Makhna Gursewak Maan Mp3 Song Download
Get This Song
Play Online
Share This Song
Makhna Song Lyrics
ਲਾਕੇ ਯਾਰੀ ਦੁਨਿਆਦਾਰੀ
ਓ ਲਾਕੇ ਯਾਰੀ ਦੁਨਿਆਦਾਰੀ
ਵਿਚ ਪਰਦਾ ਕੀ ਰਖਣਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਹੋ ਛੱਤ ਪਰ ਆਜਾ ਗੋਰੀਏ
ਹੋ ਛੱਤ ਪਰ ਆਜਾ ਗੋਰੀਏ
ਤੈਨੂ ਚੌਦਵੀਂ ਦੇ ਚੰਦ ਵਾਂਗੂ ਤਕਨਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਮੈਂ ਰਾਤੀ ਉਠ ਤਾਰੇ ਗਿਣਦੀ ‘ਆਂ
ਇਸ਼੍ਕ਼ ਦੇ ਮਾਰੇ ਗਿਣਦੀ ‘ਆਂ
ਮੈਂ ਰਾਤੀ ਉਠ ਤਾਰੇ ਗਿਣਦੀ ‘ਆਂ
ਇਸ਼੍ਕ਼ ਦੇ ਮਾਰੇ ਗਿਣਦੀ ‘ਆਂ
ਇਸ਼੍ਕ਼ ਦੇ ਮਾਰੇ ਗਿਣਦੀ ‘ਆਂ
ਮੈਂ ਵੀ ਜਾਗਾ ਉਹਵੀ ਜਾਗਣ ਓ
ਮੈਂ ਵੀ ਜਾਗਾ ਉਹਵੀ ਜਾਗਣ ਚੰਦ ਵੀ ਜਾਗੇ ਸਖਣਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਹੋ ਛੱਤ ਪਰ ਆਜਾ ਗੋਰੀਏ
ਹੋ ਛੱਤ ਪਰ ਆਜਾ ਗੋਰੀਏ
ਤੈਨੂ ਚੌਦਵੀਂ ਦੇ ਚੰਦ ਵਾਂਗੂ ਤਕਨਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਏ ਦੁਨਿਯਾ ਨਖਰੇ ਕਰਦੀ ਏ
ਦਿਲਾਂ ਨੂ ਵਖਰੇ ਕਰਦੀ ਏ
ਏ ਦੁਨਿਯਾ ਨਖਰੇ ਕਰਦੀ ਏ
ਦਿਲਾਂ ਨੂ ਵਖਰੇ ਕਰਦੀ ਏ
ਦਿਲਾਂ ਨੂ ਵਖਰੇ ਕਰਦੀ ਏ
ਇਸ਼੍ਕ਼ ਦੀ ਲਜ਼ਤ ਚਖ ਲਯੀ ਜਿਸਨੇ
ਓ ਇਸ਼੍ਕ਼ ਦੀ ਲੱਜਟ ਚਖ ਲਯੀ ਜਿਸਨੇ
ਉਸਨੇ ਹੋਰ ਕਿ ਚੱਕਣਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਹੋ ਛੱਤ ਪਰ ਆਜਾ ਗੋਰੀਏ
ਹੋ ਛੱਤ ਪਰ ਆਜਾ ਗੋਰੀਏ
ਤੈਨੂ ਚੌਦਵੀਂ ਦੇ ਚੰਦ ਵਾਂਗੂ ਤਕਨਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਇਸ਼੍ਕ਼ ਦੀ ਚਾਲ ਸ਼ਰਾਬੀ ਏ
ਇਸ਼੍ਕ਼ ਦੀ ਮਿਹਕ ਗੁਲਾਬੀ ਏ
ਇਸ਼੍ਕ਼ ਦੀ ਚਾਲ ਸ਼ਰਾਬੀ ਏ
ਇਸ਼੍ਕ਼ ਦੀ ਮਿਹਕ ਗੁਲਾਬੀ ਏ
ਇਸ਼੍ਕ਼ ਦੀ ਮਿਹਕ ਗੁਲਾਬੀ ਏ
ਦਿਲ ਲਾਵੀ ਪਰ ਦਿਲ ਨਾ ਟੋਡੀ
ਓ ਦਿਲ ਲਾਵੀ ਪਰ ਦਿਲ ਨਾ ਟੋਡੀ
ਦਿਲ ਦਾ ਦਰ੍ਦ ਵੀ ਲਖਣਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਹੋ ਛੱਤ ਪਰ ਆਜਾ ਗੋਰੀਏ
ਹੋ ਛੱਤ ਪਰ ਆਜਾ ਗੋਰੀਏ
ਤੈਨੂ ਚੌਦਵੀਂ ਦੇ ਚੰਦ ਵਾਂਗੂ ਤਕਨਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਦਿਲ ਦਿਆ ਰਮਜ਼ਾਂ ਦਿਲਬਰ ਜਾਣੇ
ਰਾਹ ਮੰਜ਼ਿਲ ਦੇ ਰਿਹਬਰ ਜਾਣੇ
ਦਿਲ ਦਿਆ ਰਮਜ਼ਾਂ ਦਿਲਬਰ ਜਾਣੇ
ਰਾਹ ਮੰਜ਼ਿਲ ਦੇ ਰਿਹਬਰ ਜਾਣੇ
ਲਾਡੀ ਸ਼ਾਹ ਕੋ ਪੁਛ੍ਹ ਲ ਜਾਕੇ ਓ
ਲਾਡੀ ਸ਼ਾਹ ਕੋ ਪੁਛ੍ਹ ਲ ਜਾਕੇ
ਦੁਨਿਯਾ ਨੇ ਕਿ ਦੱਸਣਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਹੋ ਛੱਤ ਪਰ ਆਜਾ ਗੋਰੀਏ
ਹੋ ਛੱਤ ਪਰ ਆਜਾ ਗੋਰੀਏ
ਤੈਨੂ ਚੌਦਵੀਂ ਦੇ ਚੰਦ ਵਾਂਗੂ ਤਕਨਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
ਮਖਣਾ ਮੇਰੇ ਮਖਣਾ ਹੋ ਮਖਣਾ ਮੇਰੇ ਮਖਣਾ
You May Also Like
» Vichhoda [Gursewak Maan] » Meri Jaan Habiba [Gursewak Maan] » Vichoda [Gursewak Mann] » Dupatta Gori Da [Gursewak Maan] » Ik Gal [Gursewak Maan] » Badli Badli Tor [Gursewak Maan] » Sadi Vi Gali Ch [Gursewak Maan] » Lara Lappa [Gursewak Maan]FAQs for Makhna
Who is singer of Makhna song ?
Singer of Gursewak Maan.
Who is writer of Makhna song ?
Babbu Maan wrote this Song.
Who is the music director of Makhna song ?
Makhna is Tuned by Jaidev.
Which label release Makhna song ?
Makhna is released under the label of T-Series.
Whats the playtime (duration) of Makhna song ?
Playtime of song Makhna is 05:09 minute.
How can I download Makhna song ?
You can download Makhna song via click above download links.