Maarda Khanghurey Sabar Koti Mp3 Song Download
Get This Song
Play Online
Share This Song
Maarda Khanghurey Song Lyrics
ਬਦਲੀ ਬਣ ਸਾਗਰ ਤੇ ਵਰਦੀ ਏ
ਫੁੱਲ ਬਣ ਕੰਡਿਆਂ ਤੇ ਚਡ ਦੀ ਏ
ਫੁੱਲ ਬਣ ਕੰਡਿਆਂ ਤੇ ਚਡ ਦੀ ਏ
ਬਦਲੀ ਬਣ ਸਾਗਰ ਤੇ ਵਰਦੀ ਏ
ਫੁੱਲ ਬਣ ਕੰਡਿਆਂ ਤੇ ਚਡ ਦੀ ਏ
ਫੁੱਲ ਬਣ ਕੰਡਿਆਂ ਤੇ ਚਡ ਦੀ ਏ
ਤੈਨੂੰ ਆਪਣੇ ਬੇਗਾਨੇ ਲਗਦੇ ਨੇ
ਤੈਨੂੰ ਆਪਣੇ ਬੇਗਾਨੇ ਲਗਦੇ ਨੇ
ਤੇ ਗੈਰਾਂ ਤੇ ਤੂੰ ਖ਼ਫ਼ਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਤੂੰ ਨੈਣਾ ਦੇ ਵਿਚ ਪਾ ਸੂਰਮਾ
ਨਿਤ ਉੱਚੀਆਂ ਮੰਜਿਲਾਂ ਲੱਭਦੀ ਏ
ਤੂੰ ਨੈਣਾ ਦੇ ਵਿਚ ਪਾ ਸੂਰਮਾ
ਨਿਤ ਉੱਚੀਆਂ ਮੰਜਿਲਾਂ ਲੱਭਦੀ ਏ
ਕੋਈ ਭੋਰ ਕਰ ਦੇਵੇ ਸਿਫਤ ਤੇਰੀ
ਤੂੰ ਓਹਦੀ ਹੀ ਬਣ ਫੱਬਦੀ ਏ
ਤੂੰ ਲਾਈ ਲੱਗ ਜੀ ਲੱਗਦੀ ਏ
ਤੂੰ ਲਾਈ ਲੱਗ ਜੀ ਲੱਗਦੀ ਏ
ਤੇ ਦਿਲ ਤੇਰੇ ਵਫਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਤੂੰ ਕੌਡੀਆਂ ਦੇ ਭਾਅ ਸੁੱਟ ਦੀ ਏ
ਤੇਰੀ ਬੁਕਲ ਦੇ ਵਿਚ ਗਹਿਣਾ ਏ
ਤੂੰ ਕੌਡੀਆਂ ਦੇ ਭਾਅ ਸੁੱਟ ਦੀ ਏ
ਤੇਰੀ ਬੁਕਲ ਦੇ ਵਿਚ ਗਹਿਣਾ ਏ
ਤੂੰ ਜਿੰਦਗੀ ਮੰਨ ਦੀ ਠੋਕਰ ਨੂੰ
ਪਿਆਰ ਨੂੰ ਮੰਨਦੀ ਮਿਹਣਾ ਏ
ਅਸੀਂ ਜਾਂ ਵਾਰੀਏ ਤੇਰੇ ਤੋਂ
ਜਾਂ ਵਾਰੀਏ ਤੇਰੇ ਤੋਂ
ਤੂੰ ਬਾਲ ਏ ਗੀ ਪਤਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਜਿਹੜੀ ਨਾਲ ਤੂੰ ਸਾਡੇ ਕਰਦੀ ਏ
ਇਹਦਾ ਹੋਵੇਗਾ ਅਫਸੋਸ ਕੀਤੇ
ਜਿਹੜੀ ਨਾਲ ਤੂੰ ਸਾਡੇ ਕਰਦੀ ਏ
ਇਹਦਾ ਹੋਵੇਗਾ ਅਫਸੋਸ ਕੀਤੇ
ਤੂੰ ਭਾਲ਼ੇਂਗੀ ਅਸੀਂ ਲੱਭਣਾ ਨਹੀਂ
ਖਮਬ ਲਾਕੇ ਉੱਡਣੇ ਹੋਸ਼ ਕਿੱਤੇ
ਫੇਰ Dehar ਵਾਲੇ Tejinder ਦੀ
ਫੇਰ Dehar ਵਾਲੇ Tejinder ਦੀ
ਤੈਨੂੰ ਰੂਹ ਚੋ ਹੋਣਾ ਨਫ਼ਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਾਵੇਂਗੀ
ਤੈਨੂੰ ਆਪਣੀ ਕੀਮਤ ਪਤਾ ਨਹੀਂ
You May Also Like
» Mittran Da Chhalla [Surjit Bindrakhia] » Ek Phul [Hans Raj Hans] » Mangni Ho Gai [Satwinder Bitti] » Rumaal Hilaya [Surjit Bindrakhia] » Maarda Khangure [Sabrakoti] » Rumaal Hilleya [Surjit Bindrakhia] » Ishq Da Damroo [Sarbjit Cheema] » Mangni Ho Gayi [Satwinder Bitti]FAQs for Maarda Khanghurey
Who is singer of Maarda Khanghurey song ?
Singer of Sabar Koti.
Who is writer of Maarda Khanghurey song ?
Shamsher Sandhu wrote this Song.
Who is the music director of Maarda Khanghurey song ?
Maarda Khanghurey is Tuned by Atul Sharma.
Which label release Maarda Khanghurey song ?
Maarda Khanghurey is released under the label of T-Series.
Whats the playtime (duration) of Maarda Khanghurey song ?
Playtime of song Maarda Khanghurey is 05:31 minute.
How can I download Maarda Khanghurey song ?
You can download Maarda Khanghurey song via click above download links.