DjPunjab.Com.Se

Maut Vee Nahi Auni Sardool Sikander Mp3 Song Download

Maut Vee Nahi Auni
Maut Vee Nahi Auni Mp3 Download Sardool Sikander
Title : Maut Vee Nahi Auni
Singer : Sardool Sikander ,
Lyric : Charanjeet Ahuja
Label : T-Series
Duration : 07:14
Released : 01, Jan 1995
Description: Maut Vee Nahi Auni Sardool Sikander Mp3 Song Download from Maut Vee Nahi Auni Album, Maut Vee Nahi Auni Song Sung by Sardool Sikander, and Lyrics written by Charanjeet Ahuja, Maut Vee Nahi Auni Song Ringtone Download. Download Maut Vee Nahi Auni Sardool Sikander mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [10.06 mb]

Play Online

Cover
Maut Vee Nahi Auni Sardool Sikander
0:00
0:00

Share This Song

Maut Vee Nahi Auni Song Lyrics

ਰਾਂਝੇ ਨੇ ਤਾਂ ਹੀਰ ਦੇ ਪਿੱਛੇ
ਰਾਂਝੇ ਨੇ ਤਾਂ ਹੀਰ ਦੇ ਪਿੱਛੇ
ਛੱਡਿਆ ਤਖ਼ਤ ਹਜ਼ਾਰਾ ਨੀ
ਪਰ ਸਾਨੂੰ ਤੇਰੇ ਪਿਆਰ 'ਚ ਅੜੀਏ ਹਾਏ ਓਏ
ਹਾਏ ਨੀ ਭੁੱਲ ਗਿਆ ਜਗ ਸਾਰਾ ਨੀ

ਐਨਾ ਨਾ ਪਿਆਰ ਕਰ, ਝੱਲਾ ਕਿਤੇ ਹੋ ਜਾਵਾਂ
ਰੱਬ ਨਾ ਕਰੇ ਨੀ ਮੈਂ ਕੱਲਾ ਕਿਤੇ ਹੋ ਜਾਵਾਂ
ਐਨਾ ਨਾ ਪਿਆਰ ਕਰ, ਝੱਲਾ ਕਿਤੇ ਹੋ ਜਾਵਾਂ
ਰੱਬ ਨਾ ਕਰੇ ਨੀ ਮੈਂ ਕੱਲਾ ਕਿਤੇ ਹੋ ਜਾਵਾਂ
ਪਹਿਲੀ ਵਾਰੀ ਦੁਨੀਆ 'ਤੇ
ਪਹਿਲੀ ਵਾਰੀ ਦੁਨੀਆ 'ਤੇ ਹੋਉ ਐਡਾ ਕਹਿਰ ਨੀ
ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ
ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ ਹਾਏ

ਅੱਜ ਤੱਕ ਮੰਗਿਆ ਨੀ ਕੁਝ ਵੀ ਮੈਂ ਰੱਬ ਤੋਂ
ਅੱਜ ਤੱਕ ਮੰਗਿਆ ਨੀ ਕੁਝ ਵੀ ਮੈਂ ਰੱਬ ਤੋਂ
ਇੱਕ ਸਾਹ ਜਰੂਰ ਮੰਗੂ ਤੇਰੇ ਲਈ ਅਲੱਗ ਤੋਂ
ਜਾਂਦੀ ਵਾਰੀ ਬਸ ਤੇਰੇ
ਜਾਂਦੀ ਵਾਰੀ ਬਸ ਤੇਰੇ ਚੁੰਮਣੇ ਨੇ ਪੈਰ ਨੀ
ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ
ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ ਹਾਏ

ਡਰ ਬੜਾ ਲੱਗਦਾ ਏ ਦੁਨੀਆ ਦੀ ਰੀਤ ਤੋਂ
ਡਰ ਬੜਾ ਲੱਗਦਾ ਏ ਦੁਨੀਆ ਦੀ ਰੀਤ ਤੋਂ
ਦੇਖੀਂ ਕਿਤੇ ਤੇਰੇ ਮੇਰੇ ਪਿਆਰ ਵਾਲੇ ਗੀਤ 'ਚੋਂ
ਮੇਰੀਆਂ ਉਮੀਦਾਂ ਵਾਲੀ
ਮੇਰੀਆਂ ਉਮੀਦਾਂ ਵਾਲੀ ਟੁੱਟ ਜੇ ਨਾ ਬੈਰ ਨੀ
ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ
ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ ਹਾਏ

ਦਵਿੰਦਰ ਨੂੰ ਬਸ ਏਹੋ ਗੱਲ ਮਨਜ਼ੂਰ ਨਾ
ਦਵਿੰਦਰ ਨੂੰ ਬਸ ਏਹੋ ਗੱਲ ਮਨਜ਼ੂਰ ਨਾ
ਕੱਡ ਲਵੀਂ ਜਾਨ ਪਰ ਹੋਈਂ ਸਾਥੋਂ ਦੂਰ ਨਾ
ਲੱਗੂ ਸਰਦੂਲ ਨੂੰ
ਲੱਗੂ ਸਰਦੂਲ ਨੂੰ ਉਜਾੜ ਖੰਨਾ ਸ਼ਹਿਰ ਨੀ
ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ
ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ ਹਾਏ

ਹਾਂ ਆ ਆ ਆ, ਹਾਂ ਆ ਆ ਆ

You May Also Like

» Vichhe Teritan Rahan Ch [Sardool Sikander] » Teriyan Adalatan [Sardool Sikander] » Fail Hona E [Sardool Sikander] » Tor Punjaban Dee [Sardool Sikander] » Zara Haske Vikha [Sardool Sikander] » Dass Kee Kariye [Sardool Sikander] » Pind Sohreyan De Kinna Tu Kardi Yaad [Sardool Sikander]

FAQs for Maut Vee Nahi Auni

Who is singer of Maut Vee Nahi Auni song ?

Singer of Sardool Sikander.

Who is writer of Maut Vee Nahi Auni song ?

Charanjeet Ahuja wrote this Song.

Which label release Maut Vee Nahi Auni song ?

Maut Vee Nahi Auni is released under the label of T-Series.

Whats the playtime (duration) of Maut Vee Nahi Auni song ?

Playtime of song Maut Vee Nahi Auni is 07:14 minute.

How can I download Maut Vee Nahi Auni song ?

You can download Maut Vee Nahi Auni song via click above download links.

Google Tags :

Maut Vee Nahi Auni mp3 song , Maut Vee Nahi Auni mp3 song download , Maut Vee Nahi Auni song download , Maut Vee Nahi Auni Sardool Sikander mp3 song , Maut Vee Nahi Auni Prem Dhillon mp3 song download , Maut Vee Nahi Auni Sardool Sikander song download, Maut Vee Nahi Auni Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer