Mere Haniyan Rupinder Handa Mp3 Song Download
Get This Song
Play Online
Share This Song
Mere Haniyan Song Lyrics
ਮੇਰੇ ਹਾਣੀਆਂ ਦਿਲ ਜਾਨੀਆਂ
ਮੇਰੇ ਹਾਣੀਆਂ ਦਿਲ ਜਾਨੀਆਂ
ਸੱਜਣਾ
ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹਾਏ
ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹੋ
ਮਾਹੀਆ ਮੇਰਾ ਜੀ ਨੀਂ ਲੱਗਦਾ
ਮੇਰੇ ਹਾਣੀਆਂ ਦਿਲ ਜਾਨੀਆਂ
ਮੇਰੇ ਹਾਣੀਆਂ ਦਿਲ ਜਾਨੀਆਂ
ਸੱਜਣਾ
ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹਾਏ
ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹੋ
ਮਾਹੀਆ ਮੇਰਾ ਜੀ ਨੀਂ ਲੱਗਦਾ
ਮੁਖ ਮੋੜ ਗਿਆ ਵੇ
ਦਿਲ ਤੋੜ ਗਿਆ ਵੇ
ਗੇਰਾ ਨਾਲ ਨਾਤਾ
ਕਯੋ ਜੋੜ ਲਿਆ ਵੇ
ਮੁਖ ਮੋੜ ਗਿਆ ਵੇ
ਦਿਲ ਤੋੜ ਗਿਆ ਵੇ
ਗੇਰਾ ਨਾਲ ਨਾਤਾ
ਕਯੋ ਜੋੜ ਲਿਆ ਵੇ
ਮੁਖ ਮੋੜ ਕੇ ਦਿਲ ਤੋੜ ਕੇ
ਮੁਖ ਮੋੜ ਕੇ ਦਿਲ ਤੋੜ ਕੇ
ਨਾ ਜਾ ਵੇ ਤੇਰੇ ਬਿਨਾ ਜੀ ਨੀ ਲੱਗਦਾ
ਹਾਏ ਵੇ ਤੇਰੇ ਬਿਨਾ ਜੀ ਨੀ ਲੱਗਦਾ
ਹੋ ਓ ਓ ਮਾਹੀਆ ਮੇਰਾ ਜੀ ਨੀ ਲੱਗਦਾ
ਵੇ ਮੈਂ ਹੌਕੇ ਭਰਦੀ ਤੈਨੂੰ ਚੇਤੇ ਕਰਦੀ
ਮੇਰੇ ਸੋਹਣਿਆਂ ਸੱਜਣਾ ਵੇ ਮੈਂ ਜਾਵਾ ਮਰਦੀ
ਵੇ ਮੈਂ ਹੌਕੇ ਭਰਦੀ ਤੈਨੂੰ ਚੇਤੇ ਕਰਦੀ
ਮੇਰੇ ਸੋਹਣਿਆਂ ਸੱਜਣਾ ਵੇ ਮੈਂ ਜਾਵਾ ਮਰਦੀ
ਮੇਰਾ ਪਿਆਰ ਤੂੰ ਦਿਲਦਾਰ ਤੂੰ
ਮੇਰਾ ਪਿਆਰ ਤੂੰ ਦਿਲਦਾਰ ਤੂੰ
ਸੱਜਣਾ
ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹਾਏ
ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹੋ
ਮਾਹੀਆ ਮੇਰਾ ਜੀ ਨੀਂ ਲੱਗਦਾ
ਕੀ ਮਿਲਦਾ ਐ ਰਾਂਝਣਾ ਮੇਰਾ ਦਿਲ ਤੜਪਾ ਕੇ
ਦੁੱਖ ਪੁੱਛ ਲੈ ਮੇਰਾ ਇਕ ਵਾਰੀ ਆ ਕੇ
ਕੀ ਮਿਲਦਾ ਐ ਰਾਂਝਣਾ ਮੇਰਾ ਦਿਲ ਤੜਪਾ ਕੇ
ਦੁੱਖ ਪੁੱਛ ਲੈ ਮੇਰਾ ਇਕ ਵਾਰੀ ਆ ਕੇ
ਮੈਨੂੰ ਪਿਆਰ ਦੇ ਸਤਿਕਾਰ ਦੇ
ਮੈਨੂੰ ਪਿਆਰ ਦੇ ਸਤਿਕਾਰ ਦੇ
ਸੱਜਣਾ
ਵੇ ਤੇਰੇ ਬਿਨਾਂ ਜੀ ਨਹੀ ਲਗਦਾ ਹਾਏ
ਮਾਹੀਆ ਮੇਰਾ ਜੀ ਨਹੀ ਲਗਦਾ ਹੋ
ਰਾਂਝਣਾ ਜੀ ਨਹੀ ਲਗਦਾ ਹਾਏ
ਮਾਹੀਆ ਮੇਰਾ ਜੀ ਨਹੀ ਲਗਦਾ ਹੋ
ਮਾਹੀਆ ਮੇਰਾ ਜੀ ਨਹੀ ਲਗਦਾ
You May Also Like
» Piyaar [Rupinder Handa] » Dharkan [Rupinder Handa] » Doli [Rupinder Handa] » Dil [Rupinder Handa] » Shokeen Kudiye [Rupinder Handa] » Seetiyan [Rupinder Handa] » Boli [Rupinder Handa]FAQs for Mere Haniyan
Who is singer of Mere Haniyan song ?
Singer of Rupinder Handa.
Who is writer of Mere Haniyan song ?
Beena Sagar wrote this Song.
Who is the music director of Mere Haniyan song ?
Mere Haniyan is Tuned by Sukhpal Sukh.
Which label release Mere Haniyan song ?
Mere Haniyan is released under the label of T-Series.
Whats the playtime (duration) of Mere Haniyan song ?
Playtime of song Mere Haniyan is 04:28 minute.
How can I download Mere Haniyan song ?
You can download Mere Haniyan song via click above download links.