Maaye Ni Maaye Dilbag Chahal Mp3 Song Download
Get This Song
Play Online
Share This Song
Maaye Ni Maaye Song Lyrics
ਕੈਸੇ ਏਹੇ ਰੰਗ ਨੀ ਮਾਏ
ਏਹ ਜ਼ਿੰਦਗੀ ਦੇ ਪੰਧ ਨੀ ਮਾਏ
ਕੱਖੋਂ ਹੌਲੇ ਹੁੰਦੇ ਜਾਈਏ
ਜੋ ਜੋ ਹੁੰਦੇ ਵੱਖ ਨੀ ਮਾਏ
ਸਾਥੋਂ ਕੇਹੜਾ ਚਾਨਣ ਵੱਖਰਾ
ਰਾਤਾਂ ਵੀ ਪਰ ਸੰਗ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਮਾਏ ਨੀ ਸਾਨੂੰ ਦੱਸ ਖਾਂ ਕਾਤੋਂ
ਮੋਹ ਦੀਆਂ ਦੰਦਾਂ ਪਾਈਆਂ ਨੀ
ਪਿਆਰ ਮੋਹੱਬਤ ਕਿੰਨੇ ਘੜ੍ਹਿਆ
ਦਿਲ ਅੰਦਰ ਕਿਉਂ ਜਾਈਆਂ ਨੀ
ਰੂਹਾਂ ਦੇ ਦੋ ਬੋਲ ਲਿਆ ਦੇ
ਕਿੱਧਰੋਂ ਸਾਨੂੰ ਮੰਗ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਦੱਸ ਜਾ ਸਾਨੂੰ ਢੰਗ ਨੀ ਮਾਏ
ਮਾਏ ਨੀ ਸਾਨੂੰ ਰੋਗ ਅਵੱਲੇ ਕੇਹੜੇ ਵੇਲੇ ਲੱਗੇ ਨੀ
ਸੀਨੇ ਵਿੱਚੋਂ ਨਿਕਲ ਨਿਕਲ ਕੇ ਕਿਉਂ ਸਾਡਾ ਦਿਲ ਭੱਜੇ ਨੀ
ਮਾਏ ਨੀ ਸਾਨੂੰ ਰੋਗ ਅਵੱਲੇ ਕੇਹੜੇ ਵੇਲੇ ਲੱਗੇ ਨੀ
ਸੀਨੇ ਵਿੱਚੋਂ ਨਿਕਲ ਨਿਕਲ ਕੇ ਕਿਉਂ ਸਾਡਾ ਦਿਲ ਭੱਜੇ ਨੀ
ਓਹਨੇ ਦਰ ਤੇ ਸਾਦਕੇ ਕੇ ਸਾਨੂੰ ਕਰ ਲਏ ਬੂਹੇ ਬੰਦ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਦੱਸ ਜਾ ਸਾਨੂੰ ਢੰਗ ਨੀ ਮਾਏ
ਕੱਚੀ ਉਮਰੇ ਨਿਘਦੇ ਰਿਸ਼ਤੇ
ਪੱਕੀ ਉਮਰੇ ਠਰਦੇ ਕਿਉਂ
ਸਾਹੋਂ ਨੇਹੜੇ ਵੱਸਣ ਵਾਲੇ
ਦੂਰ ਦਿਲਾਂ ਤੋਂ ਕਰਦੇ ਕਿਉਂ
ਕੱਚੀ ਉਮਰੇ ਨਿਘਦੇ ਰਿਸ਼ਤੇ
ਪੱਕੀ ਉਮਰੇ ਠਰਦੇ ਕਿਉਂ
ਸਾਹੋਂ ਨੇਹੜੇ ਵੱਸਣ ਵਾਲੇ
ਦੂਰ ਦਿਲਾਂ ਤੋਂ ਕਰਦੇ ਕਿਉਂ
ਇੱਕੋ ਥਾਂ ਨਾ ਸੀ ਹੱਸੇ ਖੇਡੇ
ਕਿੰਨੇ ਦਿੱਤੇ ਵੰਡ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਹੰਝੂ ਪੂੰਝ ਕੇ ਹੱਸਣ ਦਾ ਤੂੰ
ਦੱਸ ਜਾ ਸਾਨੂੰ ਢੰਗ ਨੀ ਮਾਏ
ਦੱਸ ਜਾ ਸਾਨੂੰ ਢੰਗ ਨੀ ਮਾਏ
You May Also Like
» Pyaari [Dilbag Chahal] » Thodi Te Til [Dilbag Chahal] » Jaan [Dilbag Chahal] » Nach Le [Dilbag Chahal] » Desh Punjab [Dilbag Chahal] » Udne Sapp Wargi [Dilbag Chahal] » Gani De Manke [Dilbag Chahal] » Uchhian Dee [Dilbag Chahal]FAQs for Maaye Ni Maaye
Who is singer of Maaye Ni Maaye song ?
Singer of Dilbag Chahal.
Who is writer of Maaye Ni Maaye song ?
Deep Kandiana wrote this Song.
Who is the music director of Maaye Ni Maaye song ?
Maaye Ni Maaye is Tuned by Sachin Ahuja.
Which label release Maaye Ni Maaye song ?
Maaye Ni Maaye is released under the label of Amar Audio.
Whats the playtime (duration) of Maaye Ni Maaye song ?
Playtime of song Maaye Ni Maaye is 03:59 minute.
How can I download Maaye Ni Maaye song ?
You can download Maaye Ni Maaye song via click above download links.