Marja Bullet Te Gerha Manna Dhillon Mp3 Song Download
Get This Song
Play Online
Share This Song
Marja Bullet Te Gerha Song Lyrics
ਤੂੰ ਨਾ ਲਾਇਆ ਕਰ ਲਾਰੇ ਨੀ ਕਦੇ ਦਰਸ਼ਨ ਦੇ ਮੁਟਿਆਰੇ ਨੀ
ਤੂੰ ਨਾ ਲਾਇਆ ਕਰ ਲਾਰੇ ਨੀ ਕਦੇ ਦਰਸ਼ਨ ਦੇ ਮੁਟਿਆਰੇ ਨੀ
ਮੂੰਹ ਨੇਹਰੇ ਮਿਲਜਾ ਨੀ ਐਵੇਂ ਨਾ ਡਰਦੀ ਰਹਿਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਨਾਲੇ ਆਪ ਤੂੰ ਫੜਿਆ ਜਾਵੇਂ ਗਾ ਨਾਲ਼ੇ ਮੈਨੂੰ ਵੀ ਮਰਵਾਵੇ ਗਾ
ਨਾਲੇ ਆਪ ਤੂੰ ਫੜਿਆ ਜਾਵੇਂ ਗਾ ਨਾਲ਼ੇ ਮੈਨੂੰ ਵੀ ਮਰਵਾਵੇ ਗਾ
ਇਹ ਰਤਾ ਦੇਰ ਨਾ ਲਾਉਂਦੇ ਵੇ ਸੱਚੀ ਲੰਮੇ ਹੱਥੀਂ ਲੈਂਦੇ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ Bullet ਗੂੰਜਦੇ ਰਹਿੰਦੇ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ Bullet ਗੂੰਜਦੇ ਰਹਿੰਦੇ
ਜੇ ਸੱਚਾ ਹੋਵੇ ਪਿਆਰ ਕੁੜੇ ਫਿਰ ਕਿਹੜਾ ਦੇ ਜੂ ਹਾਰ ਕੁੜੇ
ਤੂੰ ਜਿਨ੍ਹਾਂ ਕੋਲੋ ਡਰਦੀ ਐ ਉਹ ਪੱਕੇ ਮੇਰੇ ਯਾਰ ਕੁੜੇ
ਚਿਰ ਹੋਇਆ ਮਿਲਿਆ ਨੂੰ ਨੀ ਆ ਕੇ ਖ਼ਬਰ ਸਾਰ ਤਾਂ ਲੈ ਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਇਹ ਬੁਰੇ ਇਸ਼ਕ ਦੇ ਕਾਰੇ ਵੇ ਹਾਏ ਡਰ ਦੁਨੀਆ ਦਾ ਮਾਰੇ ਵੇ
ਤੜਕੇ ਨੂੰ ਖ਼ਬਰ ਉਡਾ ਦਿੰਦੇ Tv ਚੈਨਲ ਵਾਲੇ ਸਾਰੇ ਵੇ
ਮੈਂ ਡਰਦੀ ਆ ਬਦਨਾਮੀ ਤੋਂ ਬੜੇ ਭਾਰੇ ਮਾਮਲੇ ਪੈਂਦੇ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ Bullet ਗੂੰਜਦੇ ਰਹਿੰਦੇ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ Bullet ਗੂੰਜਦੇ ਰਹਿੰਦੇ
ਇਹ ਜੱਟ ਕਿਸੇ ਤੋਂ ਡਰਦਾ ਨੀ ਪਰ ਬਹੁਤੀ ਵੀ ਹਿੰਡ ਕਰਦਾ ਨੀ
ਗੱਲ ਮਨ ਲੈ ਭਗਤੇ ਵਾਲੇ ਦੀ ਪਰ ਤੇਰੇ ਬਾਜੋਂ ਸਰਦਾ ਨੀ
ਹੋ ਜੀ ਨਾ Late ਕੁੜੇ ਤੂੰ ਮੁੜਕੇ ਨਾ Sorry ਕਹਿ ਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਕੋਈ ਹੋਰ ਸਕੀਮ ਬਣਾ ਲੈ ਵੇ ਪੁਰੀ ਵਿਚ ਵਿਚੋਲਾ ਪਾ ਲੈ ਵੇ
ਘਰ ਆ ਕੇ ਮੰਗ ਲੈ ਹੱਥ ਮੇਰਾ ਬਾਪੂ ਤੋਂ ਹਾਂ ਕਰਵਾ ਲੈ ਵੇ
ਲੱਥੀ ਪਤ ਮਿਲਦੀ ਨਾ ਕਰਮਜੀਤ ਸੱਚ ਸਿਆਣੇ ਕਹਿੰਦੇ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ Bullet ਗੂੰਜਦੇ ਰਹਿੰਦੇ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ Bullet ਗੂੰਜਦੇ ਰਹਿੰਦੇ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
You May Also Like
» Balle Balle Balle Teri Tor [Balkar Kherhki, Harleen Akhtar] » Do Pal Baija Mere Kol Ve [Jasdeep Grewal] » Lage Chamkila Nach De [Dalbir Virdi] » Akh Da Nishana [Azzi Ash] » College De Vich Gallan [Satnam Punjabi Munde] » Akh Je Larhe Ta Larhe [Labh Janjua] » Teri Laggi Dosti [Meet Malkit] » Mitra Ne Mood Jaya Bana Liya [Pappi Gill]FAQs for Marja Bullet Te Gerha
Who is singer of Marja Bullet Te Gerha song ?
Singer of Manna Dhillon.
Who is writer of Marja Bullet Te Gerha song ?
Davvy Singh wrote this Song.
Who is the music director of Marja Bullet Te Gerha song ?
Marja Bullet Te Gerha is Tuned by Davvy Singh.
Which label release Marja Bullet Te Gerha song ?
Marja Bullet Te Gerha is released under the label of Red Spot.
Whats the playtime (duration) of Marja Bullet Te Gerha song ?
Playtime of song Marja Bullet Te Gerha is 01:38 minute.
How can I download Marja Bullet Te Gerha song ?
You can download Marja Bullet Te Gerha song via click above download links.