Mainu Lagda Ae Darr Davinder Gill, Miss Poonam Mp3 Song Download
Get This Song
Play Online
Share This Song
Mainu Lagda Ae Darr Song Lyrics
ਬਸ ਆਪਣੇ ਫਾਯਡੇ ਲਈ ਮੈਨੂ ਹਰ ਕੋਈ ਮਿਲਦਾ
ਸਬ ਉਪਰੋ ਪੁਛਹਦੇ ਨੇ ਹਾਲ ਮੇਰੇ ਦਿਲ ਦਾ
ਬਸ ਆਪਣੇ ਫਾਯਡੇ ਲ ਮੈਨੂ ਹਰ ਕੋਈ ਮਿਲਦਾ
ਸਬ ਉਪਰੋ ਪੁਛਹਦੇ ਨੇ ਹਾਲ ਮੇਰੇ ਦਿਲ ਦਾ
ਰੋਜ਼ ਘੁਜ਼ਰਦੇ ਨੇ ਅੱਖੀਆਂ ਦੇ ਸਾਮਨੇ
ਹੋਰਾ ਨਾਲ ਮੇਰੀ ਰੂਹ ਕ੍ਯੂਂ ਨੀ ਰੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ (ਮੈਨੂ ਮੰਗਦੀ)
ਵੈਸੇ ਤਾਂ ਲਾਲਚ ਮੈਂ ਤੇਰੇ ਵਿਚ ਵੀ ਵੇਖਯਾ ਏ
ਪਰ ਤੇਰਾ ਲਾਲਚ ਸੋਹਣਾ ਮੇਰੇ ਪ੍ਯਾਰ ਲਈ (ਪ੍ਯਾਰ ਲਈ )
ਦੁਨਿਯਾ ਤੇ ਆਸ਼ਿਕ਼ ਵੀ ਓਹੀ ਮਨਜ਼ੂਰ ਹੋਵੇ
ਜੋ ਹਾਰ ਜਾਵੇ ਖੁਦ ਨੂ ਦਿਲਦਾਰ ਲਈ
ਕੋਯੀ ਸਿਖੇ ਤੇਰੇ ਤੋਂ ਗੱਲਾਂ ਕਿੰਝ ਕਰਨਿਯਾ ਨੇ
ਕਿਹਦੀ ਕਦੋਂ ਕਿਹਨੀ ਕਿਹਦੇ ਢੰਗ ਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ (ਮੈਨੂ ਮੰਗਦੀ)
ਬਣ ਕੇ ਦੀਵਾਰ ਮੇਰੇ ਹੈ ਸਾਮਨੇ ਤੂ ਖੱਡੀ
ਤੇਰੇ ਹੁੰਦੇਯਾ ਬੁਰਾ ਮੇਰਾ ਕੋਯੀ ਕਿਵੇਈਂ ਕਰ ਸਕਦਾ
ਏ ਕਮਲੇ ਲੋਕ ਤੈਨੂ ਕਮਜ਼ੋਰ ਸਮਝਦੇ ਨੇ
ਤੂ ਹੈ ਮੇਰੀ ਤਾਕਤ ਮੈਂ ਕਿਵੇਈਂ ਦਰ ਸੱਕਦਾ
ਚੁਪ ਰਿਹ ਕਿ ਵੀ ਅੱਖੀਆਂ ਕੈਲੇ ਕੈਲੇ ਬੋਲ ਦਿਆ
ਮੁਸਕਾਨ ਤੇਰੀ ਮੇਰੇ ਸੀਨੇ ਵਿਚੋਂ ਲੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ
You May Also Like
» Gabroo Jawan [Davinder Gill, Miss Poonam] » Shaid Nalo Mitthiye [Davinder Gill, Miss Poonam] » Le Ke Ribbon [Davinder Gill, Miss Poonam] » Saade Vasdi Aadiye [Davinder Gill, Miss Poonam] » Chunni Lal Rang [Davinder Gill, Miss Poonam] » Mai Foran To Aayi [Davinder Gill, Miss Poonam] » Hik Naal Kitaban [Davinder Gill, Miss Poonam]FAQs for Mainu Lagda Ae Darr
Who is singer of Mainu Lagda Ae Darr song ?
Singer of Davinder Gill, Miss Poonam.
Who is writer of Mainu Lagda Ae Darr song ?
Amrik Singh wrote this Song.
Who is the music director of Mainu Lagda Ae Darr song ?
Mainu Lagda Ae Darr is Tuned by VDB Studio.
Which label release Mainu Lagda Ae Darr song ?
Mainu Lagda Ae Darr is released under the label of Prince Music.
Whats the playtime (duration) of Mainu Lagda Ae Darr song ?
Playtime of song Mainu Lagda Ae Darr is 04:51 minute.
How can I download Mainu Lagda Ae Darr song ?
You can download Mainu Lagda Ae Darr song via click above download links.