Matha Mittran Nu Tek Parry Sarpanch Mp3 Song Download
Get This Song
Play Online
Share This Song
Matha Mittran Nu Tek Song Lyrics
Parry Sarpanch
Nothing Like ਇੱਕੀ ਦੁੱਕੀ Man
Desi Crew
Desi Crew
Desi Crew
Desi Crew
ਓ ਜਣੇ ਖਣੇ ਨਾਲ ਬਿੱਲੋ ਜੁੜਦਾ ਨੀ ਟਾਂਕਾ
ਸ਼ਹਿਰ Jagrawa ਵੱਜੇ ਮਿੱਤਰਾਂ ਦੀ ਲੰਕਾ
3 ਸਾਲ ਨਾਭੇ ਜੇਲ ਵਿੱਚ ਲਾਏ ਹੋਏ ਆ ਨੀ
ਡਾਲਰਾਂ ਨੇ ਮਿੱਤਰਾਂ ਦੇ ਸੰਭੇ ਕੋਠੇ ਛੋਹੇ ਆ
ਸੂਟ ਬੂਟ ਨਾਲ ਹੁਣ ਪੈਂਦੀ ਆ ਗਰੇਸ ਨੀ
ਕਰਦੀ ਮਾਡੀਰ ਫਾਲੋ ਮਾਮੇ ਸਾਨੂੰ ਚੰਗੇ ਨੀ
ਤੂੰ ਮੰਜ਼ਲਾਂ ਨੂੰ ਛੱਡ ਰਾਹ ਯਾਰਾਂ ਦੇ ਤਾਂ ਦੇਖ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਕੱਮ ਆਪਦੇ ਤੇ ਬਣੇ ਕਿਸੇ ਸਾਲੇ ਦੀ ਕੋਈ ਜੇਬ ਨੀ
ਤੂੰ ਮੰਜ਼ਲਾਂ ਨੂੰ ਛੱਡ ਰਾਹ ਯਾਰਾਂ ਦੇ ਤਾਂ ਦੇਖ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਮੇਹਨਤ ਦੇ ਸਦਕਾ ਜਗਾਏ ਭਾਗ ਸੁੱਤੇ ਆ
ਪਹੁੰਚੀ ਹੋਈ ਰੂਹ ਦਾ ਹੱਥ ਮਿੱਤਰਾਂ ਦੇ ਉੱਤੇ ਆ
ਉੱਡਣ 'ਚ ਬਾਜ਼ ਨੀ ਤੇ ਸਾਈਡ ਸਾਡੇ ਸਾਬ ਨੀ
ਸ਼ੌਂਕ ਨਾਲੇ ਕਾਰਨਾਮੇ ਸਾਰੇ ਬਿੱਲੋ ਪੁੱਠੇ ਆ
ਅੱਡੇ ਤਲਵਾਰ ਨਈਂ ਤਾਂ ਤੁੱਬਿਆਂ ਦੀ ਰੀਤ ਨੀ,
ਦਿਲ 'ਚ ਕੋਈ ਕੰਨ ਨਾ ਤੇ ਪੱਗ 'ਚ ਕੋਈ ਪੇਚ ਨੀ
ਤੂੰ ਮੰਜ਼ਲਾਂ ਨੂੰ ਛੱਡ ਰਾਹ ਯਾਰਾਂ ਦੇ ਤਾਂ ਦੇਖ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਕੱਮ ਆਪਦੇ ਤੇ ਬਣੇ ਕਿਸੇ ਸਾਲੇ ਦੀ ਕੋਈ ਜੇਬ ਨੀ
ਤੂੰ ਮੰਜ਼ਲਾਂ ਨੂੰ ਛੱਡ ਰਾਹ ਯਾਰਾਂ ਦੇ ਤਾਂ ਦੇਖ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਛੱਡ Podcast ਆ ਤੂੰ ਬਣੀ ਸੁਣ ਰੱਬ ਦੀ
ਯਾਰ ਤੇਰੇ ਨਾਲ ਨਾ ਤੂੰ Care ਕਰ ਜੱਗ ਦੀ
ਮਿਲਣਾ ਹੈ ਅੰਦਰੋਂ ਮਸੀਤਾਂ ਨਾ ਹੀ ਮੰਦਰੋਂ
ਤੂੰ ਪੜ੍ਹ ਪੜ੍ਹ ਕਲਮਾ ਤੂੰ ਫਿਰ ਜਿਸਨੂੰ ਲੱਭਦੀ
ਵੈਲੀਆਂ ਦਾ ਯਾਰ ਤੇਰੇ ਲਈ ਜੋ ਦਰਵੇਸ਼ ਨੀ
Azad Durkot ਜੜੇ ਰੇਖ ਵਿੱਚ ਮੇਖ ਨੀ
ਤੂੰ ਮੰਜ਼ਲਾਂ ਨੂੰ ਛੱਡ ਰਾਹ ਯਾਰਾਂ ਦੇ ਤਾਂ ਦੇਖ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਕੱਮ ਆਪਦੇ ਤੇ ਬਣੇ ਕਿਸੇ ਸਾਲੇ ਦੀ ਕੋਈ ਜੇਬ ਨੀ
ਤੂੰ ਮੰਜ਼ਲਾਂ ਨੂੰ ਛੱਡ ਰਾਹ ਯਾਰਾਂ ਦੇ ਤਾਂ ਦੇਖ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਸੁਣ ਲਈ ਟ੍ਰੈਕਟਰਾਂ ਤੇ ਵੱਜੀ ਜਦੋਂ ਟੇਪ ਨੀ
ਮਿੱਤਰਾਂ ਨੇ ਐਥੋਂ ਵੱਧ ਚੱਕ ਦੇਣਾ ਰੇਟ ਨੀ
ਅਹ ਲੈ Success ਵਾਲੇ ਖੋਲ੍ਹਤੇ ਆ Gate ਨੀ
ਇਹ ਤਾਂ ਸ਼ੁਰੂਆਤ ਅੱਗੇ ਬੰਦਾ ਕੀ ਦੇਖ ਨੀ
ਕੀ ਕੀ ਸੋਚੀ ਫਿਰਦੇ ਆ ਕਿਸੇ ਨੂੰ ਕੋਈ ਭੇਤ ਨੀ
ਚਾਰਟਾਂ ਤੇ ਚੜ੍ਹ ਗਾਣੇ ਬੈਠਾ ਜੱਟ ਖੇਤ ਨੀ
ਤੂੰ ਮੰਜ਼ਲਾਂ ਨੂੰ ਛੱਡ ਰਾਹ ਯਾਰਾਂ ਦੇ ਤਾਂ ਦੇਖ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਕੱਮ ਆਪਦੇ ਤੇ ਬਣੇ ਕਿਸੇ ਸਾਲੇ ਦੀ ਕੋਈ ਜੇਬ ਨੀ
ਤੂੰ ਮੰਜ਼ਲਾਂ ਨੂੰ ਛੱਡ ਰਾਹ ਯਾਰਾਂ ਦੇ ਤਾਂ ਦੇਖ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
ਕੀ ਡੇਰਿਆਂ ਤੋਂ ਲੈਣਾ ਮੱਥਾ ਮਿੱਤਰਾਂ ਨੂੰ ਟੇਕ ਨੀ
You May Also Like
» In Between [Udaar] » Trending [Vicky Dhaliwal, Jasmeen Akhtar] » UNO REVERSE [Xvir Grewal] » Botal Wargi [Deep Bajwa] » Zamanta [Gippy Grewal] » Sardari [Ekam Chanoli] » Teela Teela [Gurjass Sidhu, Jasmeen Akhtar] » May I [Romaana]FAQs for Matha Mittran Nu Tek
Who is singer of Matha Mittran Nu Tek song ?
Singer of Parry Sarpanch.
Who is writer of Matha Mittran Nu Tek song ?
Azad Durkot wrote this Song.
Who is the music director of Matha Mittran Nu Tek song ?
Matha Mittran Nu Tek is Tuned by Desi Crew.
Which label release Matha Mittran Nu Tek song ?
Matha Mittran Nu Tek is released under the label of White Hill Music.
Whats the playtime (duration) of Matha Mittran Nu Tek song ?
Playtime of song Matha Mittran Nu Tek is 03:32 minute.
How can I download Matha Mittran Nu Tek song ?
You can download Matha Mittran Nu Tek song via click above download links.