Mehindi Miss Pooja Mp3 Song Download
Get This Song
Play Online
Share This Song
Mehindi Song Lyrics
ਹਾਂ, ਮਹਿੰਦੀ, ਮਹਿੰਦੀ, ਮਹਿੰਦੀ
ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ
ਮੇਰੇ ਧਮਕ ਕਾਲਜੇ ਪੈਂਦੀ
(ਸ਼ਾਵਾ, ਵੇ ਸ਼ਾਵਾ, ਸ਼ਾਵਾ-ਸ਼ਾਵਾ-ਸ਼ਾਵਾ)
ਓਏ, ਮਹਿੰਦੀ, ਮਹਿੰਦੀ, ਮਹਿੰਦੀ
ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ
ਮੇਰੇ ਧਮਕ ਕਾਲਜੇ ਪੈਂਦੀ
ਹੋ, ਗਾਣੇ ਲਾ ਕੇ ਗੇੜੀ ਮਾਰਦਾ
ਗਾਣੇ ਲਾ ਕੇ ਗੇੜੀ ਮਾਰਦਾ, ਮੇਰੀ ਭਾਬੀ ਚਿੜਕਦੀ ਰਹਿੰਦੀ
ਮਹਿੰਦੀ, ਮਹਿੰਦੀ, ਮਹਿੰਦੀ
ਗਿੱਧੇ ਵਿਚ ਨੱਚਦੀ, ਗਿੱਧੇ ਵਿਚ ਨੱਚਦੀ
ਮੇਰੇ ਧਮਕ ਕਾਲਜੇ ਪੈਂਦੀ, ਮੇਰੇ ਧਮਕ ਕਾਲਜੇ ਪੈਂਦੀ
ਓ, Time ਵੇ ਖਰਾਬ ਮੈਨੂੰ ਤੇਰਾ ਕਾਹਤੋਂ ਜਾਪੇ?
ਪਰਚਾ ਕਰਾ ਨਾ ਦੇਣ Police ਬੁਲਾ ਕੇ
Time ਵੇ ਖਰਾਬ ਮੈਨੂੰ ਤੇਰਾ ਕਾਹਤੋਂ ਜਾਪੇ?
ਪਰਚਾ ਕਰਾ ਨਾ ਦੇਣ Police ਬੁਲਾ ਕੇ
ਵੇ ਤੂੰ ਫ਼ਿਰਦਾ ਏ...
ਵੇ ਤੂੰ ਫ਼ਿਰਦਾ ਏ ਕਰਦਾ ਕਿਉਂ Call, ਮੁੰਡਿਆ?
ਕਹਿੰਦੈ, ਹਾਲੇ ਨਹੀਂ ਵਿਆਹਣਾ ਮੈਨੂੰ ਸਾਲ, ਮੁੰਡਿਆ
ਕਹਿੰਦੈ, ਹਾਲੇ ਨਹੀਂ ਵਿਆਹਣਾ ਮੈਨੂੰ ਸਾਲ, ਮੁੰਡਿਆ
ਓ, ਕਹਿੰਦੈ, ਹਾਲੇ ਨਹੀਂ ਵਿਆਹਣਾ...
Mom ਆਪਣੀ ਮਨਾ ਲੈ, ਵੇ ਮੈਂ ਆਪਣੀ ਮਨਾਉਨੀ ਆਂ
Simple ਜਿਹੀ Photo ਭੇਜ ਭਾਬੀ ਨੂੰ ਵਿਖਾਉਨੀ ਆਂ
ਆਪਣੀ ਮਨਾ ਲੈ, ਵੇ ਮੈਂ ਆਪਣੀ ਮਨਾਉਨੀ ਆਂ
Simple ਜਿਹੀ Photo ਭੇਜ ਭਾਬੀ ਨੂੰ ਵਿਖਾਉਨੀ ਆਂ
Side ਉਤੇ ਰੱਖ ਆ Rifle'an ਵੇ
ਕਿਤੇ ਵਿਗੜ ਨਾ ਜਾਵੇ ਐਵੇਂ ਮਸਲਾ ਵੇ
ਕਿਤੇ ਵਿਗੜ ਨਾ ਜਾਵੇ ਐਵੇਂ ਮਸਲਾ ਵੇ
ਕਿਤੇ ਵਿਗੜ ਨਾ ਜਾਵੇ ਐਵੇਂ ਮਸਲਾ ਵੇ
ਹਾਂ, ਮਹਿੰਦੀ, ਮਹਿੰਦੀ, ਮਹਿੰਦੀ
ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ
ਮੇਰੇ ਧਮਕ ਕਾਲਜੇ ਪੈਂਦੀ, ਮੇਰੇ ਧਮਕ ਕਾਲਜੇ ਪੈਂਦੀ
You May Also Like
» Jag [Miss Pooja| & Feroz Khan] » Sharabiya [Rani Randeep] » Shabad [Miss Pooja] » Channa Sachi Muchi [Miss Pooja] » Dilruba [Miss Pooja & Nishan Singh] » Channa Sachi Muchi [Miss Pooja] » Naina [Masha Ali & Surpreet Sunny] » Dard [Miss Pooja]FAQs for Mehindi
Who is singer of Mehindi song ?
Singer of Miss Pooja.
Which label release Mehindi song ?
Mehindi is released under the label of DMC Records.
Whats the playtime (duration) of Mehindi song ?
Playtime of song Mehindi is 05:29 minute.
How can I download Mehindi song ?
You can download Mehindi song via click above download links.