Mehndi Taan Sajdi Runa Laila Mp3 Song Download
Get This Song
Play Online
Share This Song
Mehndi Taan Sajdi Song Lyrics
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਤਾੜੀ ਤਾਂ ਵੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਤਾੜੀ ਤਾਂ ਵੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਚਾਨਣ ਤੇਰੀ ਅੱਖੀਆਂ ਦਾ ਅੱਜ ਬਿਹ ਗਯਾ ਸੇਰੇ ਲਾਕੇ
ਚਾਨਣ ਤੇਰੀ ਅੱਖੀਆਂ ਦਾ ਅੱਜ ਬਿਹ ਗਯਾ ਸੇਰੇ ਲਾਕੇ
ਅਪਣੇ ਪਰਾਏ ਆਂਡੀ ਗਵਾਡੀ ਦੇਣ ਮੁਬਾਰਕ ਆਕੇ
ਮਿਹਫਿਲ ਤਾਂ ਫੱਬਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹਫਿਲ ਤਾਂ ਫੱਬਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਭੈਣਾਂ ਵੀਰ ਦਾ ਸਿਹਰਾ ਚੁਮੇਆਂ Note ਭਾਭੀਆਂ ਵਾਰੇ
ਭੈਣਾਂ ਵੀਰ ਦਾ ਸਿਹਰਾ ਚੁਮੇਆਂ Note ਭਾਭੀਆਂ ਵਾਰੇ
ਮੁੰਡੇ ਦੀ ਮਾਂ ਲੁੱਕਦੀ ਫਿਰਦੀ ਉੰਨੂ ਲਬਦੇ ਸਾਰੇ
ਰੌਣਕ਼ ਤਾਂ ਲਗਦੀ ਜੇ ਨੱਚੇ ਮੁੰਡੇ ਦੀ ਮਾਂ
ਓ ਰੌਣਕ਼ ਤਾਂ ਲਗਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਤਾੜੀ ਤਾਂ ਵੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਤਾੜੀ ਤਾਂ ਵੱਜਦੀ ਜੇ ਨੱਚੇ ਮੁੰਡੇ ਦੀ ਮਾਂ
ਤਾੜੀ ਤਾਂ ਵੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
You May Also Like
» Madhaniyan [Sunanda Sharma] » Tappe [Radhika Chopra] » Chidiyan Da Chamba [Sunanda Sharma] » Lehnga Mehnga [Jasbir Jassi] » Chitta Kukkad Banere Te [Runa Laila] » Aj Di Dihadi Doli [Harshdeep Kaur] » Kuey Te Paani Parhendiye [Sunanda Sharma, Harshdeep Kaur] » Matthe Te Chamkanwaal [Radhika Chopra]FAQs for Mehndi Taan Sajdi
Who is singer of Mehndi Taan Sajdi song ?
Singer of Runa Laila.
Which label release Mehndi Taan Sajdi song ?
Mehndi Taan Sajdi is released under the label of Music Today.
Whats the playtime (duration) of Mehndi Taan Sajdi song ?
Playtime of song Mehndi Taan Sajdi is 03:28 minute.
How can I download Mehndi Taan Sajdi song ?
You can download Mehndi Taan Sajdi song via click above download links.