Mera Dil Jaani Ranjit Bedi Mp3 Song Download
Get This Song
Play Online
Share This Song
Mera Dil Jaani Song Lyrics
ਨਜ਼ਰਾਂ ਮਿਲਾ ਕੇ ਜ਼ਰਾ ਵੇਖੀ ਮੇਰੇ ਵੱਲ ਵੇ ਹਾ
ਮੂੰਹ ਜਾ ਨਾ ਬਣਾਯਾ ਕਰ ਨਿੱਕੀ ਨਿੱਕੀ ਗੱਲ ਤੇ ਹਾ
ਨਜ਼ਰਾਂ ਮਿਲਾ ਕੇ ਜ਼ਰਾ ਵੇਖੀ ਮੇਰੇ ਵੱਲ ਵੇ
ਮੂੰਹ ਜਾ ਨਾ ਬਣਾਯਾ ਕਰ ਨਿੱਕੀ ਨਿੱਕੀ ਗੱਲ ਤੇ
ਗੁੱਸਾ ਤੈਨੂ ਜਚਦਾ ਨੀ ਸੋਹਣੇਯਾ
ਮੈਂ ਏ ਨੀ ਕਿਹੰਦੀ ਕੇ ਭੜਕਦਾ ਈ ਤੂ
ਕਨ ਲਾਕੇ ਸੁਣੀ ਦਿਲਜਾਨਿਯਾ
ਵੇ ਮੇਰੇ ਦਿਲ ਚ ਧੜਕਦਾ ਏ ਤੂ
ਕਨ ਲਾਕੇ ਸੁਣੀ ਦਿਲਜਾਨਿਯਾ
ਵੇ ਮੇਰੇ ਦਿਲ ਚ ਧੜਕਦਾ ਏ ਤੂ
ਕਨ ਲਾਕੇ ਸੁਣੀ ਦਿਲਜਾਨਿਯਾ
ਵੇ ਮੇਰੇ ਦਿਲ ਚ ਧੜਕਦਾ ਏ ਤੂ (ਜਯ ਕ)
ਐਵੇਈਂ ਆ ਜਾਣਾ ਏ ਤੂ ਹੱਥਾਂ ਪੈਰਾਂ ਵਿਚ
ਤੈਨੂ ਛਡ ਕੇ ਨੀ ਜਾਂਦੀ ਛਨ੍ਨਾ ਵਾਲੇਯਾ
ਹਾ ਐਵੇਈਂ ਆ ਜਾਣਾ ਏ ਤੂ ਹੱਥਾਂ ਪੈਰਾਂ ਵਿਚ
ਤੈਨੂ ਛਡ ਕੇ ਨੀ ਜਾਂਦੀ ਛਨ੍ਨਾ ਵਾਲੇਯਾ
ਬਿਜ਼ੀ ਆਂ ਬੋਹਤ ਗੱਲ ਤਾਂ ਨੀ ਕਰ ਪੌਂਦੀ
ਏ ਨਾ ਸੋਚ ਲਯੀ ਕਿ ਦਿਲ ਕਿੱਤੇ ਲਾ ਲੇਯਾ
ਔਖਿਯਾਨ ਪ੍ੜਾਇਆ ਫਤਿਹ ਮੇਰਿਯਾ
ਵੇ ਬਿਨਾ ਵਜਾਹ ਕ੍ਯੋਂ ਤੜਪਦਾ ਏਂ ਤੂ
ਕਨ ਲਾਕੇ ਸੁਣੀ ਦਿਲਜਾਨਿਯਾ
ਵੇ ਮੇਰੇ ਦਿਲ ਚ ਧੜਕਦਾ ਏ ਤੂ
ਕਨ ਲਾਕੇ ਸੁਣੀ ਦਿਲਜਾਨਿਯਾ
ਵੇ ਮੇਰੇ ਦਿਲ ਚ ਧੜਕਦਾ ਏ ਤੂ
ਤੇਰੇ ਪਿਛਹੇ ਖੌਰੇ ਕੀਹਦੇ ਕੀਹਦੇ ਨਾਲ ਲੜੀ ਆਂ
ਕੋਯੀ ਬੋਲ ਨਾ ਖਿਲਾਫ ਤੇਰੇ ਸੁਣੇਯਾ
ਤੇਰੇ ਪਿਛਹੇ ਖੌਰੇ ਕੀਹਦੇ ਕੀਹਦੇ ਨਾਲ ਲੜੀ ਆਂ
ਕੋਯੀ ਬੋਲ ਨਾ ਖਿਲਾਫ ਤੇਰੇ ਸੁਣੇਯਾ
ਥੋਡਾ ਜਿਹਾ ਦਿਮਾਗ ਉੱਤੇ ਜ਼ੋਰ ਪਾਕੇ ਵੇਖੀ
ਤੈਨੂ ਕਾਹਤੋਂ ਮੈਂ ਹਜ਼ਾਰਾਂ ਵਿਚੋਂ ਚੁਣਨੇਯਾ
ਤੇਰੀ ਮੇਰੀ ਲੱਗੀ ਕਾਹਦੀ ਸੋਹੇੰਯਾ
ਕੈਯਾਨ ਅਖਾਂ ਚ ਰੜਕਦਾ ਏ ਤੂ
ਕਨ ਲਾਕੇ ਸੁਣੀ ਦਿਲਜਾਨਿਯਾ
ਵੇ ਮੇਰੇ ਦਿਲ ਚ ਧੜਕਦਾ ਏ ਤੂ
ਕਨ ਲਾਕੇ ਸੁਣੀ ਦਿਲਜਾਨਿਯਾ
ਵੇ ਮੇਰੇ ਦਿਲ ਚ ਧੜਕਦਾ ਏ ਤੂ
ਬਸ ਕਰ ਜਾਣ ਵੀ ਦੇ ਬੋਹੋਤ ਹੋ ਗਯਾ
ਵੇ ਬਿਨਾ ਵਜਾਹ ਕਾਹਤੋਂ ਦਿਲ ਹੌਲਾ ਕਰੇਯਾ
ਬਸ ਕਰ ਜਾਣ ਵੀ ਦੇ ਬੋਹੋਤ ਹੋ ਗਯਾ
ਵੇ ਬਿਨਾ ਵਜਾਹ ਕਾਹਤੋਂ ਦਿਲ ਹੌਲਾ ਕਰੇਯਾ
ਮਿਹਣੇ ਮਾਰੀ ਜਾਣਾ ਆਏ ਸ਼ਰੀਕਾਂ ਵਾਂਗੂ ਮੈਨੂ
ਵੇ ਮੈਂ ਐਡਾ ਵੀ ਗੁਨਾਹ ਨੀ ਕੋਯੀ ਕਰੇਯਾ
ਯਾ ਤਾਂ ਆਜ਼ਮਾ ਕੇ ਮੈਨੂ ਵੇਖ ਦੈ
ਵੇ ਜਾ ਪੱਤੇਯਾ ਮੜਕ ਦਾ ਏ ਤੂ
ਕਨ ਲਾਕੇ ਸੁਣੀ ਦਿਲਜਾਨਿਯਾ
ਵੇ ਮੇਰੇ ਦਿਲ ਚ ਧੜਕਦਾ ਏ ਤੂ
J.k
You May Also Like
» Gallan Pyar Diyan [Ranjit Bedi] » Ve Mahiya Sanu Bhul Na [Ranjit Bedi] » Chan Da Tukda [Ranjit Bedi] » Sara Jag So Jave [Ranjit Bedi] » Dil Da Nishan Remix [Ranjit Bedi] » Pyar Di Nishani [Ranjit Bedi] » Jee Karda [Ranjit Bedi]FAQs for Mera Dil Jaani
Who is singer of Mera Dil Jaani song ?
Singer of Ranjit Bedi.
Who is writer of Mera Dil Jaani song ?
Sukhi Tape Wala wrote this Song.
Who is the music director of Mera Dil Jaani song ?
Mera Dil Jaani is Tuned by Tarun, Rishi.
Whats the playtime (duration) of Mera Dil Jaani song ?
Playtime of song Mera Dil Jaani is 04:12 minute.
How can I download Mera Dil Jaani song ?
You can download Mera Dil Jaani song via click above download links.