Mehanga Vik Gaya Haandiya Balkar Sidhu Mp3 Song Download
Get This Song
Play Online
Share This Song
Mehanga Vik Gaya Haandiya Song Lyrics
ਵੈਰੀ ਜ਼ਾਲਮਾਂ ਦੇ ਹਥਾ ਵਿਚ ਸਜ੍ਣਾ, ਹਾਏ ਵੇ ਸਜ੍ਣਾ
ਵੈਰੀ ਜ਼ਾਲਮਾਂ ਦੇ ਹਥਾ ਵਿਚ ਸਜ੍ਣਾ, ਹਾਏ ਵੇ ਸਜ੍ਣਾ
ਹਾਏ ਜ਼ਾਲਮਾਂ ਦੇ ਹਥਾ ਵਿਚ ਸਜ੍ਣਾ
ਸਾਡੇ ਤਾਂ ਸਭ ਚਾਅ ਵੀਕ ਗਏ
ਅਸੀ ਹੀਰੇਯਾ ਦੇ ਨਾਲੋ ਵਧ ਕੀਮਤੀ
ਕੋਡੀਆ ਦੇ ਭਾ ਵੀਕ ਗਏ
ਹਾਏ, ਕੋਡੀਆ ਦੇ ਭਾ ਵੀਕ ਗਾਏ
ਅਸੀ ਹੀਰੇਯਾ ਦੇ ਨਾਲੋ ਵਧ ਕੀਮਤੀ
ਕੋਡੀਆ ਦੇ ਭਾ ਵੀਕ ਗਏ
ਹਾਏ, ਕੋਡੀਆ ਦੇ ਭਾ ਵੀਕ ਗਏ
ਅਸੀ ਸਜ੍ਣਾ ਪਿਆਰ ਦਾ ਮੁਕ਼ਦਮਾ
ਕਚੇਰੀ ਵਿਚ ਹਾਰ ਗਏ
ਨਾ ਕੋਈ ਜੱਜ ਦਾ ਕਸੂਰ ਨਾ ਵਕੀਲ ਦਾ
ਸਾਡੇ ਹੀ ਸਾਨੂ ਮਾਰ ਗਏ
ਨਾ ਕੋਈ ਜੱਜ ਦਾ ਕਸੂਰ ਨਾ ਵਕੀਲ ਦਾ
ਸਾਡੇ ਹੀ ਸਾਨੂ ਮਾਰ ਗਏ
ਸਾਨੂ ਜਿਹਨਾ ਉੱਤੇ ਰੱਬ ਜਿਡਾ ਮਾਨ ਸੀ
ਹਾਏ ਵੇ ਮਾਨ ਸੀ, ਸਾਨੂ ਜਿਹਨਾ ਉੱਤੇ ਰੱਬ ਜਿਡਾ ਮਾਨ ਸੀ
ਓ ਲਾਲਚੀ ਗਵਾਹ ਵੀਕ ਗਏ
ਅਸੀ ਹੀਰੇਯਾ ਦੇ ਨਾਲੋ ਵਧ ਕੀਮਤੀ
ਕੋਡੀਆ ਦੇ ਭਾ ਵੀਕ ਗਏ
ਓਏ , ਕੋਡੀਆ ਦੇ ਭਾ ਵੀਕ ਗਏ
ਅਸੀ ਹੀਰੇਯਾ ਦੇ ਨਾਲੋ ਵਧ ਕੀਮਤੀ
ਕੋਡੀਆ ਦੇ ਭਾ ਵੀਕ ਗਏ
ਹਾਏ ਕੋਡੀਆ ਦੇ ਭਾ ਵੀਕ ਗਏ
ਅਸੀ ਮੰਗੀਯਾ ਰੰਗੀਨ ਫੁਲਵਾੜੀਆਂ
ਝੋਲੀ ਦੇ ਵਿਚ ਕੰਡੇ ਪੈ ਗਏ
ਸਾਡਾ ਇਸ਼੍ਕ਼ ਤੁਫਾਨਾ ਜਦੋ ਘੇਰੇਯਾ
ਕਿਨਾਰੇ ਬੜੀ ਦੂਰ ਰਿਹ ਗਏ
ਸਾਡਾ ਇਸ਼੍ਕ਼ ਤੁਫਾਨਾ ਜਦੋ ਘੇਰੇਯਾ
ਕਿਨਾਰੇ ਬੜੀ ਦੂਰ ਰਿਹ ਗਏ
ਸਾਨੂ ਅਧ ਵਿਚ ਕਾਰ ਡੋਬਾ ਦੇਣ ਲਈ
ਹਾਏ ਵੇ ਦੇਣ ਲਈ ,ਸਾਨੂ ਅਧ ਵਿਚ ਕਾਰ ਡੋਬਾ ਦੇਣ ਲਈ
ਬੇੜੀ ਦੇ ਮਲਾਹ ਵੀਕ ਗਏ
ਅਸੀ ਹੀਰੇਯਾ ਦੇ ਨਾਲੋ ਵਧ ਕੀਮਤੀ
ਕੋਡੀਆ ਦੇ ਭਾ ਵੀਕ ਗਏ
ਹਾਏ, ਕੋਡੀਆ ਦੇ ਭਾ ਵੀਕ ਗਾਏ
ਅਸੀ ਹੀਰੇਯਾ ਦੇ ਨਾਲੋ ਵਧ ਕੀਮਤੀ
ਕੋਡੀਆ ਦੇ ਭਾ ਵੀਕ ਗਏ
ਓਏ , ਕੌਦੀਯਾ ਦੇ ਭਾ ਵੀਕ ਗਏ
ਇਸ ਦੁਨੀਆਂ ਦੀ ਮੰਡੀ ਵਿਚ
ਪਿਆਰ ਜਦੋ ਨੋਟਾ ਤੋਲੇਯਾ ਗਯਾ
ਚੁਪ ਹੋ ਗਯਾ ਓਦੋ 'ਸ਼ਰਮਿੱਲਾ'
ਮੂਹਿੋ ਨਾ ਕੁਜ ਬੋਲੇਯਾ ਗਯਾ
ਚੁਪ ਹੋ ਗਯਾ ਓਦੋ 'ਸ਼ਰਮਿੱਲਾ'
ਮੂਹਿੋ ਨਾ ਕੁਜ ਬੋਲੇਯਾ ਗੇਯਾ
ਜਦੋ ਖੇਡਿਯਾ ਅਮੀਰਾਂ ਨੇ ਸਿਯਾਸਤਾ
ਹਾਏ ਸਿਯਾਸਤਾ,ਜਦੋ ਖੇਡਿਯਾ ਅਮੀਰਾਂ ਨੇ ਸਿਯਾਸਤਾ
ਗਰੀਬਾ ਦੇ ਖੁਦਾ ਵੀਕ ਗਏ
ਅਸੀ ਹੀਰੇਯਾ ਦੇ ਨਾਲੋ ਵਧ ਕੀਮਤੀ
ਕੋਡੀਆ ਦੇ ਭਾ ਵੀਕ ਗਏ
ਹਾਏ,ਕੋਡੀਆ ਦੇ ਭਾ ਵੀਕ ਗਏ
ਅਸੀ ਹੀਰੇਯਾ ਦੇ ਨਾਲੋ ਵਧ ਕੀਮਤੀ
ਕੋਡੀਆ ਦੇ ਭਾ ਵੀਕ ਗਏ
ਓਏ ਕੋਡੀਆ ਦੇ ਭਾ ਵੀਕ ਗਏ
You May Also Like
» Teri Gali Wich [Balkar Sidhu] » Kalle Kalle Hoiye [Balkar Sidhu] » Billiyan Akhan Da Surma [Balkar Sidhu] » Pee Ve Sharabiya [Balkar Sidhu] » Jis Din Diyan Akhiyan [Balkar Sidhu] » Heer Di Kali [Balkar Sidhu] » Zakhmi Parinde Wang [Balkar Sidhu]FAQs for Mehanga Vik Gaya Haandiya
Who is singer of Mehanga Vik Gaya Haandiya song ?
Singer of Balkar Sidhu.
Who is the music director of Mehanga Vik Gaya Haandiya song ?
Mehanga Vik Gaya Haandiya is Tuned by Super Cassettes Industries Private Limited.
Which label release Mehanga Vik Gaya Haandiya song ?
Mehanga Vik Gaya Haandiya is released under the label of T-Series.
Whats the playtime (duration) of Mehanga Vik Gaya Haandiya song ?
Playtime of song Mehanga Vik Gaya Haandiya is 04:52 minute.
How can I download Mehanga Vik Gaya Haandiya song ?
You can download Mehanga Vik Gaya Haandiya song via click above download links.