Mere Mithdeya Ammy Virk Mp3 Song Download
Get This Song
Play Online
Share This Song
Mere Mithdeya Song Lyrics
ਮੇਰੇ ਦਿਲ ਦੀ ਤਖ਼ਤੀ ਤੇ ਸਿਰਨਾਵਾਂ ਤੇਰਾ ਵੇ
ਮੇਰੇ ਨਾਲ ਹੀ ਤੁਰਣ ਲੱਗਾ ਪਰਛਾਵਾਂ ਤੇਰਾ ਵੇ
ਮੇਰੀ ਤਪਦੀ ਰੂਹ ਤੇ ਪਏ ਪਾਣੀ ਦੇਯਾ ਛਿਟੇਡਯਾ
ਵੇ ਤੂੰ ਏਨਾ ਕਾਹਤੋਂ ਪਿਆਰਾ ਵੇ ਮੇਰੇਆ ਮਿੱਠਡਿਯਾ
ਵੇ ਤੂੰ ਏਨਾ ਕਾਹਤੋਂ ਪਿਆਰਾ ਵੇ ਮੇਰੇਆ ਮਿੱਠਡਿਯਾ
ਵੇ ਤੂੰ ਏਨਾ ਕਾਹਤੋਂ ਪਿਆਰਾ ਵੇ ਮੇਰੇਆ ਮਿੱਠਡਿਯਾ
ਵੇ ਤੂੰ ਏਨਾ ਕਾਹਤੋਂ ਪਿਆਰਾ ਵੇ ਮੇਰੇਆ ਮਿੱਠਡਿਯਾ ਹੋ ਹੋ ਹੋ ਹੋ ਹੋ
ਤੇਰਾ ਮਿਲਣਾ ਅਡੇਯਾ ਵੇ ਜੀਵਣ ਗੱਲ ਕੋਈ ਰੱਬੀ ਏ
ਬੇਬੇ ਦੇ ਸੰਦੂਕ ਵਿਚੋਂ ਜਿਵੇਂ ਚੀਜ਼ ਕੋਈ ਲੱਭੀ ਏ
ਜੀਤੋ ਤੇ ਪ੍ਰੀਤੋ ਵੇ ਜਿਉਂ ਭੈਣਾ ਸਕੀਆਂ ਨੇ
ਏਹ ਦੋਵੇਂ ਅੱਖੀਆਂ ਵੇ ਬਚਣਾਂ ਦੀਆਂ ਪੱਕੀਆਂ ਨੇ
ਤੇਰਾ ਕਣਕ ਵਣਾ ਆ ਜ ਰੰਗ ਵੇ ਰੂਹ ਦੇਯਾ ਚਿੱਟਡਿਯਾ
ਵੇ ਤੂੰ ਏਨਾ ਕਾਹਤੋਂ ਪਿਆਰਾ ਵੇ ਮੇਰੇਆ ਮਿੱਠਡਿਯਾ
ਵੇ ਤੂੰ ਏਨਾ ਕਾਹਤੋਂ ਪਿਆਰਾ ਵੇ ਮੇਰੇਆ ਮਿੱਠਡਿਯਾ
ਵੇ ਤੂੰ ਏਨਾ ਕਾਹਤੋਂ ਪਿਆਰਾ ਵੇ ਮੇਰੇਆ ਮਿੱਠਡਿਯਾ
ਵੇ ਤੂੰ ਏਨਾ ਕਾਹਤੋਂ ਪਿਆਰਾ ਵੇ ਮੇਰੇਆ ਮਿੱਠਡਿਯਾ
You May Also Like
» Habit Of Love [Romey Maan] » Fly Karke 2 [SABBA, Jasmeen Akhtar] » Transporter [Uday Shergill, Deepak Dhillon] » Jodi Teri Meri [Diljit Dosanjh] » V.I.P [Garry Sandhu, Shiva Choudhary] » Heartless [Jora Aujla] » Dil Diyan Gallan [B Praak] » Tribute to Sidhu Moosewala [Gill Manuke]FAQs for Mere Mithdeya
Who is singer of Mere Mithdeya song ?
Singer of Ammy Virk.
Who is writer of Mere Mithdeya song ?
Harmanjeet Singh wrote this Song.
Who is the music director of Mere Mithdeya song ?
Mere Mithdeya is Tuned by Avvy Sra.
Which label release Mere Mithdeya song ?
Mere Mithdeya is released under the label of Tips Punjabi.
Whats the playtime (duration) of Mere Mithdeya song ?
Playtime of song Mere Mithdeya is 02:20 minute.
How can I download Mere Mithdeya song ?
You can download Mere Mithdeya song via click above download links.