Man Jan Tere Dham Bhai Manjeet Singh Mp3 Song Download
Get This Song
Play Online
Share This Song
Man Jan Tere Dham Song Lyrics
ਪੰਜ ਤੱਤਾਂ ਦਾ ਬਣਿਆ ਇਹ ਮਿੱਟੀ ਦੀ ਢੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਬਿਨ ਨਿੱਹ ਤੋਂ ਮਨ ਵਿਹ ਰੰਗਲੇ ਮਹਿਲ ਬਾਣੁਨਾ ਏ
ਮਨ ਪਾਪੀ ਨਾਲ ਰਲ ਕੇ ਹੀਰਾ ਜਨਮ ਗਾਵਉਣੇ ਏ
ਮਨ ਪਾਪੀ ਨਾਲ ਰਲ ਕੇ ਹੀਰਾ ਜਨਮ ਗਾਵਉਣੇ ਏ
ਜਿੰਦ ਬੇੜਦੀ ਨੂੰ ਖ਼ਤਰਾ
ਜਿੰਦ ਬੇੜਦੀ ਨੂੰ ਖ਼ਤਰਾ ਵਗਦੀ ਕੇਹਰ ਹਨੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਹੋ ਜੋੜਿਆ ਧਨ ਬਥੇਰਾ ਪੱਲੇ ਜਾਣਾ ਥੈਲਾ ਨਹੀਂ
ਜੋੜਿਆ ਧਨ ਬਥੇਰਾ ਪੱਲੇ ਜਾਣਾ ਥੈਲਾ ਨਹੀਂ
ਫੇਰ ਮੁਸਾਫ਼ਿਰ ਭੁਲਾਯਾ ਤੇਰਾ ਹੋਣੇ ਮੱਲਾ ਨਹੀਂ
ਔਖਾ ਪੈਂਡਾ ਜ਼ਿੰਦਗੀ
ਔਖਾ ਪੈਂਡਾ ਜ਼ਿੰਦਗੀ
ਵਾਲ਼ੀ ਵਾਟ ਘਨੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਧੀਆਂ ਪੁੱਤਰ ਸੱਜਣ ਮਿੱਤਰ ਵੇਹੜੇ ਰਹਿ ਜਾਣ ਗਏ
ਇਕ ਰਾਤ ਨਹੀਂ ਰੱਖਣਾ ਚਕਲੋ ਚਕਲੋ ਕਹਿੰਦੇ ਜਾਣ ਗਏ
ਇਕ ਰਾਤ ਨਹੀਂ ਰੱਖਣਾ ਚਕਲੋ ਚਕਲੋ ਕਹਿੰਦੇ ਜਾਣ ਗਏ
ਜਾਣੋ ਪਯਾਰੀ ਕਹਿ ਜਉ
ਜਾਣੋ ਪਯਾਰੀ ਕਹਿ ਜਉ ਕਹਤੋ ਲਾਉਦੇ ਦੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਇਕ ਦਿਨ ਲੈ ਜਾਓ ਨਸ਼ਾ ਜਵਾਨੀ ਹੋ
ਇਕ ਦਿਨ ਲੈ ਜਾਓ ਨਸ਼ਾ ਜਵਾਨੀ ਮੋਜ਼ ਬਹਾਰਾਂ ਦਾ
ਕਾਹਦਾ ਮਾਣ ਜਵਾਨਾਂ ਇਥੇ ਕੋਟੀਆਂ ਕਾਰਾ ਦਾ
ਕਾਹਦਾ ਮਾਣ ਜਵਾਨਾਂ ਇਥੇ ਕੋਟੀਆਂ ਕਾਰਾ ਦਾ
ਤੁਰਗੇ ਸ਼ਾਹ ਸਿਕੰਦਰ
ਤੁਰਗੇ ਸ਼ਾਹ ਸਿਕੰਦਰ ਸਬ ਆਖ਼ਰ ਵੇਂਹਦੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਵਹੇਲੇ ਆਕਾਰ ਸਾਥ ਨੀ ਦੇਣਾ ਦਾਵੇ ਦਾਰਾ ਨੇ
ਓਥੇ ਵੀ ਫ਼ਰਮਾਇਸ਼ ਨੀ ਕਰਨੀ ਪਾਰਸ ਯਾਰਾਂ ਨੇ
ਓਥੇ ਵੀ ਫ਼ਰਮਾਇਸ਼ ਨੀ ਕਰਨੀ ਪਾਰਸ ਯਾਰਾਂ ਨੇ
ਕਹਿਗਾਂ ਗ਼ਰਜ਼ਾਂ ਸਿਤਾਰੇਂ
ਕਹਿਗਾਂ ਗ਼ਰਜ਼ਾਂ ਸੋਹੀ ਜੀ
ਏ ਜੀਵਨ ਇਕ ਵੈਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
ਚਾਰ ਦੀਨਾ ਦਾ ਮੇਲਾ ਬੰਦਿਆਂ ਜ਼ਿੰਦਗੀ ਤੇਰੀ ਏ
You May Also Like
» Man Mere Har Ke [Bhai Manjeet Singh] » Soi Rahi Prabh Khabar Na Jaani [Bhai Manjeet Singh] » Choji Mere Govinda [Bhai Manjeet Singh] » Aavoh Sajna Hau [Bhai Manjeet Singh]FAQs for Man Jan Tere Dham
Who is singer of Man Jan Tere Dham song ?
Singer of Bhai Manjeet Singh.
Which label release Man Jan Tere Dham song ?
Man Jan Tere Dham is released under the label of Saregama Music.
Whats the playtime (duration) of Man Jan Tere Dham song ?
Playtime of song Man Jan Tere Dham is 10:27 minute.
How can I download Man Jan Tere Dham song ?
You can download Man Jan Tere Dham song via click above download links.