DjPunjab.Com.Se

Mein Boli Punjabi Bikram Singh, Tigerstyle Mp3 Song Download

Mein Boli Punjabi
Mein Boli Punjabi Mp3 Download Bikram Singh, Tigerstyle
Title : Mein Boli Punjabi
Label : Vip Records
Category : Tip Top (2008)
Duration : 04:59
Released : 29, Sep 2008
Description: Mein Boli Punjabi Bikram Singh, Tigerstyle Mp3 Song Download from Mein Boli Punjabi Album, Mein Boli Punjabi Song Sung by Bikram Singh, Tigerstyle, Mein Boli Punjabi Song Ringtone Download. Download Mein Boli Punjabi Bikram Singh, Tigerstyle mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.97 mb]

Play Online

Cover
Mein Boli Punjabi Bikram Singh, Tigerstyle
0:00
0:00

Share This Song

Mein Boli Punjabi Song Lyrics

ਕਾਵਾਂ ਵੇ ਕਾਵਾਂ
ਕਾਵਾਂ ਵੇ ਕਾਵਾਂ
ਵੇ ਉਡ ਜਾਵੇ ਕਾਵਾਂ
ਮੇਰੇ ਯਾਰ ਦਾ ਲਿਆ ਸਰਨਾਵਾ
ਵੇ ਉਡ ਜਾਵੇ ਕਾਵਾਂ
ਮੇਰੇ ਯਾਰ ਦਾ ਲਿਆ ਸਰਨਾਵਾ
ਵੇ ਉਡ ਜਾਵੇ ਕਾਵਾਂ
ਵੇ ਉਡ ਜਾਵੇ ਕਾਵਾਂ
ਵੇ ਉਡ ਜਾਵੇ ਕਾਵਾਂ

ਕਾਵਾਂ ਵੇ ਕਾਵਾਂ
ਕਾਵਾਂ ਵੇ ਕਾਵਾਂ
ਵੇ ਤਰਲੇ ਮੈ ਪਾਵਾਂ ਸੋਹਣਿਆਂ
ਮੇਰੇ ਨਾਲ ਰਹੀ ਬਣ ਪਰਛਾਵਾਂ
ਵੇ ਤਰਲੇ ਮੈ ਪਾਵਾਂ ਸੋਹਣਿਆਂ
ਮੇਰੇ ਨਾਲ ਰਹੀ ਬਣ ਪਰਛਾਵਾਂ
ਵੇ ਤਰਲੇ ਮੈ ਪਾਵਾਂ ਸੋਹਣਿਆਂ
ਤਰਲੇ ਮੈ ਪਾਵਾਂ ਸੋਹਣਿਆਂ
ਤਰਲੇ ਮੈ ਪਾਵਾਂ ਸੋਹਣਿਆਂ

ਕੱਚੇ ਧਾਗੇ ਤੂ ਸਮਝੀ ਪ੍ਯਾਰ ਨ੍ਹੀ
ਇੱਕੋ ਝਟਕੇ ਚ ਜਾਂਦਾ ਜਿਹਦਾ ਹਾਰ ਨੀ
ਕੱਚੇ ਧਾਗੇ ਤੂ ਸਮਝੀ ਪ੍ਯਾਰ ਨ੍ਹੀ
ਇੱਕੋ ਝਟਕੇ ਚ ਜਾਂਦਾ ਜਿਹਦਾ ਹਾਰ ਨੀ
ਵਿਹਕੀ ਇਸ਼ਕ਼ੇ ਦੀ ਬਾਜ਼ੀ ਜਿੱਤ ਕੇ
ਵਸੌਣਾ ਤੇਰੇ ਨਾਲ ਜੇਉਣਾ ਜਹਾਂ ਨੀ
ਹੰਜੂ ਆਖਿਯਾਨ ਚੋ ਤੇਰੇ ਨਿਕਲੇ
ਇੱਥੇ ਨਿਕੇਲ ਜੇ ਮਿੱਤਰਾਂ ਦੀ ਜਾਂ ਨੀ
ਹੰਜੂ ਆਖਿਯਾਨ ਚੋ ਤੇਰੇ ਨਿਕਲੇ
ਇੱਥੇ ਨਿਕਲ ਜੇ ਮਿੱਤਰਾਂ ਦੀ ਜਾਂ ਨੀ
ਇੱਥੇ ਨਿਕਲ ਜੇ ਮਿੱਤਰਾਂ ਦੀ ਜਾਂ ਨੀ
ਇੱਥੇ ਨਿਕਲੇ ਜੇ ਮਿੱਤਰਾਂ ਦੀ ਜਾਂ ਨੀ

ਬਾਰੀ ਵੇ ਬਾਰੀ
ਬਾਰੀ ਵੇ ਬਾਰੀ
ਆਧੀ ਰਾਤ ਆਖ ਖੁਲਦੀ
ਲੱਗੇ ਸੱਜਣਾ ਨੇ ਜੀਵੇਂ ਆਵਾਜ ਮਾਰੀ
ਆਧੀ ਰਾਤ ਆਖ ਖੁਲਦੀ
ਲੱਗੇ ਸੱਜਣਾ ਨੇ ਜੀਵੇਂ ਆਵਾਜ ਮਾਰੀ
ਵੇ ਅਧੀ ਰਾਤੀ ਆਖ ਖੁਲਦੀ
ਵੇ ਅਧੀ ਰਾਤੀ ਆਖ ਖੁਲਦੀ
ਵੇ ਅਧੀ ਰਾਤੀ ਆਖ ਖੁਲਦੀ

ਤੈਨੂੰ ਯਾਦ ਰੱਖਾਂ ਖੁਦ ਨੂ ਭੁਲਾ ਲਵਾਂ
ਤਸਵੀਰ ਤੇਰੀ ਖਵਾਬਾ ਚ ਬਣਾ ਲਵਾਂ
ਤੈਨੂੰ ਯਾਦ ਰੱਖਾਂ ਖੁਦ ਨੂ ਭੁਲਾ ਲਵਾਂ
ਤਸਵੀਰ ਤੇਰੀ ਖਵਾਬਾ ਚ ਬਣਾ ਲਵਾਂ
ਦਸ ਹੋਯ ਕਿ ਕਸੂਰ ਸੋਹਣੀਏ
ਸ਼ਾਦਹ ਰਖਣ ਟੇਂਨੂ ਦਿਲ ਦੇ ਕਰੀਬ ਨੀ
ਇਕੋ ਦਿਨ ਹੀ ਜਰੂਰ ਸੋਹਣੀਏ
ਸਾਡੇ ਲਿਖੇ ਹੋਣੇ ਰੱਬ ਨੇ ਨਸੀਬ ਨੀ
ਇਕੋ ਦਿਨ ਹੀ ਜਰੂਰ ਸੋਹਣੀਏ
ਸਾਡੇ ਲਿਖੇ ਹੋਣੇ ਰੱਬ ਨੇ ਨਸੀਬ ਨੀ
ਸਾਡੇ ਲਿਖੇ ਹੋਣੇ ਰੱਬ ਨੇ ਨਸੀਬ ਨੀ
ਸਾਡੇ ਲਿਖੇ ਹੋਣੇ ਰੱਬ ਨੇ ਨਸੀਬ ਨੀ

ਰਾਈ ਵੇ ਰਾਈ
ਰਾਇ ਵੇ ਰਾਈ
ਤੇਰੇ ਮੇਰੇ ਵਿਚ ਹਾਣੀਆ
ਕਿੱਤੇ ਪੈ ਨਾ ਜਾਏ ਚੰਦਰੀ ਜੁਦਾਈ
ਤੇਰੇ ਮੇਰੇ ਵਿਚ ਹਾਣੀਆ
ਕਿੱਤੇ ਪੈ ਨਾ ਜਾਏ ਚੰਦਰੀ ਜੁਦਾਈ
ਤੇਰੇ ਮੇਰੇ ਵਿਚ ਹਾਣੀਆ
ਤੇਰੇ ਮੇਰੇ ਵਿਚ ਹਾਣੀਆ
ਤੇਰੇ ਮੇਰੇ ਵਿਚ ਹਾਣੀਆ

ਔਖੇ ਪਲਾਂ ਵਿਚ ਢੇਰਿਯਾ ਤੂ ਢਾਈ ਨਾ
ਵਿਛੋੜੇ ਵਾਲੀ ਗਲ ਬੁੱਲਾਂ ਤੇ ਲਿਆਈ ਨਾ
ਔਖੇ ਪਲਾਂ ਵਿਚ ਢੇਰਿਯਾ ਤੂ ਢਾਈ ਨਾ
ਵਿਛੋੜੇ ਵਾਲੀ ਗਲ ਬੁੱਲਾਂ ਤੇ ਲਿਆਈ ਨਾ
ਸਾਡਾ ਇਸ਼੍ਕ਼ ਹੱਦਾ ਚ ਸੋਹਣੀਏ
ਲੱਗੀ ਯਾਰੀ ਉੱਤੇ ਤਾਹਈਓ ਕਰਾ ਮੰਨ ਮੈਂ
ਬਸ ਇਕ ਵਾਰ ਆਖ ਸੋਹਣੀਏ
ਤੇਰੇ ਕਦਮਾ ਚ ਧਰਾ ਆਸਮਾਨ ਮੈ
ਬਸ ਇਕ ਵਾਰ ਆਖ ਸੋਹਣੀਏ
ਤੇਰੇ ਕਦਮਾ ਚ ਧਰਾ ਆਸਮਾਨ ਮੈ
ਤੇਰੇ ਕਦਮਾ ਚ ਧਰਾ ਆਸਮਾਨ ਮੈ
ਤੇਰੇ ਕਦਮਾ ਚ ਧਰਾ ਆਸਮਾਨ ਮੈ

ਕੰਗਨਾ ਵੇ ਕੰਗਨਾ
ਕੰਗਨਾ ਵੇ ਕੰਗਨਾ
ਵੇ ਮਹਿ ਮੇਰੇ ਕੋਲ ਰਵੇ
ਹੋਰ ਕੀ ਮੈਂ ਰੱਬ ਕੋਲੋ ਮੰਗਣਾ
ਵੇ ਮਹਿ ਮੇਰੇ ਕੋਲ ਰਵੇ
ਹੋਰ ਕੀ ਮੈਂ ਰੱਬ ਕੋਲੋ ਮੰਗਣਾ
ਵੇ ਮਹਿ ਮੇਰੇ ਕੋਲ ਰਵੇ
ਜੇ ਸੋਹਣਾ ਮੇਰੇ ਕੋਲ ਰਵੇ
ਜੇ ਸੋਹਣਾ ਮੇਰੇ ਕੋਲ ਰਵੇ

You May Also Like

» Telephone [Bikram Singh, Tigerstyle] » Akhiyanch Tu Vasdi [Bikram Singh, Josh] » Gidhian Di Rani [Bikram Singh, Kam Frantic] » Aashiqan De Dil [Bikram Singh, Tigerstyle] » Tip Top Put Jatt Da [Bikram Singh, Tigerstyle] » Dil Sanu De Mutiyare [Bikram Singh, Sunil Sehgal] » Ik Waari Aaja [Bikram Singh, Gunjan & Bandish Projekt] » Pehle Tor Di Sharaab [Bikram Singh, Tigerstyle]

FAQs for Mein Boli Punjabi

Who is singer of Mein Boli Punjabi song ?

Singer of Bikram Singh, Tigerstyle.

Which label release Mein Boli Punjabi song ?

Mein Boli Punjabi is released under the label of Vip Records.

Whats the playtime (duration) of Mein Boli Punjabi song ?

Playtime of song Mein Boli Punjabi is 04:59 minute.

How can I download Mein Boli Punjabi song ?

You can download Mein Boli Punjabi song via click above download links.

Google Tags :

Mein Boli Punjabi mp3 song , Mein Boli Punjabi mp3 song download , Mein Boli Punjabi song download , Mein Boli Punjabi Bikram Singh, Tigerstyle mp3 song , Mein Boli Punjabi Prem Dhillon mp3 song download , Mein Boli Punjabi Bikram Singh, Tigerstyle song download, Mein Boli Punjabi Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer