Majhail Prem Dhillon Mp3 Song Download
Get This Song
Play Online
Share This Song
Majhail Song Lyrics
Rass
ਹੋ ਜੰਮੇ ਖੂਨ ਚ ਬਗਾਵਾਤਾਂ
ਤਾਂ ਹੀ ਜਾਨ ਜਾਨ ਵੈਰਾਂ
ਗਲ ਨਿੱਤ ਦੀ ਆਕਲੇ
ਲੋਕਾ ਪੱਟੀ ਖੇਮ ਕਰਾਂ
ਹੋ ਇੱਥੇ ਚਲਦੀ ਆ ਗੋਲੀ ਬਿਨਾ ਪੁਛੇ
ਦੱਸੇ ਉੱਤੇ ਆ ਅਦਾਰ ਸ਼ੱਕ ਨੀ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ ਠੱਕ ਠੱਕ ਨੀ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ ਠੱਕ ਠੱਕ ਨੀ
ਹੋ ਬਾਹਰੋ ਆਉਂਦੇ ਆ ਫਲਾਈ ਕਰਤੀ ਦੇ
ਜੋ ਪਾੜ ਦੇਂ ਪਾਈ ਜੈਕੇਟ
ਓ ਪੱਟ ਏਰੀਆ ਚ ਫਿਰਦੀ ਡਿਫੈਂਡਰ
ਤੇ ਸੁਨਰੂਫ ਲਟੇ ਪੈਕਟ
ਹੋ ਡਾਂਗ ਚਲਦੀ ਛੱਡਾਉਂ ਆਲਾ ਕੋਈ ਨਾ
ਤੇ ਆਵਾਜ ਆਵੇ ਰਖ ਰਖ ਦੀ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ ਠੱਕ ਠੱਕ ਨੀ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ ਠੱਕ ਠੱਕ ਨੀ
ਓ ਸਵੇਰ ਹੋਏ ਕਿਹਦੇ ਮੁੰਡੇ ਤੱਤੇ ਠੰਡੇ
ਤੇ ਸ਼ਾਮੀ ਕੋਈ ਕੱਮ ਕੱਡ ਗਿਆ
ਓ ਤੌਲਾ ਸ਼ੱਕ ਜੰਦਾ ਗੱਬਰੂ ਆ ਤੀਨ ਦਾ
ਤੇ ਕੋਲੇ ਆਲਾ ਸ਼ੇਹਜ ਵੱਧ ਗਿਆ
ਓ ਹੱਕ ਲੈਂਦੇ ਭਾਉ ਮਾਰ ਕੇ ਜਾ ਮਾਰ ਕੇ
ਜਾ ਛੱਡ ਦੇਈ ਉੱਤੇ ਲੱਕ ਨੀ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ ਠੱਕ ਠੱਕ ਨੀ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ ਠੱਕ ਠੱਕ ਨੀ
ਓ ਸ਼ੱਕੀ ਫਿਰਦੇ ਸੀ ਮੁੰਦੇ ਗੇਹੜੀ ਰੂਟ ਤੇ
ਤੇ ਨਾੜਾ ਦੇ ਵੇਖ ਸ਼ੂਟਾਂ ਵੱਤ ਗਏ
ਓ ਹੋਇਆ ਕਤਲ ਤੇ ਪਿੱਛੋਂ ਛੱਲੀ ਮਾਇਆ
ਤੇ ਕਹਿੰਦੀ ਆ ਗਵਾਹ ਲੱਭ ਲੈ
ਓ ਫੋਨ ਮੰਤਰੀ ਤੇ ਪੁਲਿਸ ਵੀ ਕਹਿ ਗਈ
ਕੀ ਸਾਡੇ ਕੁਝ ਹੱਥ ਵੱਸ ਨਈ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ ਠੱਕ ਠੱਕ ਨੀ
ਓ ਜਦੋ ਹੋਏਂ ਬੈਠੇ ਕਠੇ ਮਝੈਲ
ਫੇਰ ਲਾਜਮੀ ਆ ਠੱਕ ਠੱਕ ਨੀ
ਏ ਮਾਝੇ ਵਾਲੇ ਬੜੀਆਂ ਪੈਡਿਆ ਚੀਜਾ ਨੇ
ਮੈਂ ਪਹਿਲਾ ਹੀ ਦਸ ਦਵਾ ਏ ਬੜੀਆਂ ਪੈਡਿਆ ਚੀਜਾ ਨੇ
ਮੈਨੂੰ ਲਗਿਆ ਮਗਰ ਇਹ ਚੀਜ ਠੰਡੀਆਂ ਵੀ ਹੋ ਜਾਨ
ਪਰ ਇਹ ਠੰਡੇ ਠੂੰਡ ਕੋਈ ਨੀ ਇਹ ਬਾਈ ਸਟੈਂਡ ਲਿਆ ਬਿਨਾ ਨਾ ਅਯੋਨਦੇ
ਤੇ ਜ਼ੋਰ ਊਨਾ ਨੂੰ ਦਿਖਾਂਦੇ ਜਦੋ ਇੰਨਾ ਨੂੰ ਪਤਾ ਏ ਕ ਕਿੱਲਾ ਫਸਿਆ ਏ
You May Also Like
» Nazare [Nav Dolorain] » Raavan [Palwinder Tohra] » Yaar Nall Milade [Bhinda Aujla] » Jaikaare [Harf Cheema] » Jugni [Sonu Thukral, B Praak] » Tralla [Dhammi Gill] » Murder [Shree Brar] » Jhalli [Deep Karan]FAQs for Majhail
Who is singer of Majhail song ?
Singer of Prem Dhillon.
Who is writer of Majhail song ?
Prem Dhillon wrote this Song.
Who is the music director of Majhail song ?
Majhail is Tuned by Rass.
Which label release Majhail song ?
Majhail is released under the label of Geet Mp3.
Whats the playtime (duration) of Majhail song ?
Playtime of song Majhail is 02:44 minute.
How can I download Majhail song ?
You can download Majhail song via click above download links.