Main Chali Piya Pekade Neelam Sharma Mp3 Song Download
Get This Song
Play Online
Share This Song
Main Chali Piya Pekade Song Lyrics
ਮੈਂ ਚਲੀ ਪਿਆ ਪੇਕੜੇ ਤੁਸੀਂ ਮਗਰ ਹੀ ਆ ਜਾਇਓ
ਹਾਏ ਸ਼ਾਵਾ
ਮਗਰ ਹੀ ਆ ਜਾਇਓ
ਹਾਏ ਸ਼ਾਵਾ
ਮੈਂ ਚਲੀ ਪਿਆ ਪੇਕੜੇ ਤੁਸੀਂ ਮਗਰ ਹੀ ਆ ਜਾਇਓ
ਹਾਏ ਸ਼ਾਵਾ
ਮਗਰ ਹੀ ਆ ਜਾਇਓ
ਹਾਏ ਸ਼ਾਵਾ
ਮੈਂ ਤਾਂ ਮਿਲਾਂਗੀ ਓਥੇ ਬੇਬੇ ਜੀ ਨੂੰ
ਤੁਸੀਂ ਬਾਪੂ ਜੀ ਨੂੰ ਮਿਲ ਆਇਓ
ਹਾਏ ਸ਼ਾਵਾ
ਨੀ ਬਾਪੂ ਜੀ ਨੂੰ ਮਿਲ ਆਇਓ
ਹਾਏ ਸ਼ਾਵਾ
ਮਗਰੋਂ ਕਰਿਓ ਜੀ ਤੁਸੀਂ ਪੈਰੀ ਪੋਣਾ
ਪਹਿਲਾਂ ਲੈ ਜਾਣਾ ਸੁਣਾ ਦੇਇਓ
ਹਾਏ ਸ਼ਾਵਾ
ਨੀ ਲੈ ਜਾਣਾ ਸੁਣਾ ਦੇਇਓ
ਹਾਏ ਸ਼ਾਵਾ
ਮੈਂ ਤਾਂ ਕਹੂੰਗੀ ਜੀ ਮੈਂ ਨਹੀਂ ਜਾਣਾ
ਕੀਤੇ ਛੱਡਕੇ ਨਾ ਆ ਜਾਏਇਓ
ਹਾਏ ਸ਼ਾਵਾ
ਕੀਤੇ ਛੱਡਕੇ ਨਾ ਆ ਜਾਏਇਓ
ਹਾਏ ਸ਼ਾਵਾ
ਥੋੜਾ ਬਹੁਤ ਮੈਂ ਰੋਉਂਗੀ ਓਥੇ
ਤੁਸੀਂ ਐਵੇ ਨਾ ਘਬਰਾ ਜਾਇਓ
ਹਾਏ ਸ਼ਾਵਾ
ਐਵੇ ਨਾ ਘਬਰਾ ਜਾਇਓ
ਹਾਏ ਸ਼ਾਵਾ
ਮੈਂ ਚਲੀ ਪਿਆ ਪੇਕੜੇ ਤੁਸੀਂ ਮਗਰ ਹੀ ਆ ਜਾਇਓ
ਹਾਏ ਸ਼ਾਵਾ
ਮਗਰ ਹੀ ਆ ਜਾਇਓ
ਹਾਏ ਸ਼ਾਵਾ
ਮੈਂ ਤਾਂ ਮਿਲਾਂਗੀ ਓਥੇ ਭਾਬੋ ਜੀ ਨੂੰ
ਤੁਸੀਂ ਵੀਰਾਂ ਜੀ ਨੂੰ ਮਿਲ ਆਇਓ
ਹਾਏ ਸ਼ਾਵਾ
ਵੀਰਾਂ ਜੀ ਨੂੰ ਮਿਲ ਆਇਓ
ਹਾਏ ਸ਼ਾਵਾ
ਮਗਰੋਂ ਕਰਿਓ ਜੀ ਤੁਸੀਂ ਪੈਰੀ ਪੋਣਾ
ਪਹਿਲਾਂ ਲੈ ਜਾਣਾ ਸੁਣਾ ਦੇਇਓ
ਹਾਏ ਸ਼ਾਵਾ
ਨੀ ਲੈ ਜਾਣਾ ਸੁਣਾ ਦੇਇਓ
ਹਾਏ ਸ਼ਾਵਾ
ਮੈਂ ਤਾਂ ਕਹੂੰਗੀ ਜੀ ਮੈਂ ਨਹੀਂ ਜਾਣਾ
ਕੀਤੇ ਛੱਡਕੇ ਨਾ ਆ ਜਾਏਇਓ
ਹਾਏ ਸ਼ਾਵਾ
You May Also Like
» O Thandi Thandi Hva [Neelam Sharma] » Rui Mangaiyde Tu [Neelam Sharma] » Tere Raste Vich [Neelam Sharma] » Dekh Mahiya [Neelam Sharma] » Mainu Kundh Kadna [Neelam Sharma] » Minjho Vi Lai Chal [Neelam Sharma] » Sehra Tu Pehan [Neelam Sharma] » Shikhar Dopehri [Neelam Sharma]FAQs for Main Chali Piya Pekade
Who is singer of Main Chali Piya Pekade song ?
Singer of Neelam Sharma.
Who is writer of Main Chali Piya Pekade song ?
Pola Ram wrote this Song.
Who is the music director of Main Chali Piya Pekade song ?
Main Chali Piya Pekade is Tuned by Gurmeet, Lal, Kamal.
Which label release Main Chali Piya Pekade song ?
Main Chali Piya Pekade is released under the label of Saga Music.
Whats the playtime (duration) of Main Chali Piya Pekade song ?
Playtime of song Main Chali Piya Pekade is 01:28 minute.
How can I download Main Chali Piya Pekade song ?
You can download Main Chali Piya Pekade song via click above download links.