Maa Gill Hardeep Mp3 Song Download
Get This Song
Play Online
Share This Song
Maa Song Lyrics
ਪੰਜਾਬੀਆਂ ਦਾ ਮਾਨ ਗੁਰਦਾਸ ਮਾਨ
ਮਾਨ ਸਾਬ ਦੀ ਸ਼ਾਨ ਚ ਲਿਖਣਾ ਜਾ ਗਾਉਣਾ
ਮੇਰੇ ਵਰਗੇ ਨਾਚੀਜ ਬੰਦੇ ਲਈ ਬੜੀ ਔਖੀ ਗੱਲ ਏ
ਪਰ ਫੇਰ ਵੀ ਆਪਣੀ ਤਸ਼ਬੁਧੀ ਅਨੁਸਾਰ
ਤੁਆਡੇ ਛੋਟੇ ਵੀਰ Gill Hardeep ਨੇ ਕੋਸ਼ਿਸ਼ ਕਿੱਤੀ ਏ
ਉਮੀਦ ਏ ਮਾਨ ਬਖਸ਼ੋ ਗੇ
ਛੱਲਾ ਨੋ ਨੋ ਖੇਵੇ ਛੱਲਾ ਨੋ ਨੋ ਖੇਵੇ
ਛੱਲਾ ਨੋ ਨੋ ਖੇਵੇ ਹੋਏ ਪੁੱਤਰ ਮਿੱਠੜੇ ਮੇਵੇ
ਹੋਵੇ ਅਲਾਹ ਸਭ ਨੂੰ ਦੇਵੇ ਹੋਏ ਗੱਲ ਸੁਣ ਛੱਲਿਆ
ਕਾਵਾਂ ਵੇ ਮਾਵਾਂ ਠੰਡੀਆਂ ਛਾਵਾਂ
ਮਰਜਾਣਾ ਜਿਹਾ ਕਹਿ ਕੇ ਦਿਲ ਨੂੰ ਹੋਲ ਜਿਹਾ ਪਾ ਦਿਨੈਂ
ਸੂਝਵਾਨ ਜੇ ਸੱਜਣਾ ਨੁੰ ਸੋਚਾਂ ਵਿੱਚ ਪਾ ਦਿਨੈਂ
ਮਰਜਾਣਾ ਜਿਹਾ ਕਹਿ ਕੇ ਦਿਲ ਨੂੰ ਹੋਲ ਜਿਹਾ ਪਾ ਦਿਨੈਂ
ਸੂਝਵਾਨ ਜੇ ਸੱਜਣਾ ਨੁੰ ਸੋਚਾਂ ਵਿੱਚ ਪਾ ਦਿਨੈਂ
ਬੇਸ਼ਕ ਮੋਤ ਨਾਲ ਰਿਸ਼ਤਾ ਬਣਿਆ ਅੱਖ ਮਿਚੋਲੀ ਦਾ
ਜੁੱਗ-ਜੁੱਗ ਜੀਵੇਂ ਜੁੱਗ-ਜੁੱਗ ਜੀਵੇਂ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਦਾਸ ਗੁਰਾਂ ਦਾ ਗੁਰਦਾਸ ਗੁਰਾਂ ਦਾ,
ਦਾਸ ਗੁਰਾਂ ਦਾ ਬਣਿਆ ਤਾਂ ਹੀ ਮਿਹਰ ਏ ਬਾਬਿਆਂ ਦੀ
ਗੀਤ ਤੇਰੇ ਨੂੰ ਲੋੜ ਨੀ ਬਹੁਤੀ ਸ਼ੋਰ ਸ਼ਰਾਬਿਆਂ ਦੀ
ਬਹੁਤੀ ਸ਼ੋਰ ਸ਼ਰਾਬਿਆਂ ਦੀ ਬਹੁਤੀ ਸ਼ੋਰ ਸ਼ਰਾਬਿਆਂ ਦੀ
ਗੁਰਦਾਸ ਗੁਣਾ ਦੀ ਗੁਥਲੀ ਗੁਝਾ ਭੇਦ ਨੀ ਖੋਲੀਦਾ
ਜੁੱਗ-ਜੁੱਗ ਜੀਵੇਂ ਜੁੱਗ-ਜੁੱਗ ਜੀਵੇਂ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਗਿਦੜਬਾਹਾ ਹਾਏ ਓਏ ਗਿਦੜਬਾਹਾ
ਗਿਦੜਬਾਹਾ ਬੰਬੇ ਘੁੰਮ ਲਈ ਦੁਨੀਆ ਸਾਰੀ ਏ
ਕੁੜੀਏ ਕਿਸਮਤ ਪੁੜੀਏ ਕੈਸੀ ਚੋਟ ਕਰਾਰੀ ਏ
ਕੈਸੀ ਚੋਟ ਕਰਾਰੀ ਏ ਕੈਸੀ ਚੋਟ ਕਰਾਰੀ ਏ
ਬਾਬੇ ਭੰਗੜਾ ਪਾ ਕੇ ਮਾਣ ਵਧਾ ਗਏ ਢੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਭੰਡੀਦਾ
ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਭੰਡੀਦਾ
ਜੇਹੜੇ ਦੇਸ ਦਾ ਖਾਇਏ ਓਸਦਾ ਬੁਰਾ ਨੀ ਮੰਗੀਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ
ਆਪਣਾ ਹੋਵੇ ਵੀਰਿਆ ਆਪਣਾ ਹੋਵੇ
ਆਪਣ ਹੋਵੇ ਪੰਜਾਬ ਤੇ ਜਾਂ ਗਲ ਪਿੰਡ ਦੀਆਂ ਗਲੀਆਂ ਦੀ
ਲੋਕਾਂ ਦੀ ਗਲ ਕੀਤੀ ਨਾ ਕੇ ਬਾਹੁਬਲੀਆਂ ਦੀ
ਨਾ ਕੇ ਬਾਹੁਬਲੀਆਂ ਦੀ, ਨਾ ਕੇ ਬਾਹੁਬਲੀਆਂ ਦੀ
ਓ ਸੱਚ ਦੇ ਪਹਿਰੇਦਾਰਾ ਮੈਥੋਂ ਘੱਟ ਨੀ ਤੋਲੀਦਾ
ਜੁੱਗ-ਜੁੱਗ ਜੀਵੇਂ ਜੁੱਗ-ਜੁੱਗ ਜੀਵੇਂ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜਿਓਣ ਜੋਗਿਆ ਜਾਏ ਓਏ ਜਿਓਣ ਜੋਗੇਆ
ਜਿਓਣ ਜੋਗਿਆ ਨਾ ਕਰ ਗੱਲਾਂ ਮਰਣ ਮਰਾਓਣ ਦੀਆਂ
ਦੁਸ਼ਮਣ ਘੜਣ ਸਕੀਮਾਂ ਮਾਂ ਬੋਲੀ ਦਫ਼ਨਾਉਣ ਦੀਆਂ
ਮਾਂ ਬੋਲੀ ਦਫ਼ਨਾਉਣ ਦੀਆਂ ਮਾਂ ਬੋਲੀ ਦਫ਼ਨਾਉਣ ਦੀਆਂ
ਦੇਖੀਂ ਮਾਣ ਨਾ ਤੋੜੀਂ ਗਿੱਲ ਦੀ ਅੱਡੀ ਝੋਲ਼ੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ
You May Also Like
» Guddiyaan [Gill Hardeep] » Akh Maariya [Gill Hardeep] » Bhulgee Mittran Noon [Gill Hardeep] » Watan [Gill Hardeep] » Motor [Gill Hardeep] » Dilaa [Gill Hardeep] » Chunni [Gill Hardeep] » Tere Wangu [Gill Hardeep]FAQs for Maa
Who is singer of Maa song ?
Singer of Gill Hardeep.
Who is writer of Maa song ?
Makhan Brar wrote this Song.
Who is the music director of Maa song ?
Maa is Tuned by Gurmeet Singh.
Which label release Maa song ?
Maa is released under the label of T-Series.
Whats the playtime (duration) of Maa song ?
Playtime of song Maa is 05:14 minute.
How can I download Maa song ?
You can download Maa song via click above download links.