Mainu Nahi Pata Tha Part 6 Kaluram Mp3 Song Download
Get This Song
Play Online
Share This Song
Mainu Nahi Pata Tha Part 6 Song Lyrics
ਮੈਂ ਸਭ ਕੁਝ ਛਡ ਦਿੱਤਾ ਤੇਰੇ ਕਰਕੇ
ਤੇਰੇ ਉੱਤੋਂ ਸਬ ਕੁਝ ਵਾਰੀ ਬੈਠੀ ਆਂ
ਤੈਨੂੰ ਪਤਾ ਤਾਂ ਹੈ ਪਰ ਫਿਕਰ ਨਹੀ
ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ
ਯਾਰੀ ਤੇਰੇ ਵੇ ਯਾਰੀ
ਜਿਸ੍ਮਾਂ ਤੱਕ ਹੈ ਸਾਰੀ ਦੀ ਸਾਰੀ ਯਾਰੀ
ਯਾਰੀ ਤੇਰੇ ਵੇ ਯਾਰੀ
ਜਿਸ੍ਮਾਂ ਤੱਕ ਹੈ ਸਾਰੀ ਦੀ ਸਾਰੀ
ਵੇ ਧੋਖਾ ਹੋਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ
ਅੱਖਿਆਂ ਚ ਸੂਰਮਾ ਮੈਂ ਪੌਣਾ ਛਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛਡਤਾ
ਅੱਖਿਆਂ ਚ ਸੂਰਮਾ ਮੈਂ ਪੌਣਾ ਛਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛਡਤਾ
ਤੇਰੇ ਪਿਛਹੇ ਛਡਤੇ ਮੈਂ ਘਰ ਦੇ ਮੇਰੇ
ਤੇਰੇ ਪਿਛਹੇ ਹਸਨਾ ਹਸੌਆ ਛਡਤਾ
ਕਿਓ ਰੌਲੇ ਪੌਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ
ਨਾ ਕਿਸੇ ਜੋਗਾ ਛਡੇ ਐਤਬਾਰ ਨਾ ਕਰਿਓ
ਕਦੇ ਕਿਸੀ ਸ਼ਾਯਰ ਨੂੰ ਪਿਆਰ ਨਾ ਕਰਿਓ
ਸ਼ਾਯਾਰੀ ਵਾਯਰੀ ਸੁਣ ਦਿਲਦਾਰ ਨਾ ਕਰਿਓ
ਕਿਸੇ ਜੋਗਾ ਛਡੇ ਐਤਬਾਰ ਨਾ ਕਰਿਓ
ਜਾਣੀ ਨਾਲ ਲਾਇਆ ਤੇ ਪਤਾ ਲੱਗਿਆ
ਕਦੇ ਕਿਸੇ ਸ਼ਾਯਰ ਨਾਲ ਪਿਆਰ ਨਾ ਕਰਿਓ
ਹੋ ਮੇਰਾ ਹੋਆ ਬੁਰਾ ਹਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ
You May Also Like
» Baad Me Kariyo Part 1 [Kaluram] » Uche Parvaat Maiya 2 [Kaluram] » Bada Zulam Kar Rahe Part 8 [Kaluram] » Bhukhe Peer Ki Part 7 [Kaluram] » Jado Mera Peer Aunda Part 5 [Kaluram] » Jagjit Rana Part 3 [Kaluram] » Beta Tu Thik Jagaha Pe Part 4 [Kaluram]FAQs for Mainu Nahi Pata Tha Part 6
Who is singer of Mainu Nahi Pata Tha Part 6 song ?
Singer of Kaluram.
Who is writer of Mainu Nahi Pata Tha Part 6 song ?
Kaluram wrote this Song.
Who is the music director of Mainu Nahi Pata Tha Part 6 song ?
Mainu Nahi Pata Tha Part 6 is Tuned by Max Studio, Kaluram.
Which label release Mainu Nahi Pata Tha Part 6 song ?
Mainu Nahi Pata Tha Part 6 is released under the label of Sonotek Cassettes.
Whats the playtime (duration) of Mainu Nahi Pata Tha Part 6 song ?
Playtime of song Mainu Nahi Pata Tha Part 6 is 08:20 minute.
How can I download Mainu Nahi Pata Tha Part 6 song ?
You can download Mainu Nahi Pata Tha Part 6 song via click above download links.