Maaye Ni Maye Dolly S Narang Mp3 Song Download
Get This Song
Play Online
Share This Song
Maaye Ni Maye Song Lyrics
ਲੋਕਾਂ ਦਾ ਰੱਬ ਉਤੇ ਵੱਸਦਾ ਮੇਰਾ ਤੇਰੇਆਂ ਪੈਰਾਂ ਚ
ਹਰ ਵੇਲੇ ਹੀ ਜਿਕਰ ਹੁੰਦਾ ਏ ਮੇਰਾ ਤੇਰੀਆਂ ਖੈਰਾਂ ਚ
ਤੈਥੋਂ ਉੱਚੀ ਹੋਰ ਕੋਈ ਨਾ ਦੁਨੀਆਂ ਉਤੇ ਥਾਏਂ ਨੀ
ਮਾਏ ਨੀ ਮਾਏ ਨੀ ਮਾਏ ਨੀ ਮਾਏ ਨੀ
ਜੰਨਤ ਤੇਰੇ ਪੈਰ ਦੀ ਮਿੱਟੀ ਬੋਡ ਜਿਹੀ ਤੇਰੀ ਛਾਏਂ ਨੀ
ਮਾਏ ਨੀ ਮਾਏ ਨੀ ਮਾਏ ਨੀ ਮਾਏ ਨੀ
ਮੰਜਿਲ ਤਕ ਪਚਾਤਾ ਤੇਰੀ ਦਿੱਤੀ ਹਲਾਸ਼ੇਰੀ ਨੇ
ਜੋ ਵੀ ਸਿੱਖਿਆ ਤੈਥੋਂ ਸਿੱਖਿਆ ਮਾਏ ਜਿੰਦਗੀ ਮੇਰੀ ਨੇ
ਤੇਰੇ ਕਰਕੇ ਹੀ ਏ ਬਣਿਆ ਮਨੀ ਤੇਰੇ ਦਾ ਨਾਏ ਨੀ
ਮਾਏ ਨੀ ਮਾਏ ਨੀ ਮਾਏ ਨੀ ਮਾਏ ਨੀ
ਜੰਨਤ ਤੇਰੇ ਪੈਰ ਦੀ ਮਿੱਟੀ ਬੋਡ ਜਿਹੀ ਤੇਰੀ ਛਾਏਂ ਨੀ
ਮਾਏ ਨੀ ਮਾਏ ਨੀ ਮਾਏ ਨੀ ਮਾਏ ਨੀ
ਵਿੱਚ ਪ੍ਰਦੇਸਾਂ ਬੈਠੇ ਨੂੰ ਤੇਰੀ ਯਾਦ ਬਥੇਰੀ ਆਉਂਦੀ ਏ
ਆਹ ਲੈ ਪੁੱਤ ਉੱਠ ਕੇ ਚਾਅ ਪੀ ਲੈ ਨਾ ਕੋਈ ਹਾਕ ਜਤਾਉਂਦੀ ਏ
ਮੁੜ ਮੁੜ ਚੇਤੇ ਆਉਂਦੇ ਤੂੰ ਤੇ ਤੇਰਾ ਸ਼ਹਿਰ ਗਰਾਰੇ ਨੀ
ਮਾਏ ਨੀ ਮਾਏ ਨੀ ਮਾਏ ਨੀ ਮਾਏ ਨੀ
ਜੰਨਤ ਤੇਰੇ ਪੈਰ ਦੀ ਮਿੱਟੀ ਬੋਡ ਜਿਹੀ ਤੇਰੀ ਛਾਏਂ ਨੀ
ਮਾਏ ਨੀ ਮਾਏ ਨੀ ਮਾਏ ਨੀ ਮਾਏ ਨੀ
You May Also Like
» Akhiyaan Vich Tu Vasda [Dolly S Narang] » Chidiyaan Da Chamba [Dolly S Narang] » Hanjoo Bezubaan Honde [Dolly S Narang] » Mere Shehar Nu Vasda [Dolly S Narang] » Khwaban Khyalan Vich [Dolly S Narang] » Rabba Hun Ki Kariye [Dolly S Narang]FAQs for Maaye Ni Maye
Who is singer of Maaye Ni Maye song ?
Singer of Dolly S Narang.
Who is the music director of Maaye Ni Maye song ?
Maaye Ni Maye is Tuned by Mahesh Prabhakar.
Which label release Maaye Ni Maye song ?
Maaye Ni Maye is released under the label of T-Series.
Whats the playtime (duration) of Maaye Ni Maye song ?
Playtime of song Maaye Ni Maye is 06:11 minute.
How can I download Maaye Ni Maye song ?
You can download Maaye Ni Maye song via click above download links.