Mahi Chahunda Kise Hor Nu Hadev Mahinangle Mp3 Song Download
Get This Song
Play Online
Share This Song
Mahi Chahunda Kise Hor Nu Song Lyrics
ਮਾਹੀ ਵੀ ਮਜਬੂਰ ਵੇ ਸੱਜਣਾ
ਮੈਂ ਵੀ ਹਾਂ ਮਜਬੂਰ ਵੇ ਸੱਜਣਾ
ਉਹਨੂੰ ਵੀ ਹੈ ਪਛਤਾਵਾ ਹੈ ਇਕ
ਮੈਂ ਵੀ ਰਹੀ ਹਾਂ ਚੂਰ ਵੇ ਸੱਜਣਾ
ਜੋ ਤੇਰੇ ਤੋਂ ਵੱਖਰੀ ਹੋ ਕੇ
ਜੀਣਾ ਮੈਨੂੰ ਮੌਤ ਬਰਾਬਰ
ਉੰਜ ਓਹ ਵੀ ਕਿਸੇ ਮੇਰੇ ਜਿਹੀ ਤੋਂ ਰਹਿ ਨਹੀਂ ਸਕਦਾ ਦੂਰ ਵੇ ਸੱਜਣਾ
ਮੈਨੂੰ ਲੱਗਦਾ ਮੇਰੇ ਲਈ ਤਾਂ ਉਸ ਦੇ ਦਿਲ ਵਿੱਚ ਤਾਂ ਹੀ ਹੈ ਨਹੀਂ
ਵਸਦੀ ਹੈ ਜਿਸ ਦਿਲ ਵਿੱਚ ਪਹਿਲਾਂ ਮੈਥੋਂ ਸੋਹਣੀ ਹੂਰ ਵੇ ਸੱਜਣਾ
ਨਿਭਣਾ ਨਹੀਂ ਸਾਡਾ ਇਹ ਰਿਸ਼ਤਾ ਤੇਰੇ ਕੋਲ ਵੀ ਆ ਨਹੀਂ ਸਕਦੀ
ਜੇ ਮਰ ਗਈ ਕੁਝ ਖਾ ਕੇ ਅੜਿਆ ਕਰ ਦਈ ਮਾਫ਼ ਕਸੂਰ ਵੇ ਸੱਜਣਾ
ਕਰ ਦਈ ਮਾਫ਼ ਕਸੂਰ ਵੇ ਸੱਜਣਾ
ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ
ਰੋਂਦੀ ਸੋਹਰਿਆਂ ਤੋਂ ਆਈ ਆ ਮੈਂ ਕੱਲ੍ਹ ਵੇ
ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ
ਰੋਂਦੀ ਸੋਹਰਿਆਂ ਤੋਂ ਆਈ ਆ ਮੈਂ ਕੱਲ੍ਹ ਵੇ
ਹਾਲ ਦਿਲ ਦਾ ਸੁਣਾਉਣਾ ਸਾਰਾ ਖੋਲ ਕੇ
ਵੇ ਮੈਂ ਤਾਂ ਮੇਰੇ ਚਿੱਤ ਚੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਇੱਥੇ ਤੈਨੂੰ ਮੈਂ ਰੋਂਦੇ ਨੂੰ ਗਈ ਛੱਡ ਕੇ ਵੇ ਅੱਗੇ ਪੱਲੇ ਰੋਣਾ ਪੈ ਗਿਆ
ਮੈਨੂੰ ਪੇਕੇ ਅਤੇ ਸੋਹਰੇ ਦੋਵਾਂ ਥਾਵਾਂ ਵੇ ਸਭ ਕੁਝ ਖੋਣਾ ਪੈ ਗਿਆ
ਮੈਨੂੰ ਪੇਕੇ ਅਤੇ ਸੋਹਰੇ ਦੋਵਾਂ ਥਾਵਾਂ ਵੇ ਸਭ ਕੁਝ ਖੋਣਾ ਪੈ ਗਿਆ
ਤੇਰੇ ਬਿਨਾ ਵੇ ਦਿਲਾਸੇ ਕੌਣ ਦੇਵੇ ਵੇ ਮੇਰੇ ਦਿਲ ਕਮਜ਼ੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਡਡ ਖਾਡਾ ਦੇ ਪਟਾਰੀ ਅੱਗੇ ਪੈ ਗਿਆ ਵੇ ਨਾਲੇ ਤਸਵੀਰਾਂ ਸਾਰੀਆਂ
ਮੈਂ ਤਾਂ ਲੁਟਿਆ ਗਿਆ ਨੀ ਇਹ ਆਖ ਸਿਕੰਦਰ ਨੇ ਤਾਹਾਂ ਮਾਰੀਆਂ
ਮੈਂ ਤਾਂ ਲੁਟਿਆ ਗਿਆ ਨੀ ਇਹ ਆਖ ਸਿਕੰਦਰ ਨੇ ਤਾਹਾਂ ਮਾਰੀਆਂ
ਮੈਂ ਵੀ ਖੜ ਗਈ ਮਿੱਟੀ ਦਾ ਬੁਤ ਬਣ ਕੇ ਵੇ ਤੱਕ ਇਸ਼ਕੇ ਦੀ ਲੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਉਹਦੇ ਸਮ ਚੋ ਝੋਲੀ ਚ ਰੋਣਾ ਪੈ ਗਿਆ ਵੇ ਜਿਸ ਨੇ ਪਿਆਰ ਕਰਿਆ
ਜਿਵੇਂ ਬਕਰਾ ਕਸਾਈ ਕੋਲੇ ਹਾਣਿਆ ਵੇ ਅੱਜ ਨਹੀਂ ਤਾਂ ਕੱਲ੍ਹ ਮਾਰਿਆ
ਜਿਵੇਂ ਬਕਰਾ ਕਸਾਈ ਕੋਲੇ ਹਾਣਿਆ ਵੇ ਅੱਜ ਨਹੀਂ ਤਾਂ ਕੱਲ੍ਹ ਮਾਰਿਆ
ਵੇਲ ਫੁੱਲਾਂ ਦੀ ਹਰੇਕ ਘਰੇ ਲਾਉਂਦਾ ਐ ਵੇ ਲਾਵੇ ਨਾ ਕੋਈ ਕਦੇ ਥੋੜ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਮੈਂ ਤਾਂ ਰੋ ਕੱਟੀ ਸਾਰੀ ਰਾਤ ਸੋਹਣਿਆ ਤੇ ਮਾਹੀ ਮੇਰਾ ਗਿਆ ਰੋਈ ਵੇ
ਲਿਖੀ ਲੇਖ ਦੀ ਨੁ ਡਬਵਾਲੀ ਵਾਲਿਆਂ ਵੇ ਸੱਕਦਾ ਨਾ ਮਿਟ ਕੋਈ ਵੇ
ਲਿਖੀ ਲੇਖ ਦੀ ਨੁ ਡਬਵਾਲੀ ਵਾਲਿਆਂ ਵੇ ਸੱਕਦਾ ਨਾ ਮਿਟ ਕੋਈ ਵੇ
ਕਦੇ ਮਿਲਣਾ ਨਹੀਂ ਚੰਨ ਮੈਨੂੰ ਭਿੰਦਰਾ ਵੇ ਜਿਵੇਂ ਮਿਲੇ ਨਾ ਚਕੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ
You May Also Like
» Har Dharhkan Vich [Hadev Mahinangle] » Fer Udasi Chhayi Aa [Hadev Mahinangle] » Bukal De Sap [Hadev Mahinangle] » Jine Tukde Hone Dil De Ni [Hadev Mahinangle] » Gutt Te Na [Hadev Mahinangle] » Vichharhi Nu Chir Ho Gaya [Hadev Mahinangle] » Rukhsat Karke [Hadev Mahinangle] » Tutte Dil Ton Mubarkan [Hadev Mahinangle]FAQs for Mahi Chahunda Kise Hor Nu
Who is singer of Mahi Chahunda Kise Hor Nu song ?
Singer of Hadev Mahinangle.
Who is writer of Mahi Chahunda Kise Hor Nu song ?
Bhinder Dabwali wrote this Song.
Who is the music director of Mahi Chahunda Kise Hor Nu song ?
Mahi Chahunda Kise Hor Nu is Tuned by Sachin Ahuja.
Which label release Mahi Chahunda Kise Hor Nu song ?
Mahi Chahunda Kise Hor Nu is released under the label of Goyal Music.
Whats the playtime (duration) of Mahi Chahunda Kise Hor Nu song ?
Playtime of song Mahi Chahunda Kise Hor Nu is 06:14 minute.
How can I download Mahi Chahunda Kise Hor Nu song ?
You can download Mahi Chahunda Kise Hor Nu song via click above download links.