Mainu Lagda Armaan Gill, Arnaaz Gill Mp3 Song Download
Get This Song
Play Online
Share This Song
Mainu Lagda Song Lyrics
ਓ ਤੇਰੇ ਨਾਲ ਜੇਹੜੀ ਪਹਿਲੀ ਮੁਲਾਕਾਤ ਸੀ
ਹਲਕੀ ਜਿਹੀ ਤੇਰੇ ਮੂੰਹ ‘ਤੇ ਮੁਸਕਾਨ ਸੀ
ਤੈਨੂੰ ਵੇਖ ਹੋਇਆ ਦਿਲ ਵੀ ਬੇਤਾਬ ਸੀ
ਤੇਰਾ ਮੇਰਾ ਮਿਲਣਾ ਤਾਂ ਇਕ ਇਤਫ਼ਾਕ਼ ਸੀ
ਅੱਖਾਂ ਰਾਹੀਂ ਕਿੰਨੀਆਂ ਹੀ ਗੱਲਾਂ ਤੂੰ ਕਹਿ ਗਈ
ਤੇਰੀ ਤਸਵੀਰ ਮੇਰੇ ਜ਼ਹਿਨ ‘ਚ ਰਹਿ ਗਈ
ਲੱਗਾ ਜੀਵਾਂ ਰੁੱਕ ਗਿਆ ਸਮਾਂ ਪੀਰ ਵਿੱਚ
ਰਿਹਾ ਤੈਨੂੰ ਹੀ ਮੈਂ ਵੇਖਦਾ
ਣੀ ਜਿਹਨੂੰ ਲੱਭਦਾ ਫਿਰਦਾ ਸੀ ਮੈਂ
ਕੱਢਦਾ ਸਾਰੀ ਹੀ ਦੁਨੀਆ ‘ਚ
ਮੈਨੂੰ ਲੱਗਦਾ ਓਹ ਕੁੜੀ ਤੂੰ ਹੀ ਆਂ, ਤੂੰ ਹੀ ਆਂ
ਜਿਹੜੀ ਅਕਸਰ ਆਉਂਦੀ ਜਾਂਦੀ ਰਹਿੰਦੀ ਸੀ
ਮੇਰੀਆਂ ਖਿਆਲਾਂ ‘ਚ
ਮੈਨੂੰ ਲੱਗਦਾ ਓਹ ਕੁੜੀ
ਤੂੰ ਹੀ ਆਂ, ਤੂੰ ਹੀ ਆਂ
ਦਿਲ ਸਾਡਾ ਨਹੀਂ ਮੁਕੱਦਰਾਂ ਦੀ ਗੱਲ ਸੀ
ਹਰ ਮੋੜ ਜ਼ਿੰਦਗੀ ਦਾ ਤੇਰੇ ਵੱਲ ਸੀ
ਣੀ ਤੂੰ ਮੇਰਾ ਕੁੜੇ ਸਬਰਾਂ ਦਾ ਫਲ ਸੀ
ਰੱਬ ਏਹੀ ਚਾਹੁੰਦਾ ਸੀ, ਤਾਹੀਂ ਆਏ ਆ ਇੱਥੇ ਪਲ ਸੀ
ਤੈਨੂੰ ਵੇਖ ਜ਼ਿੰਦਗੀ ‘ਚ ਰੰਗ ਆ ਗਿਆ ਣੀ
ਗੁਆਚੇ ਜਿਹਨੂੰ ਜੀਣੇ ਦਾ ਵੀ ਢੰਗ ਆ ਗਿਆ ਣੀ
ਸੁਣ ਬਸ ਮੈਨੂੰ, ਮੇਰੀ ਧੜਕਣ
ਹੋ ਗਈ ਚੁੱਪ ਇਹ ਦੁਨੀਆ
ਣੀ ਜਿਹਨੂੰ ਲੱਭਦਾ ਫਿਰਦਾ ਸੀ ਮੈਂ
ਕੱਢਦਾ ਸਾਰੀ ਹੀ ਦੁਨੀਆ ‘ਚ
ਮੈਨੂੰ ਲੱਗਦਾ ਓਹ ਕੁੜੀ ਤੂੰ ਹੀ ਆਂ, ਤੂੰ ਹੀ ਆਂ
ਜਿਹੜੀ ਅਕਸਰ ਆਉਂਦੀ ਜਾਂਦੀ ਰਹਿੰਦੀ ਸੀ
ਮੇਰੀਆਂ ਖਿਆਲਾਂ ‘ਚ
ਮੈਨੂੰ ਲੱਗਦਾ ਓਹ ਕੁੜੀ ਤੂੰ ਹੀ ਆਂ, ਤੂੰ ਹੀ ਆਂ
ਲੱਗੇ ਮੈਨੂੰ ਤੂੰ ਬਣੀ ਮੇਰੇ ਲਈ
ਸੌਚਾਂ ਤੇਰੀਆਂ ਹੀ ਮੈਂ ਸੋਚੀ ਜਾਵਾਂ
ਰਾਵਾਂ ਵੇਖਦਾ ਮੈਂ ਤੇਰੀ ਤਸਵੀਰ
ਕਿਵੇਂ ਤੇਰੇ ਤੋਂ ਧਿਆਨ ਹਟਾਵਾਂ
ਣੀ ਫਿਰ ਕਦੋਂ ਮਿਲਾਂਗੇ ਸੋਹਣੀਏ ਦੁਬਾਰਾ
ਬਣ ਗਈਆਂ ਖੁਸ਼ੀਆਂ ਦਾ ਮੇਰਾ ਤੂੰ ਸਹਾਰਾ
ਤੈਨੂੰ ਹੀ ਮੈਂ ਚਾਹੁਣਾ ਹੁਣ ਕਦੇ ਨਹੀਂ ਗਵਾਉਣਾ
ਕੁੜੇ ਬਣ ਗਿਆ ਸਭ ਕੁਝ ਤੂੰ ਮੇਰਾ
ਣੀ ਜਿਹਨੂੰ ਲੱਭਦਾ ਫਿਰਦਾ ਸੀ ਮੈਂ
ਕੱਢਦਾ ਸਾਰੀ ਹੀ ਦੁਨੀਆ ‘ਚ
ਮੈਨੂੰ ਲੱਗਦਾ ਓਹ ਕੁੜੀ ਤੂੰ ਹੀ ਆਂ, ਤੂੰ ਹੀ ਆਂ
ਜਿਹੜੀ ਅਕਸਰ ਆਉਂਦੀ ਜਾਂਦੀ ਰਹਿੰਦੀ ਸੀ
ਮੇਰੀਆਂ ਖਿਆਲਾਂ ‘ਚ
ਮੈਨੂੰ ਲੱਗਦਾ ਓਹ ਕੁੜੀ ਹੀ ਤੂੰ ਹੀ ਆਂ, ਤੂੰ ਹੀ ਆਂ
You May Also Like
» Kehar [Harvi] » Zindgi [Kranti Maan] » Sarkar Koi Hove [Gurtaj] » Jatt Badaami [Dilpreet Dhillon] » Bond of Majha [Roop Bhullar, Amrit Randhawa] » Kalla Kalla Taara [Kulbir Jhinjer] » Jatt Life [Sukh Shergill] » Love Life [Romey Maan]FAQs for Mainu Lagda
Who is singer of Mainu Lagda song ?
Singer of Armaan Gill, Arnaaz Gill.
Who is writer of Mainu Lagda song ?
Armaan Gill, Arnaaz Gill wrote this Song.
Who is the music director of Mainu Lagda song ?
Mainu Lagda is Tuned by Armaan Gill, Arnaaz Gill.
Which label release Mainu Lagda song ?
Mainu Lagda is released under the label of CHRONICLE RECORDS.
Whats the playtime (duration) of Mainu Lagda song ?
Playtime of song Mainu Lagda is 02:48 minute.
How can I download Mainu Lagda song ?
You can download Mainu Lagda song via click above download links.