DjPunjab.Com.Se

Majlis Yo Yo Honey Singh Mp3 Song Download

Majlis
Majlis Mp3 Download Yo Yo Honey Singh
Title : Majlis
Singer : Yo Yo Honey Singh ,
Label : T-Series
Duration : 03:17
Released : 26, Sep 2025
Description: Majlis Yo Yo Honey Singh Mp3 Song Download from Majlis Album, Majlis Song Sung by Yo Yo Honey Singh, Majlis Song Ringtone Download. Download Majlis Yo Yo Honey Singh mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.14 mb]

Play Online

Cover
Majlis Yo Yo Honey Singh
0:00
0:00

Share This Song

Majlis Song Lyrics

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
Let's Go
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

Yeah
ਜਿੰਨਾ ਮਰਜੀ ਮੈਂ ਲਾਵਾ ਜੋਰ ਦੱਸ ਕਿਉਂ
ਬਿਨਾ ਇਸ਼ਕੇ ਦੇ ਬਣਦੀ ਨੀ ਗੱਲ
ਜਿੰਨਾ ਮਰਜੀ ਮੈਂ ਪਾਵਾ ਹੋਰ ਦੱਸ ਕਿਉਂ
ਬਿਨਾ ਇਸ਼ਕੇ ਚੜੇ ਨਾ ਸ਼ਰਾਬ

ਜਿੰਨੇ ਤੇਰੇ ਦੱਸ ਦੇਖ ਲੀਆ ਮੈਂ ਨੱਢੀਏ
ਕਿਸੇ ਹੋਰ ਦੇ ਨਾ ਆਏ ਨੀ ਖਵਾਬ
ਹੁਣ ਲੱਗਦੀ ਏ ਪੂਰਾ ਪੂਰਾ ਦਿਨ ਮਿਠੀਏ
ਜਿਹਨੂੰ ਨੀਂਦ ਨੀ ਸੀ ਨਸੀਬ ਜਨਾਬ
ਜ਼ਹਰ ਦਾਰੂ ਤੇਰੇ ਨਾ ਦੀ ਪਈ ਦੀ ਕਿਉਂ
ਕਰਾ ਗੱਲ ਤੇਰੀ ਲੱਗਦੀ ਏ ਸ਼ਾਇਰੀ ਕਿਉਂ
ਤੇਰੀ ਕਰਦੇ ਉਡੀਕ ਕਿੰਨੇ ਰਾਂਝੇ ਹੋ ਗਏ
ਉਮਰਾਂ ਤੋਂ ਵੱਡੇ ਪਰ ਸੋਨੀਏ ਵੇ ਆਈ ਨੀ ਤੂੰ
ਮੈਨੂੰ ਪਤਾ ਏ ਤੂੰ ਮਿਲਦੀ ਏ ਘੱਟ
ਤੈਨੂੰ ਪੱਟ ਲਾਂਗੇ ਦਬਦੇ ਨੀ ਜੱਟ
ਜੇ ਤੇਰਾ ਹਸਨ ਏ ਜਾਨ ਲੈਵਾ ਸੋਨੀਏ
ਵੇ ਮੁੜ ਤੋਂ ਹੀ ਮੌਤ ਨਾਲ ਹੰਦੇ ਹੋਏ ਨੇ ਹੱਥ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ
ਸਾਹਾਂ ਤੇ ਜੋਰ ਨਾ ਚੱਲਦਾ
ਦੇਖਣ ਤੇ ਥਮ ਜਾਂਦੇ ਨੇ
ਲੋਕਾਂ ਲਈ ਪਾਗਲ ਮੁੰਡੇ
ਅੱਖਾਂ ਦੀ ਮਨ ਜਾਂਦੇ ਨੇ
ਰਾਤਾਂ ਨੂੰ ਤੱਕੀਏ ਤਾਰੇ
ਉਨ੍ਹਾਂ ਵਿੱਚ ਤੇਰਾ ਚਿਹਰਾ
ਜਾਗਦੀ ਮੇਰੀ ਅੱਖ ਦੇ ਵਿੱਚ ਤੂੰ
ਚੰਦ ਨੇ ਹੀ ਲਾਇਆ ਪਹਰਾ
ਸਾਡੇ ਤੋਂ ਦੂਰ ਜੇ ਸੋਹਨੇ
ਬਿਨ ਮਿਲਿਆਂ ਸੱਜਣ ਖੋਣੇ
ਸੁਪਨੇ ਸਬ ਪੂਰੇ ਹੋਣੇ
ਪਰ ਜੇਹ ਤੂੰ ਅੱਖ ਮਿਲਾਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

ਕਾਤਿਲ ਯੇ ਆਖੇ ਤੇਰੀ
ਮੇਰਾ ਦਿਲ ਮਾਣੇ ਨਾ ਮੇਰੀ
ਤੁਝਸੇ ਯੇ ਕਹਤਾ ਜਾਵੇ
ਬਣ ਜਾ ਮਹਿਬੂਬਾਂ ਮੇਰੀ
ਕਾਤਿਲ ਯੇ ਆਖੇ ਤੇਰੀ
ਮੇਰਾ ਦਿਲ ਮਾਣੇ ਨਾ ਮੇਰੀ
ਤੁਝਸੇ ਯੇ ਕਹਤਾ ਜਾਵੇ
ਬਣ ਜਾ ਮਹਿਬੂਬਾਂ ਮੇਰੀ
ਕਾਤਿਲ ਯੇ ਆਖੇ ਤੇਰੀ
ਮੇਰਾ ਦਿਲ ਮਾਣੇ ਨਾ ਮੇਰੀ
ਤੁਝਸੇ ਯੇ ਕਹਤਾ ਜਾਵੇ
ਬਣ ਜਾ ਮਹਿਬੂਬਾਂ ਮੇਰੀ

ਕਾਤਿਲ ਯੇ ਆਖੇ ਤੇਰੀ ਮੇਰਾ ਦਿਲ ਮਾਣੇ ਨਾ ਮੇਰੀ
ਤੁਝਸੇ ਯੇ ਕਹਤਾ ਜਾਵੇ ਬਣ ਜਾ ਮਹਿਬੂਬਾਂ ਮੇਰੀ

Yeah ਆਹ ਕਹੰਦੀ Yo Yo Honey Singh
Ap
Welcome To Glorious Days
It’s A Record Classic One You Hear Me

You May Also Like

» Sexual [Yo Yo Honey Singh] » Rollie [Yo Yo Honey Singh] » Khair [Yo Yo Honey Singh, Jamila] » Im So Rich [Yo Yo Honey Singh] » Daddy [Yo Yo Honey Singh] » Un Dos Tres [Yo Yo Honey Singh] » Punjabi Pablo [Yo Yo Honey Singh] » Chillgum [Yo Yo Honey Singh, Ragini Vishwakarma]

FAQs for Majlis

Who is singer of Majlis song ?

Singer of Yo Yo Honey Singh.

Which label release Majlis song ?

Majlis is released under the label of T-Series.

Whats the playtime (duration) of Majlis song ?

Playtime of song Majlis is 03:17 minute.

How can I download Majlis song ?

You can download Majlis song via click above download links.

Google Tags :

Majlis mp3 song , Majlis mp3 song download , Majlis song download , Majlis Yo Yo Honey Singh mp3 song , Majlis Prem Dhillon mp3 song download , Majlis Yo Yo Honey Singh song download, Majlis Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer