Mahiya Deep Jandu, Rukhsar Khan Mp3 Song Download
Get This Song
Play Online
Share This Song
Mahiya Song Lyrics
ਮਾਹੀਆ ਚੁਬਾਰੇ ਉੱਤੇ ਆ ਕੇ ਖੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
ਮਾਹੀਆ ਚੁਬਾਰੇ ਉੱਤੇ ਆ ਕੇ ਖੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
ਤੇਰੇ ਯਾਰ ਦੇ ਯਾਰ ਨੇ ਬਾਹਲੇ ਨੀ
ਓਹਦੇ ਨਾਲ ਬੰਦੂਕਾਂ ਵਾਲੇ ਨੀ
ਗੱਡੀਆਂ ਤਾਂ ਕਾਲੇ ਰੰਗ ਦੀਆਂ
ਪਰ ਜੱਟਾਂ ਦੇ ਦਿਲ ਕਾਲੇ ਨੀ
ਮਾਹੀਆ ਚੁਬਾਰੇ ਉੱਤੇ ਆ ਕੇ ਖੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
ਜੱਟ ਤੌਰ ਦਾ ਸ਼ੌਕੀਨ ਜ਼ਮਾਨਾ
ਤੁਰੇ ਨਾਲ ਨਾਲ ਬਿੱਲੋ
ਰੰਗ ਮੁੰਡੇ ਦਾ ਬਦਾਮੀ
ਅੱਖਾਂ ਲਾਲ ਲਾਲ ਬਿੱਲੋ
ਜਿਹਦੇ ਜਿਹਦੇ ਨਾਲ ਫਸਿਆ
ਸਾਡੇ Sing ਮੁਟਿਆਰੇ
ਭੱਜੇ ਸ਼ੁਕਰ ਮਨਾਉਂਦੇ
ਬਚੇ ਵਾਲ ਵਾਲ ਬਿੱਲੋ
ਓਹ ਹਿੱਕ ਵਿਚ ਵੱਜਦੇ ਆ ਸਿੱਧੇ
ਰੱਖਦੇ ਨੀ ਖਾਰ ਗੋਰੀਏ
ਅੱਜ ਦੇ ਨੀ ਜੰਮੇ ਬਾਹਲੇ
ਤੱਤੇ ਆ ਯਾਰ ਗੋਰੀਏ
ਰਹਿੰਦੇ ਆ ਬੇਫਿਕਰੀ ਵਿਚ
ਗੱਬਰੂ ’ਤੇ ਚੜ੍ਹੀ ਜਵਾਨੀ
ਸਾਡੇ ਵੱਲ ਅੱਖਾਂ ਕਰਦੀ ਨੀ
ਕਈਆਂ ਦੀ ਲੜੀ ਜਵਾਨੀ
ਓਹ ਖੜ੍ਹਦੇ ਨੀ ਦੋਗਲਿਆਂ ਨਾਲ
ਦੱਲਿਆਂ ਦੇ ਵਿਚ ਨੀ ਬਹਿੰਦਾ
ਅੱਖ ਦੀ ਨੀ ਲਾਲੀ ਜਾਂਦੀ
ਨੀ ਮੱਥੇ ਤੋਂ ਵੱਟ ਨੀ ਲੈਂਦਾ
ਚੱਕ ਲਿਆ ਵੱਡਾ ਜਿਹੜਾ ਵੈਲੀ ਅੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
ਮਾਹੀਆ ਚੁਬਾਰੇ ਉੱਤੇ ਆ ਕੇ ਖੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
ਮਾਹੀਆ ਚੁਬਾਰੇ ਉੱਤੇ ਆ ਕੇ ਖੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
ਪੀਲੇ Lambo, Red Maserati
ਨੀ ਪੱਕੀ ਦੋਹਾਂ ਦੇ ਨਾਲ ਗੱਡੀ
ਗੱਬਰੂ 6 Foot ਚੌੜੀ ਛਾਤੀ
ਅਸਲ ਦੱਬ ’ਚ ਤੇ ਗੱਡੀ ਵਿਚ Hockey
ਰੱਖਦਾ ਪਾਜੀ ਹੈ ਨੀ ਬਾਕੀ
ਨੀ ਤੂੰ ਕਿੱਥੇ ਲਾਈਆਂ ਅੱਖਾਂ
ਅੜੀਏ ਜੱਟ ਦੇ ਵੈਰ ਨੇ ਲੱਖਾ
ਮੁੰਡਾ ਗੋਰੇ ਕਿਹੜੀ ਮਿੱਟੀ ਦਾ ਖੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
ਮਾਹੀਆ ਚੁਬਾਰੇ ਉੱਤੇ ਆ ਕੇ ਖੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
ਮਾਹੀਆ ਚੁਬਾਰੇ ਉੱਤੇ ਆ ਕੇ ਖੜ੍ਹਿਆ
ਵੇਹੜੇ ਜੱਟੀ ਦੇ ਅੱਜ ਚੰਦ ਚੜ੍ਹਿਆ
You May Also Like
» Shinda Shindi [R Nait] » Puadh Ki Vaar [Simiran Kaur Dhadli] » Bulgari [Simar Kaur] » Fikar [Ezu, Gagan Kooner] » Pathani [Kamal Khan] » OBSESSED [Yuvraj, Karam Brar] » That Guy [Sunny Malton ] » Sohhne Ho [Miel]FAQs for Mahiya
Who is singer of Mahiya song ?
Singer of Deep Jandu, Rukhsar Khan.
Who is writer of Mahiya song ?
Fateh Shergill wrote this Song.
Who is the music director of Mahiya song ?
Mahiya is Tuned by Deep Jandu.
Which label release Mahiya song ?
Mahiya is released under the label of Geet Mp3.
Whats the playtime (duration) of Mahiya song ?
Playtime of song Mahiya is 02:49 minute.
How can I download Mahiya song ?
You can download Mahiya song via click above download links.