Mangi Gayi Mohali Sabarkoti Mp3 Song Download
Get This Song
Play Online
Share This Song
Mangi Gayi Mohali Song Lyrics
ਉਹਦੀ ਗਾਗਰ ਪਿਆਸੀ ਲੱਗਦੀ ਏ ਉਹਨੂੰ
ਉਡ਼ੀਕਨ ਨਲਕੇ ਖੂਹਾਂ
ਉਹਦੀ ਪੇੜ ਬਿਨਾ ਤਾ ਮਿੱਟੀ ਨੇ
ਪਗਡੰਡੀਆ ਤੇ ਕਈ ਜੂਹਾ
ਉਹਦੀ ਗਾਗਰ ਪਿਆਸੀ ਲੱਗਦੀ ਏ ਉਹਨੂੰ
ਉਡ਼ੀਕਨ ਨਲਕੇ ਖੂਹਾਂ
ਉਹਦੀ ਪੇੜ ਬਿਨਾ ਤਾ ਮਿੱਟੀ ਨੇ
ਪਗਡੰਡੀਆ ਤੇ ਕਈ ਜੂਹਾ
ਅੱਕ ਅੱਕ ਕੇ ਬਹਿ ਗਏ ਨੇ
ਸੇਕੜੇ ਨੀਵੇ ਪੈ ਗਏ ਨੇ
ਤੋਤੇ ਇੱਲ ਨਾਲ ਖਹਿ ਗਏ ਨੇ
ਜਿੰਦਨ ਦੀ ਓਹ ਲੰਗੀ ਨੀ
ਉਹਦੇ ਪਿੰਡ ਦੀ ਕੁਦਰਤ ਸਾਹ ਮੰਗੇ
ਜਿੰਦਨ ਦੀ ਉਹ ਮੰਗੀ ਗਈ
ਪਿੰਡ ਦੀ ਕੁਦਰਤ ਸਾਹ ਮੰਗੇ
ਜਿੰਦਨ ਦੀ ਉਹ ਮੰਗੀ ਗਈ
ਜਿੰਦਨ ਦੀ ਉਹ ਮੰਗੀ ਗਈ
ਨਿੰਮ ਦੇ ਪੱਤੇ ਟੁੱਟਕੇ ਕਹਿੰਦੇ
ਮੁੜ ਅਸੀ ਨਹੀ ਆਉਣਾ
ਉਹਦੇ ਫੁੱਲ ਜਏ ਹੱਥਾ ਨੇ
ਸਾਨੂੰ ਜਲ ਕਦੇ ਨਹੀ ਪਾਉਣਾ
ਕਾਗ ਨਾ ਪੈਣ ਨਿਆਨਿਆ ਤੇ
ਕਾਟੋ ਨਾ ਫਿਰੇ ਟਾਣਿਆ ਤੇ
ਕੀੜੇ ਨਾ ਆਉਣ ਦਾਨਿਆ ਤੇ
ਰੋਟੀ ਖਾਦੀ ਵੀ ਨੀ ਵੰਡੀ ਗਈ
ਉਹਦੇ ਪਿੰਡ ਦੀ ਕੁਦਰਤ ਸਾਹ ਮੰਗੇ
ਜਿੰਦਨ ਦੀ ਉਹ ਮੰਗੀ ਗਈ
ਪਿੰਡ ਦੀ ਕੁਦਰਤ ਸਾਹ ਮੰਗੇ
ਜਿੰਦਨ ਦੀ ਉਹ ਮੰਗੀ ਗਈ
ਜਿੰਦਨ ਦੀ ਉਹ ਮੰਗੀ ਗਈ
ਕੋਇਲਾ ਨੇ ਛੇੜੀ ਕਾਵਾ ਰੋਲੀ
ਨਾ ਸੁਰ ਉਹਨਾ ਦੇ ਵੱਸ ਦੇ ਨੇ
ਹਾਏ ਗੁਝਿਆ ਵੱਜਿਆ ਫੁੱਲਾ ਦੇ
ਪਏ ਤੇਲ ਸਰੋ ਦਾ ਚੱਸ ਦੇ ਨੇ
ਚੱਕੇ ਗਏ ਦੀਵੇ ਆਲਿਆ ਚੋ
ਮੱਚ ਗਿਆ ਖੱਬਲ ਨਾਲਿਆ ਤੋ
ਤੇ ਡਰ ਗਈ ਧੁੱਰ ਪਾਲਿਆ ਤੋ
ਵੇਖ ਵਖਾਈ ਵੇਲੇ ਸੰਗੀ ਗਈ
ਉਹਦੇ ਪਿੰਡ ਦੀ ਕੁਦਰਤ ਸਾਹ ਮੰਗੇ
ਜਿੰਦਨ ਦੀ ਉਹ ਮੰਗੀ ਗਈ
ਪਿੰਡ ਦੀ ਕੁਦਰਤ ਸਾਹ ਮੰਗੇ
ਜਿੰਦਨ ਦੀ ਉਹ ਮੰਗੀ ਗਈ
ਜਿੰਦਨ ਦੀ ਉਹ ਮੰਗੀ ਗਈ
ਪੀਣ ਬਹਿ ਗਿਆ ਨੱਕ ਚੜਾਕੇ
ਰੁਸ ਗਿਆ ਚੁੱਲਾ ਤੇਰੇ ਤੋ
ਮਿਰਚਾ ਅਸਰ ਵਿਖਾਇਆ ਨਾ ਕੱਲ
ਸਿਰੋ ਮਨਾਨ ਦੇ ਫੇਰੇ ਤੋ
ਹਵਾਵਾ ਉਕਾ ਹੀ ਥਮ ਗਈਆ
ਮੈਂ ਸੁਣਿਆ ਅੱਗਾ ਕੰਬ ਗਿਆ
ਚੋਈਏ ਕਿਝ ਧਾਰਾ ਜੰਮ ਗਈਆ
ਕਿਰਤੀ ਘਰਾ ਵਧ ਦੀ ਮੰਗੀ ਗਈ
ਉਹਦੇ ਪਿੰਡ ਦੀ ਕੁਦਰਤ ਸਾਹ ਮੰਗੇ
ਜਿੰਦਨ ਦੀ ਉਹ ਮੰਗੀ ਗਈ
ਪਿੰਡ ਦੀ ਕੁਦਰਤ ਸਾਹ ਮੰਗੇ
ਜਿੰਦਨ ਦੀ ਉਹ ਮੰਗੀ ਗਈ
ਜਿੰਦਨ ਦੀ ਉਹ ਮੰਗੀ ਗਈ
You May Also Like
» Boliyaan [Surjit Khan, Neelam Chauhan] » Kudi Akh Maar Gai [Surinder Laadi] » Pakhian Ni Kurio Pakhian [Gurpreet Dhatt] » Akhaan Vich Surma [Sukhwinder Panchhi] » Kardi Ishare Teri Mundari [Manmohan Waris] » Koi Pyar Na Kare [Davinder Kohinoor] » Sara Hi Punjab Hilda [Jasbir Jassi] » Lehanga Shishewala [Surinder Thandi]FAQs for Mangi Gayi Mohali
Who is singer of Mangi Gayi Mohali song ?
Singer of Sabarkoti.
Who is writer of Mangi Gayi Mohali song ?
Sabarkoti wrote this Song.
Who is the music director of Mangi Gayi Mohali song ?
Mangi Gayi Mohali is Tuned by Kuljeet.
Which label release Mangi Gayi Mohali song ?
Mangi Gayi Mohali is released under the label of T-Series.
Whats the playtime (duration) of Mangi Gayi Mohali song ?
Playtime of song Mangi Gayi Mohali is 05:14 minute.
How can I download Mangi Gayi Mohali song ?
You can download Mangi Gayi Mohali song via click above download links.