੋਠੇ ਚੜੀ ਰਾਤ ਜੋ
ਬਿਨਾ ਬਦਲਾ ਤੋਂ ਹੋਈ ਜਾਵੇ ਬਰਸਾਤ ਜੋ
ਚੁੰਨੀ ਨੂੰ ਨਚੋੜੀ ਜਾਵੇ ਕੋਠੇ ਚੜੀ ਰਾਤ ਜੋ
ਪੱਲਾ ਚੰਨ ਦਾ ਵੀ
ਪੱਲਾ ਚੰਨ ਦਾ ਵੀ ਪੀਝ ਜੋ ਗਿਆ
ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਕਿੱਤੇ ਕੋਈ ਰੋਂਦਾ ਹੋਵੇਗਾ
ਪਲਕਾਂ ਨੇ ਮੇਰੀਆਂ ਤੇ ਹੰਜੂ ਖੋਰੇ ਕਿਸਦੇ
ਖੋਰੇ ਕਿਸ ਫੁਲ ਦੇ ਜ਼ਖ਼ਮ ਹੋਣੇ ਰਿਸਦੇ
ਪਲਕਾਂ ਨੇ ਮੇਰੀਆਂ ਤੇ ਹੰਜੂ ਖੋਰੇ ਕਿਸਦੇ
ਖੋਰੇ ਕਿਸ ਫੁਲ ਦੇ ਜ਼ਖ਼ਮ ਹੋਣੇ ਰਿਸਦੇ
ਲੈ ਕੇ ਕੰਡਿਆਂ ਨਾਲ
ਲੈ ਕੇ ਕੰਡਿਆਂ ਨਾਲ ਵਿੰਨੇ ਹੋਏ ਚਾਅ ਹੋ
ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਕਿੱਤੇ ਕੋਈ ਰੋਂਦਾ ਹੋਵੇਗਾ
ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾ ਸੀ ਜੋ ਮੰਗਦਾ
ਮਾਪ ਦਾ ਸੀ ਪ੍ਯਾਰ ਨੂੰ ਜੋ ਟੋਟਾ ਤੋਡ਼ ਵੰਗ ਦਾ
ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾ ਸੀ ਜੋ ਮੰਗਦਾ
ਮਾਪ ਦਾ ਸੀ ਪ੍ਯਾਰ ਨੂੰ ਜੋ ਟੋਟਾ ਤੋਡ਼ ਵੰਗ ਦਾ
ਸਾਡੇ ਪੱਲੇ ਵੀ ਜੋ
ਸਾਡੇ ਪੱਲੇ ਵੀ ਜੋ ਰੋਣੇ ਗਯੋ ਪਾ ਹੋ
ਕਿੱਤੇ ਕੋਈ ਰੋਂਦਾ ਹੋਵੇ ਗਏ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਸਿੱਲੀ ਸਿੱਲੀ ਔਂਦੀ ਏ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ
ਓਇਓ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ
You May Also Like
» Yaari Jattan De Munde De Naal [Balwinder Badyal] » Chhad Gaaniyan Nishaniyan [Rajesh] » Gajre Sat Rang De [Balwinder Badyal] » Aunda Nahi Manauna Jaat Nu [Raj Jujjhar] » Sanu Soni Lag Di [Rajesh]FAQs for Mirje Wali Kudi Te
Who is singer of Mirje Wali Kudi Te song ?
Singer of Raj Jujjhar.
Who is writer of Mirje Wali Kudi Te song ?
Baazi Dhillon wrote this Song.
Who is the music director of Mirje Wali Kudi Te song ?
Mirje Wali Kudi Te is Tuned by Ashok Sharma.
Which label release Mirje Wali Kudi Te song ?
Mirje Wali Kudi Te is released under the label of K2 Records.
Whats the playtime (duration) of Mirje Wali Kudi Te song ?
Playtime of song Mirje Wali Kudi Te is 04:10 minute.
How can I download Mirje Wali Kudi Te song ?
You can download Mirje Wali Kudi Te song via click above download links.