Mela Ranjhe Heeran Da Kuldip Paras Mp3 Song Download
Get This Song
Play Online
Share This Song
Mela Ranjhe Heeran Da Song Lyrics
ਮੇਰਿਆ ਰੱਬਾ ਠਹਿਰ ਜ਼ਰਾ
ਮੈਨੂੰ ਦੋ-ਤਿੰਨ ਮਿੰਟਾ ਜੀ ਲੈਣ ਦੇ
ਮੇਰਿਆ ਰੱਬਾ ਠਹਿਰ ਜ਼ਰਾ
ਮੈਨੂੰ ਦੋ-ਤਿੰਨ ਮਿੰਟਾ ਜੀ ਲੈਣ ਦੇ
ਓਸ ਕੁੜੀ ਦਾ ਨਾਂ ਲੈਕੇ
ਓਸ ਕੁੜੀ ਦਾ ਨਾਂ ਲੈਕੇ
ਇੱਕ ਪੈੱਗ ਮੈਨੂੰ ਪੀ ਲੈਣ ਦੇ
ਮੇਰਿਆ ਰੱਬਾ ਠਹਿਰ ਜ਼ਰਾ, ਠਹਿਰ ਜ਼ਰਾ
ਜਾਨ ਮੇਰੀ ਜੇ ਨਿਕਲ ਗਈ
ਅਰਮਾਨ ਅਧੂਰਾ ਰਹਿ ਜੂਗਾ
ਇੱਕ ਪੈੱਗ ਪੀਣ ਦੇ ਖਾਤਰ ਮੈਨੂੰ
ਮਾਰਕੇ ਜਿਉਣਾ ਪੈ ਜੂਗਾ
ਲੰਬੇ ਹੌਂਕੇ ਭਰ-ਭਰ ਕੇ
ਲੰਬੇ ਹੌਂਕੇ ਭਰ-ਭਰ ਕੇ
ਹਲੇ ਜ਼ਖ਼ਮਾਂ ਨੂੰ ਜੀ ਲੈਣ ਦੇ
ਮੇਰਿਆ ਰੱਬਾ ਠਹਿਰ ਜ਼ਰਾ, ਠਹਿਰ ਜ਼ਰਾ
ਮਹਿਬੂਬਾ ਦੀ Photo ਮੂਹਰੇ
ਅਜੇ ਮੈ ਖੜਕੇ ਰੋਇਆ ਨੀ
ਅੱਖਾਂ ਰੋਈਆ ਬਰਸ-ਬਰਸ
ਇਹ ਦਿਲ ਹੌਲਾ ਹੋਇਆ ਨੀ
ਉੱਚੀ-ਉੱਚੀ ਮਾਰਕੇ ਹਾਕਾ
ਉੱਚੀ-ਉੱਚੀ ਮਾਰਕੇ ਹਾਕਾ
ਨਾ ਸੋਹਣੀ ਦਾ ਹੀ ਲੈਣ ਦੇ
ਮੇਰਿਆ ਰੱਬਾ ਠਹਿਰ ਜ਼ਰਾ, ਠਹਿਰ ਜ਼ਰਾ
ਜ਼ਿੰਦਾ ਰਹਿ ਕੇ ਕੀ ਲੈਣਾ?
ਜੱਦ ਗਈਆ ਟੁੱਟ ਪ੍ਰੀਤਾ ਨੇ
ਮੇਰੇ ਨਾਲ ਚਿਤਾ ਵਿਚ ਸੜਨਾ
ਦਰਦ ਭਰੇ ਮੇਰੇ ਗੀਤਾ ਨੇ
ਅਮਰ ਆਤਮਾ ਹੁਣ ਤੂ ਰੱਬਾ
ਅਮਰ ਆਤਮਾ ਹੁਣ ਤੂ ਰੱਬਾ
ਹੋ ਪਰਵਾਨੇ ਜੀ ਲੈਣ ਦੇ
ਮੇਰਿਆ ਰੱਬਾ ਠਹਿਰ ਜ਼ਰਾ
ਮੈਨੂੰ ਦੋ-ਤਿੰਨ ਮਿੰਟਾ ਜੀ ਲੈਣ ਦੇ
ਮੇਰਿਆ ਰੱਬਾ ਠਹਿਰ ਜ਼ਰਾ
ਮੈਨੂੰ ਦੋ-ਤਿੰਨ ਮਿੰਟਾ ਜੀ ਲੈਣ ਦੇ
ਓਸ ਕੁੜੀ ਦਾ ਨਾਂ ਲੈਕੇ
ਓਸ ਕੁੜੀ ਦਾ ਨਾਂ ਲੈਕੇ
ਇੱਕ ਪੈੱਗ ਮੈਨੂੰ ਪੀ ਲੈਣ ਦੇ
ਮੇਰਿਆ ਰੱਬਾ ਠਹਿਰ ਜ਼ਰਾ, ਠਹਿਰ ਜ਼ਰਾ
You May Also Like
» Dilan Wale Baag Cho Bahar [Kuldip Paras] » Nach Oye Patoliya [Kuldip Paras] » Labhda Firen Tu Kithon Bafadari [Kuldip Paras] » Tere Pichhe Son Chirhiye [Kuldip Paras] » Chichi Vich Chhalla [Kuldip Paras] » Tu Vi Muk Chaliyen [Kuldip Paras] » Love Letter [Kuldip Paras]FAQs for Mela Ranjhe Heeran Da
Who is singer of Mela Ranjhe Heeran Da song ?
Singer of Kuldip Paras.
Who is writer of Mela Ranjhe Heeran Da song ?
Gogi Mana Wala, Kandhole Wala Jogi, Majer Litran Wala wrote this Song.
Which label release Mela Ranjhe Heeran Da song ?
Mela Ranjhe Heeran Da is released under the label of T-Series.
Whats the playtime (duration) of Mela Ranjhe Heeran Da song ?
Playtime of song Mela Ranjhe Heeran Da is 04:34 minute.
How can I download Mela Ranjhe Heeran Da song ?
You can download Mela Ranjhe Heeran Da song via click above download links.