Maut Nu Makhol Karde Ranjit Maniavtar Ball Mp3 Song Download
Get This Song
Play Online
Share This Song
Maut Nu Makhol Karde Song Lyrics
ਓ ਹੋ ਹੋ ਸਬਕੇਆ ਦੀ ਧੁੱਪ
ਮੱਕੇ ਦੀ ਰੋਟੀ ਸਰੋਂ ਦਾ ਸਾਘ ਆਏ ਹਾਏ
ਕਾਹਨੂੰ ਕਹਿਣਾ ਅੱਜ ਤਾ ਘਰ ਦਾ ਹੀ ਹੋਇਆ ਪਿਆ
ਏ ਕਿੱਥੋਂ ਆ ਗਈ
Hey Where Is Your Phone?
ਓਏ ਗੱਡੀ ਚ ਲਾਯਾ Charge
ਕੁੱਝ ਝੱਜ ਦੀ Car ਲੈਲਾ
ਉਂਝ ਤਾ ਕਹਿੰਦਾ Truck ਆਂ ਵਾਲਿਆਂ ਕੋਲ ਪੈਸਾ ਬਹੁਤ ਆ (ਕੀ ?)
ਚਾਰ ਗੇੜੇ East ਦੇ ਲਾਏ ਸੋਣੀਏ
ਫੇਰ ਵੀ ਨਾ ਮੱਥੇ ਵੱਟ ਪਾਏ ਸੋਣੀਏ
ਚਾਰ ਗੇੜੇ East ਦੇ ਲਾਏ ਸੋਣੀਏ
ਫੇਰ ਵੀ ਨਾ ਮੱਥੇ ਵੱਟ ਪਾਏ ਸੋਣੀਏ
ਕੁਰਤੇ ਪਜਾਮੇ ਨਾਲ ਟੌਰ ਸੋਣੀਏ
ਨੀ ਫੁੱਲ ਜੱਟ ਦੀ ਤੜੀ ਆ
ਤੂ ਕ੍ਯੂਂ Driver ਆਂ ਨੂ ਕਰਦੀ ਮਖੌਲ
ਬਿੱਲੋ Jaguar ਜੱਟ ਦੀ Garage ਚ ਖੜੀ ਆ
ਤੂ ਕ੍ਯੂਂ Driver ਆਂ ਨੂ ਕਰਦੀ ਮਖੌਲ
ਬਿੱਲੋ Jaguar ਜੱਟ ਦੀ Garage ਚ ਖੜੀ ਆ
Sunny Vik
ਰਖੇਯਾ ਸ਼ਿੰਗਾਰ ਮੂਰੇ ਲਾਈਆਂ ਝਾਲਰਾਂ
ਕਰਨੀ ਕੀ ਰੀਸ ਤੇਰੇ Beauty Parlor ਆਂ
ਹੋ ਸ਼ਿੰਗਾਰ ਮੂਰੇ ਲਾਈਆਂ ਝਾਲਰਾਂ
ਕਰਨੀ ਕੀ ਰੀਸ ਤੇਰੇ Beauty Parlor ਆਂ
ਜਿਨੇ ਤੇਰੇ ਸੂਟ ਉੱਤੇ ਜੜੇ ਨੀ ਸਿਤਾਰੇ
ਮੇਰੀ ਓਨੇ ਦੀ ਘੜੀ ਆ
ਤੂ ਕ੍ਯੂਂ Driver ਆਂ ਨੂ ਕਰਦੀ ਮਖੌਲ
ਬਿੱਲੋ Jaguar ਜੱਟ ਦੀ Garage ਚ ਖੜੀ ਆ
ਤੂ ਕ੍ਯੂਂ Driver ਆਂ ਨੂ ਕਰਦੀ ਮਖੌਲ
ਦੇਖਲਾ Hummer ਵੀ Garage ਚ ਖੜੀ ਆ
ਰੀਫਰ ਚ ਲਧੇਯਾ Fruit ਗੋਰੀਏ
ਬੜਾ ਲੰਮਾ ਯਾਰਾਂ ਦੇ ਏ Route ਗੋਰੀਏ
ਰੀਫਰ ਚ ਲਧੇਯਾ Fruit ਗੋਰੀਏ
ਬੜਾ ਲੰਮਾ ਯਾਰਾਂ ਦੇ ਏ Route ਗੋਰੀਏ
ਕੀਤੀ ਨਾ ਕਮਾਯੀ ਕਦੇ 2 ਨੰਬਰੀ
ਨੀ ਸਾਨੂ ਹਕ ਦੀ ਬਡੀ ਆ
ਤੂ ਕ੍ਯੂਂ Driver ਆਂ ਨੂ ਕਰਦੀ ਮਖੌਲ
ਬਿੱਲੋ Jaguar ਜੱਟ ਦੀ Garage ਚ ਖੜੀ ਆ
ਤੂ ਕ੍ਯੂਂ Driver ਆਂ ਨੂ ਕਰਦੀ ਮਖੌਲ
ਬਿੱਲੋ ਦੇਖਲਾ Ferrari ਵੀ Garage ਚ ਖੜੀ ਆ
ਚਰਚੇ Driver ਆਂ ਦੀ ਮੁੱਛ ਕੁੰਡੀ ਦੇ
ਵਸਦੇ Canada ਵਿਚ ਯਾਰ ਜੁਂਡੀ ਦੇ
ਚਰਚੇ Driver ਆਂ ਦੀ ਮੁੱਛ ਕੁੰਡੀ ਦੇ
ਵਸਦੇ America ਵਿਚ ਯਾਰ ਜੁਂਡੀ ਦੇ
ਹੋਸੇਯਾਨ ਦੇ ਸੋਨੀ ਉੱਤੇ ਕਿਰਪਾ ਬਾਬੇ ਦੀ
ਗੁੱਡੀ ਜੱਟ ਦੀ ਚੜੀ ਆ.
ਤੂ ਕ੍ਯੂਂ Driver ਆਂ ਨੂ ਕਰਦੀ ਮਖੌਲ
ਬਿੱਲੋ Jaguar ਜੱਟ ਦੀ Garage ਚ ਖੜੀ ਆ
ਤੂ ਕ੍ਯੂਂ Driver ਆਂ ਨੂ ਕਰਦੀ ਮਖੌਲ
ਬਿੱਲੋ Jaguar ਜੱਟ ਦੀ Garage ਚ ਖੜੀ ਆ
You May Also Like
» Imandaar Bhukha Marda [Ranjit Maniavtar Ball] » Bhaian De Bhai Vairi [Ranjit Maniavtar Ball] » Kal Dupehrey Phansi [Ranjit Maniavtar Ball] » Masla Punjab Da 1 [Ranjit Maniavtar Ball] » Masla Punjab Da 2 [Ranjit Mani, Avtar Ball] » Har Cheej Banai Bande Ne [Ranjit Maniavtar Ball] » Kiha Dashmesh Ne [Ranjit Maniavtar Ball]FAQs for Maut Nu Makhol Karde
Who is singer of Maut Nu Makhol Karde song ?
Singer of Ranjit Maniavtar Ball.
Who is writer of Maut Nu Makhol Karde song ?
Ranjit Maniavtar Ball wrote this Song.
Which label release Maut Nu Makhol Karde song ?
Maut Nu Makhol Karde is released under the label of T-Series.
Whats the playtime (duration) of Maut Nu Makhol Karde song ?
Playtime of song Maut Nu Makhol Karde is 04:29 minute.
How can I download Maut Nu Makhol Karde song ?
You can download Maut Nu Makhol Karde song via click above download links.