Milja Fauji Veera Ve Labh Heera Mp3 Song Download
Get This Song
Play Online
Share This Song
Milja Fauji Veera Ve Song Lyrics
ਲੋ ਬਈ ਸੱਜਣੋ ਇਕ ਗੱਲ ਸਚੀ ਏ
ਏਕੇ ਦੇ ਵਿਚ ਬਰਕਤ ਹੁੰਦੀ
ਏਕੇ ਨਾਲ ਚੜਾਈਆਂ
ਬਿਲਾਸਪੁਰੀਆਂ ਉਹ ਘਰ ਘਰ ਨਹੀਂ ਰਹਿੰਦਾ
ਜਿਥੇ ਵੀਰਾ ਵਿਚ ਲੜਾਈਆਂ
ਵੀਰਾ ਸਕਾ ਹੋਵੇ ਭਾਵੇਂ ਹੋਵੇ ਚਾਚੇ ਤਾਏ ਦਾ
ਪਤਾ ਲੱਗਣ ਨੀ ਦਿੰਦਾ Time ਮਾੜਾ ਆਏ ਦਾ
ਵੀਰਾ ਸਕਾ ਹੋਵੇ ਭਾਵੇਂ ਹੋਵੇ ਚਾਚੇ ਤਾਏ ਦਾ
ਪਤਾ ਲੱਗਣ ਨੀ ਦਿੰਦਾ Time ਮਾੜਾ ਆਏ ਦਾ
ਦੁੱਖਾਂ ਦੇ ਦੁਪਹਿਰੇ ਚ ਖੜ ਦੇ ਨੇ ਹੋਰ
ਦੁੱਖਾਂ ਦੇ ਦੁਪਹਿਰੇ ਚ ਖੜ ਦੇ ਨੇ ਹੋਰ
ਵੀਰ ਕਰਦੇ ਨੇ ਵੀਰਾਂ ਉਤੇ ਛਾਵਾਂ ਮਿੱਤਰਾਂ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
ਪੇਕਿਆਂ ਚ ਪਾਉਂਦੇ ਨੇ ਜਵਾਕਾਂ ਦਾ ਏ ਮੋਹ
ਦਿਓਰ ਦੇ ਜਵਾਕਾਂ ਨਾਲੋਂ ਤੋੜ ਕੇ
ਓਹਦੇ ਜਿੰਨੀ ਔਰਤ ਸਿਆਣੀ ਨਹੀਓ ਹੁੰਦੀ
ਰੱਖੇ ਸੋਹਰੇ ਪਰਿਵਾਰ ਨੂੰ ਜੋ ਜੋੜ ਕੇ
ਓਹਦੇ ਜਿੰਨੀ ਔਰਤ ਸਿਆਣੀ ਨਹੀਓ ਹੁੰਦੀ
ਰੱਖੇ ਸੋਹਰੇ ਪਰਿਵਾਰ ਨੂੰ ਜੋ ਜੋੜ ਕੇ
ਮੁੜਕੇ ਨਾ ਮੂੰਹ ਕਦੀ ਲਾਈਏ ਉਸਨੂੰ
ਮੁੜਕੇ ਨਾ ਮੂੰਹ ਕਦੀ ਲਾਈਏ ਉਸਨੂੰ
ਅੱਡ ਹੋਣ ਦੀਆਂ ਦੇਵੇ ਜੋ ਸਲਾਹਾਂ ਮਿੱਤਰੋ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
ਪੁੱਤਰਾਂ ਦੀ ਜੋਡੀ ਜਦੋ ਕਰਦੀ ਆ ਕੰਮ
ਦੇਖ ਬਾਪੂ ਦੀ ਉਮਰ ਜਾਵੇ ਵਧਦੀ
ਸਕਿਆ ਭਰਾਵਾਂ ਵਿਚ ਨਿਕਲ ਦੀ ਕੰਧ
ਜਦੋ ਉਮਰਾਂ ਨੂੰ ਸਿਓਂਕ ਉਦੋਂ ਲੱਗਦੀ
ਸਕਿਆ ਭਰਾਵਾਂ ਵਿਚ ਨਿਕਲ ਦੀ ਕੰਧ
ਜਦੋ ਉਮਰਾਂ ਨੂੰ ਸਿਓਂਕ ਉਦੋਂ ਲੱਗਦੀ
ਨਿੱਕੀ ਨਿੱਕੀ ਗੱਲ ਉਤੇ ਕਲੇਸ਼ ਨਾ ਵਧਾਈਏ
ਨਿੱਕੀ ਨਿੱਕੀ ਗੱਲ ਉਤੇ ਕਲੇਸ਼ ਨਾ ਵਧਾਈਏ
ਕੋਈ ਵੱਢਿਆ ਤੋਂ ਲੈ ਲਾਈਏ ਸਲਾਹਾਂ ਮਿਤਰੋ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
ਘਰ ਦੀ ਲੜਾਈ ਜਦੋ ਬਾਂਹ
ਘਰ ਦੀ ਲੜਾਈ ਜਦੋ ਬਾਰ ਪਤਾ ਲੱਗੇ
ਸਦਾ ਬਣਦੀ ਆ ਲੋਕਾਂ ਲਈ ਮਜਾਕ ਵੇ
ਬਚਦਾ Bilaspuri Aman ਭਰਾਵਾਂ
ਘਰ ਪੱਟ ਦਿੰਦੀ ਦੁਨੀਆਂ ਚਲਾਕ ਵੇ
ਬਚਦਾ Bilaspuri Aman ਭਰਾਵਾਂ
ਘਰ ਪੱਟ ਦਿੰਦੀ ਦੁਨੀਆਂ ਚਲਾਕ ਵੇ
ਏਕੇ ਬਿਨਾ ਰਾਜਿਆਂ ਦੇ ਰਾਜ ਭਾਗ ਗਏ
ਏਕੇ ਬਿਨਾ ਰਾਜਿਆਂ ਦੇ ਰਾਜ ਭਾਗ ਗਏ
ਮਹਿਲ ਪੰਛੀਆਂ ਲਈ ਬਣ ਜਾਂਦੇ ਥਾਵਾਂ ਮਿਤਰੋ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
ਤੀਵੀਆਂ ਦੇ ਪਿੱਛੇ ਲੱਗ ਪੱਟੀ ਦੀ ਨੀ ਕੰਧ
ਘਰੇ ਵੀਰ ਹੁੰਦੇ ਵੀਰਾ ਦੀਆ ਬਾਵਾਂ ਮਿਤਰੋ
You May Also Like
» Saide Diye Heere [Labh Heera] » Sir Ban Sahidi Sehra [Labh Heera] » Doli Vich Behin Laggi [Labh Heera] » Khat Haan De Munde Da [Labh Heera] » Tere Pyar Nalo Bekadre [Labh Heera] » Gali Cho Laghna Bhul Giya [Labh Heera]FAQs for Milja Fauji Veera Ve
Who is singer of Milja Fauji Veera Ve song ?
Singer of Labh Heera.
Who is writer of Milja Fauji Veera Ve song ?
Sukhwinder Dhaliwal wrote this Song.
Who is the music director of Milja Fauji Veera Ve song ?
Milja Fauji Veera Ve is Tuned by Surinder Bachan.
Which label release Milja Fauji Veera Ve song ?
Milja Fauji Veera Ve is released under the label of Anand Music.
Whats the playtime (duration) of Milja Fauji Veera Ve song ?
Playtime of song Milja Fauji Veera Ve is 09:16 minute.
How can I download Milja Fauji Veera Ve song ?
You can download Milja Fauji Veera Ve song via click above download links.