Majhail Anthem Karan Randhawa Mp3 Song Download
Get This Song
Play Online
Share This Song
Majhail Anthem Song Lyrics
ਨੀ ਯਾਰ ਮਝੈਲ ਕੁੜੇ
ਨੀ ਯਾਰ ਮਝੈਲ ਕੁੜੇ
ਨੀ ਯਾਰ ਮਝੈਲ ਕੁੜੇ
ਨੀ ਯਾਰ ਮਝੈਲ ਕੁੜੇ
ਸਾਡਾ Area ਪੈਂਦਾ Border ਨੀ
ਨਾ ਚਲਦੇ ਕਿਸੇ ਦੇ Order ਨੀ
ਘਰ ਵਾਲਿਆਂ ਦੀ ਪਾਂਵੇਂ ਛੱਡ ਕੁੜੇ
ਪਰ ਜਿਗਰੇ ਸਾਡੇ ਗਾਡਰ ਨੀ
ਪਾਂਵੇਂ ਖੋਲ ਕੇ ਵੇਖ ਲਈ Fire ਕੁੜੇ
ਸਾਡੇ ਦਿਲ ਵਿੱਚ ਨਾ ਕੋਈ ਮੇਲ ਕੁੜੇ
ਟੇਢੀ ਪੱਗ ਤੇ ਵੈਰੀ ਸੀਧੇ ਨੀ
ਏਹੀ ਭਾਊਆਂ ਦਾ Style ਕੁੜੇ
ਨੀ ਯਾਰ ਮਝੈਲ ਕੁੜੇ
ਨੀ ਥੋੜੇ ਵੈਲ ਕੁੜੇ
Does ਅਸੀਂ ਜਰਦੇ ਨਾ
ਨਾ ਕਰਦੇ ਪਹਿਲ ਕੁੜੇ
ਨੀ ਯਾਰ ਮਝੈਲ ਕੁੜੇ
ਨੀ ਥੋੜੇ ਵੈਲ ਕੁੜੇ
Does ਅਸੀਂ ਜਰਦੇ ਨਾ
ਨਾ ਕਰਦੇ ਪਹਿਲ ਕੁੜੇ
ਨੀ ਯਾਰ ਮਝੈਲ ਕੁੜੇ
ਨੀ ਯਾਰ ਮਝੈਲ ਕੁੜੇ
ਨਾ ਦਿਲ ਵਿੱਚ ਮੈਲ ਕੁੜੇ
ਇਹਨੂੰ ਰਹਿਣਾ ਨਹੀਂਓ ਆਉਂਦਾ ਡਰ ਡਰ ਕੇ
ਜਿਹੜਾ ਦਿਲ ਹੱਦ ਸੀਨੇ ਵਿੱਚ ਧੜਕੇ
ਸਾਡੇ ਨਾਲ ਜੇ ਕੋਈ ਕਰਦਾ ਚਲਾਕੀਆਂ
ਤੇ ਭਰ ਹੋਣੀ ਗੋਡੇ ਬਾਹ ਲੈਂਦੇ ਫੜ ਕੇ
ਭਾਰੀ ਰੱਖਦੇ ਆ Round-ਆਂ ਆਲਾ ਤਸਲਾ
ਨਿੱਕੀ ਗੱਲ ਪਿੱਛੇ ਛੇੜ ਲੈਂਦੇ ਮਸਲਾ
ਓਥੇ ਚਿੜੀ ਵੀ ਨਾ ਕਰੇ ਫਿਰ ਚੂੰ ਨੀ
ਜਿੱਥੇ ਚਲਦਾ Printed ਅਸਲਾ
ਮੀਠੇ ਬਣਕੇ ਨਾ ਏਹ ਠੱਗਦੇ ਨੀ
ਗੱਲ ਪੈਂਦੇ ਜਾ ਗੱਲ ਲੱਗਦੇ ਨੀ
ਵੈਰ ਐਦਾ ਕਰ ਤੋਰੀ ਦਾ ਜਿਵੇ ਮੋਰ ਪੌਂਦੇ ਨੇ ਪੈਲ ਕੁੜੇ
ਨੀ ਯਾਰ ਮਝੈਲ ਕੁੜੇ
ਨੀ ਥੋੜੇ ਵੈਲ ਕੁੜੇ
Does ਅਸੀਂ ਜਰਦੇ ਨਾ
ਨਾ ਕਰਦੇ ਪਹਿਲ ਕੁੜੇ
ਨੀ ਯਾਰ ਮਝੈਲ ਕੁੜੇ
ਨੀ ਥੋੜੇ ਵੈਲ ਕੁੜੇ
Does ਅਸੀਂ ਜਰਦੇ ਨਾ
ਨਾ ਕਰਦੇ ਪਹਿਲ ਕੁੜੇ
ਨੀ ਯਾਰ ਮਝੈਲ ਕੁੜੇ
ਨੀ ਯਾਰ ਮਝੈਲ ਕੁੜੇ
ਨਾ ਦਿਲ ਵਿੱਚ ਮੈਲ ਕੁੜੇ
ਨਾ ਦਿਲ ਵਿੱਚ ਮੈਲ ਕੁੜੇ
ਸਿਧੇ ਬੰਦੇ ਆ ਚਲਾਕੀਆਂ ਨੀ ਹੋਣੀਆਂ
ਸਾਡੇ ਮੇਲੇ ਚ ਨੱਚਦੀਆਂ ਘੋੜਿਆਂ
ਜਿਹੜੇ ਵੜ ਵੜ ਆਏ ਹਾਡੇ ਵੱਧ ਨੂੰ
ਅੱਗੋਂ ਚੜ ਚੜ ਬਾਜੀਆ ਨੀ ਮੋੜਿਆ
ਨੀ ਦੇਸੀ ਜਹੇ ਬੰਦੇ ਤਿੱਖੇ ਜਿੰਮੇ ਬਣਦੇ
6 6 Foot ਕੱਦ ਵੈਰੀਆਂ ਦੇ ਹਾਲ ਮੰਦੇ
ਮੇਹਨਤ-ਆਂ ਚ ਚੂਰ ਨੀ ਗੱਲ ਦਾ ਗਰੂਰ ਨੀ
ਜੁੱਤੀ ਜਿਹੜੀ ਗੈਰ, ਓਹਨੂੰ ਹਾਜ਼ਿਰ ਹਜ਼ੂਰ ਨੀ
ਹਾਂ ਰਹਿੰਦੇ ਖ਼ਬਰਾਂ ਚ, ਜਾ ਫਿਰ ਅਖ਼ਬਾਰ 'ਤੇ
Fully Loaded ਆ ਸੰਧ ਕੁੜੇ ਬਾਹਰ ਦੇ
Pb2 ਤੇ 46, ਲੱਕ ਅਠਾਰਾਂ ਪੈਦੀ ਲੋਹੜ ਜੇ ਪੱਤੇ ਤੇ Round ਚਾੜ ਦੇ
ਦੁਸ਼ਮਣ ਸੁੱਕਾ ਕਿੱਥੇ ਛੱਡ ਦੇ ਨੇ
ਪਾਂਵੇਂ ਪੈਜੇ ਕੱਟਣੀ Jail ਕੁੜੇ
ਨੀ ਯਾਰ ਮਝੈਲ ਕੁੜੇ
ਨੀ ਥੋੜੇ ਵੈਲ ਕੁੜੇ
Does ਅਸੀਂ ਜਰਦੇ ਨਾ
ਨਾ ਕਰਦੇ ਪਹਿਲ ਕੁੜੇ
ਨੀ ਯਾਰ ਮਝੈਲ ਕੁੜੇ
ਨੀ ਥੋੜੇ ਵੈਲ ਕੁੜੇ
Does ਅਸੀਂ ਜਰਦੇ ਨਾ
ਨਾ ਕਰਦੇ ਪਹਿਲ ਕੁੜੇ
ਨੀ ਯਾਰ ਮਝੈਲ ਕੁੜੇ ਨੀ ਯਾਰ ਮਝੈਲ ਕੁੜੇ
ਨਾ ਦਿਲ ਵਿੱਚ ਮੈਲ ਕੁੜੇ
You May Also Like
» Judaa [Vishal Mishra] » Ki Haal Aa [Harrdy Sandhu] » Radioactive [Imran Khan] » LC [Dj Flow, Sultaan] » Saade Waleya [Nav Dolorain] » Never Forget [Virasat Sandhu] » Fikar [Ezu, Gagan Kooner] » ABC [Garry Sandhu, Dr Zues]FAQs for Majhail Anthem
Who is singer of Majhail Anthem song ?
Singer of Karan Randhawa.
Who is writer of Majhail Anthem song ?
Onkar Malhi wrote this Song.
Who is the music director of Majhail Anthem song ?
Majhail Anthem is Tuned by Deep Jandu.
Which label release Majhail Anthem song ?
Majhail Anthem is released under the label of Geet Mp3.
Whats the playtime (duration) of Majhail Anthem song ?
Playtime of song Majhail Anthem is 03:24 minute.
How can I download Majhail Anthem song ?
You can download Majhail Anthem song via click above download links.