Makhan Di Tikki Vargi Karmjeet Randhawa Mp3 Song Download
Get This Song
Play Online
Share This Song
Makhan Di Tikki Vargi Song Lyrics
ਹੋਏ-ਹੋਏ
ਮਿੱਤਰਾਂ ਦੀ ਮੋਟਰ 'ਤੇ, ਹਾ!
(ਏ, ਹਾ)
ਮਿੱਤਰਾਂ ਦੀ ਮੋਟਰ 'ਤੇ (ਨਿੱਤ ਕੱਚ ਦੀ ਗਲਾਸੀ ਖੜਕੇ)
ਮਿੱਤਰਾਂ ਦੀ ਮੋਟਰ 'ਤੇ (ਨਿੱਤ ਕੱਚ ਦੀ ਗਲਾਸੀ ਖੜਕੇ)
ਸ਼ਾਮ ਨੂੰ ਬੁਲਾਉਂਦੇ ਬੱਕਰੇ
ਸ਼ਾਮ ਨੂੰ ਬੁਲਾਉਂਦੇ ਬੱਕਰੇ
ਨਿੱਤ ਭੁੰਨਦੇ ਕਬੂਤਰ ਫੜ੍ਹ ਕੇ
ਮਿੱਤਰਾਂ ਦੀ ਮੋਟਰ 'ਤੇ (ਨਿੱਤ ਕੱਚ ਦੀ ਗਲਾਸੀ ਖੜਕੇ)
ਮਿੱਤਰਾਂ ਦੀ ਮੋਟਰ 'ਤੇ (ਨਿੱਤ ਕੱਚ ਦੀ ਗਲਾਸੀ ਖੜਕੇ)
ਇੱਕ-ਦੂਜੇ ਤੋਂ ਵਧੇਰੇ ਸਭ ਜੱਚਦੇ
ਪਾਉਂਦੇ ਬੋਲੀਆਂ, ਸੁਰੂਰ ਵਿੱਚ ਨੱਚਦੇ
(ਆਹੋ, ਨੀ ਆਹੋ, ਨੀ ਆਹੋ)
(ਆਹੋ, ਨੀ ਆਹੋ, ਨੀ ਆਹੋ)
ਇੱਕ-ਦੂਜੇ ਤੋਂ ਵਧੇਰੇ ਸਭ ਜੱਚਦੇ
ਪਾਉਂਦੇ ਬੋਲੀਆਂ, ਸੁਰੂਰ ਵਿੱਚ ਨੱਚਦੇ
ਜਦੋਂ ਉੱਚੀ ਹੇਕ ਲਾਉਂਦੇ (ਬੱਲੇ)
ਸੱਦ ਪਰੀਆਂ ਲਿਆਉਂਦੇ (ਸ਼ਾਵਾ)
ਜਦੋਂ ਉੱਚੀ ਹੇਕ ਲਾਉਂਦੇ
ਸੱਦ ਪਰੀਆਂ ਲਿਆਉਂਦੇ
ਆਉਣ ਪਰੀਆਂ Inder ਨਾਲ਼ ਲੜ ਕੇ
ਮਿੱਤਰਾਂ ਦੀ ਮੋਟਰ 'ਤੇ-
(ਆਹਾ, ਆਹਾ, ਆਹਾ)
ਮਿੱਤਰਾਂ ਦੀ ਮੋਟਰ 'ਤੇ (ਨਿੱਤ ਕੱਚ ਦੀ ਗਲਾਸੀ ਖੜਕੇ)
ਮਿੱਤਰਾਂ ਦੀ ਮੋਟਰ 'ਤੇ ਨਿੱਤ ਕੱਚ ਦੀ ਗਲਾਸੀ ਖੜਕੇ
(ਹੋਏ-ਹੋਏ)
(ਚੱਕਦੇ)
ਬੜੀ ਵੱਖਰੀ ਮਿਸਾਲ ਸਾਡੀ ਢਾਣੀ ਦੀ
ਚਾਲ ਦੂਰ ਤੋਂ ਹੀ ਬੰਦੇ ਦੀ ਪਿਛਾਣੀ ਦੀ
(ਆਹੋ, ਨੀ ਆਹੋ, ਨੀ ਆਹੋ)
(ਆਹੋ, ਨੀ ਆਹੋ, ਨੀ ਆਹੋ)
ਬੜੀ ਵੱਖਰੀ ਮਿਸਾਲ ਸਾਡੀ ਢਾਣੀ ਦੀ
ਚਾਲ ਦੂਰ ਤੋਂ ਹੀ ਬੰਦੇ ਦੀ ਪਿਛਾਣੀ ਦੀ
ਸਾਨੂੰ ਆਪਣੇ 'ਤੇ ਮਾਨ (ਬੱਲੇ)
ਬਿੰਦੇ ਭੱਜਿਆ ਨਾ ਜਾਣ (ਸ਼ਾਵਾ)
ਸਾਨੂੰ ਆਪਣੇ 'ਤੇ ਮਾਨ
ਬਿੰਦੇ ਭੱਜਿਆ ਨਾ ਜਾਣ
ਜਿਹੜਾ ਸਾਡੀਆਂ ਅੱਖਾਂ ਦੇ ਵਿੱਚ ਰੜਕੇ
ਮਿੱਤਰਾਂ ਦੀ ਮੋਟਰ 'ਤੇ-
(ਆਹਾ, ਆਹਾ, ਆਹਾ)
ਮਿੱਤਰਾਂ ਦੀ ਮੋਟਰ 'ਤੇ (ਨਿੱਤ ਕੱਚ ਦੀ ਗਲਾਸੀ ਖੜਕੇ)
ਮਿੱਤਰਾਂ ਦੀ ਮੋਟਰ 'ਤੇ ਨਿੱਤ ਕੱਚ ਦੀ ਗਲਾਸੀ ਖੜਕੇ
ਯਾਰੀ ਲਾਵਾਂਗੇ ਤਾਂ ਸਿਰ ਨਾ' ਨਿਭਾਵਾਂਗੇ
ਤੈਨੂੰ Sahiba ਵਾਂਗੂ ਚੱਕ ਕੇ ਲੈ ਜਾਵਾਂਗੇ
(ਆਹੋ, ਨੀ ਆਹੋ, ਨੀ ਆਹੋ)
(ਆਹੋ, ਨੀ ਆਹੋ, ਨੀ ਆਹੋ)
ਯਾਰੀ ਲਾਵਾਂਗੇ ਤਾਂ ਸਿਰ ਨਾ' ਨਿਭਾਵਾਂਗੇ
ਤੈਨੂੰ Sahiba ਵਾਂਗੂ ਚੱਕ ਕੇ ਲੈ ਜਾਵਾਂਗੇ
ਕਾਹਦਾ ਕਰਦੀ ਤੂੰ ਝੋਰਾ? (ਬੱਲੇ)
ਅਸੀਂ ਡਰਦੇ ਨਾ ਭੋਰਾ (ਸ਼ਾਵਾ)
ਕਾਹਦਾ ਕਰਦੀ ਤੂੰ ਝੋਰਾ?
ਅਸੀਂ ਡਰਦੇ ਨਾ ਭੋਰਾ
ਭਾਵੇਂ ਆ ਜਾਏ ਨੀ ਪੁਲਿਸ ਪੂਰੀ ਚੜ੍ਹ ਕੇ
ਮਿੱਤਰਾਂ ਦੀ ਮੋਟਰ 'ਤੇ-
(ਆਹਾ, ਆਹਾ, ਆਹਾ)
ਹੋ, ਮਿੱਤਰਾਂ ਦੀ ਮੋਟਰ 'ਤੇ (ਨਿੱਤ ਕੱਚ ਦੀ ਗਲਾਸੀ ਖੜਕੇ)
ਮਿੱਤਰਾਂ ਦੀ ਮੋਟਰ 'ਤੇ ਨਿੱਤ ਕੱਚ ਦੀ ਗਲਾਸੀ ਖੜਕੇ
(ਹੋਏ-ਹੋਏ)
(ਚੱਕਦੇ)
ਸੱਚ Kala ਨੀ Nizampuri ਕਹਿ ਗਿਆ
ਤੈਨੂੰ ਤੱਕਿਆ ਤਾਂ ਤੇਰਾ ਹੋ ਕੇ ਰਹਿ ਗਿਆ
(ਆਹੋ, ਨੀ ਆਹੋ, ਨੀ ਆਹੋ)
(ਆਹੋ, ਨੀ ਆਹੋ, ਨੀ ਆਹੋ)
ਸੱਚ Kala ਨੀ Nizampuri ਕਹਿ ਗਿਆ
ਤੈਨੂੰ ਤੱਕਿਆ ਤਾਂ ਤੇਰਾ ਹੋ ਕੇ ਰਹਿ ਗਿਆ
ਸਾਡਾ ਇੱਕ ਹੈ ਸਵਾਲ (ਬੱਲੇ)
ਕਦੀ ਬੈਠ ਸਾਡੇ ਨਾਲ਼ (ਸ਼ਾਵਾ)
ਸਾਡਾ ਇੱਕ ਹੈ ਸਵਾਲ
ਕਦੀ ਬੈਠ ਸਾਡੇ ਨਾਲ਼
ਦੇਖ ਦਿਲ ਦੀ ਕਿਤਾਬ ਤਾਈਂ ਪੜ੍ਹ ਕੇ
ਮਿੱਤਰਾਂ ਦੀ ਮੋਟਰ 'ਤੇ-
(ਆਹਾ, ਆਹਾ, ਆਹਾ)
ਮਿੱਤਰਾਂ ਦੀ ਮੋਟਰ 'ਤੇ (ਨਿੱਤ ਕੱਚ ਦੀ ਗਲਾਸੀ ਖੜਕੇ)
ਸ਼ਾਮ ਨੂੰ ਬੁਲਾਉਂਦੇ ਬੱਕਰੇ (ਨਿੱਤ ਭੁੰਨਦੇ ਕਬੂਤਰ ਫੜ੍ਹ ਕੇ)
ਮਿੱਤਰਾਂ ਦੀ ਮੋਟਰ 'ਤੇ ਨਿੱਤ ਕੱਚ ਦੀ ਗਲਾਸੀ ਖੜਕੇ
(ਖੜਕੇ)
(ਖੜਕੇ)
(ਖੜਕੇ)
You May Also Like
» Run Opari [Karmjeet Randhawa] » Kahinde Collegon Hataoni [Karmjeet Randhawa] » Ho Gaya Shudae Nanade [Karmjeet Randhawa] » Ashiqan Da Haal Puchh Lo [Karmjeet Randhawa] » Laddoan Da Dabba [Karmjeet Randhawa] » Garibani Da Pyar [Karmjeet Randhawa]FAQs for Makhan Di Tikki Vargi
Who is singer of Makhan Di Tikki Vargi song ?
Singer of Karmjeet Randhawa.
Who is writer of Makhan Di Tikki Vargi song ?
Bikkar Mhiraj wrote this Song.
Who is the music director of Makhan Di Tikki Vargi song ?
Makhan Di Tikki Vargi is Tuned by Atul Sharma.
Which label release Makhan Di Tikki Vargi song ?
Makhan Di Tikki Vargi is released under the label of Goyal Music.
Whats the playtime (duration) of Makhan Di Tikki Vargi song ?
Playtime of song Makhan Di Tikki Vargi is 04:38 minute.
How can I download Makhan Di Tikki Vargi song ?
You can download Makhan Di Tikki Vargi song via click above download links.