Maa De Pyar Da R Guru Mp3 Song Download
Get This Song
Play Online
Share This Song
Maa De Pyar Da Song Lyrics
ਹੋ ਹੋ ਹੋਹੋ
ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ
ਮਾ ਮਹਾਰਾਣੀ ਪਿਉ ਰਾਜਿਆਂ ਦਾ ਰਾਜਾ ਏ
ਏਹੋ ਸਚ ਨਾ ਮੈਥੋਂ ਆਜ ਲੂਕੋ ਹੋਵਨ (ਆਜ ਲੂਕੋ ਹੋਵਨ)
ਮਾ ਮਹਾਰਾਣੀ ਪਿਉ ਰਾਜਿਆਂ ਦੇ ਰਾਜਾ ਏ
ਏਹੋ ਸਚ ਨਾ ਮੈਥੋਂ ਆਜ ਲੂਕੋ ਹੋਵਨ (ਆਜ ਲੂਕੋ ਹੋਵਨ)
ਅਗਲੇ ਜਨਮ ਚ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋ ਮਾਂ ਤੇ ਪਿਉ ਹੋਵਨ (ਮਾਂ ਤੇ ਪਿਉ ਹੋਵਨ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋ ਮਾਂ ਤੇ ਪਿਉ ਹੋਵਨ
ਇਕ ਵੇਹੜੇ ਵਿਚ ਖੇਡੇ ਸਾਲ ਗੁਜ਼ਾਰੇ ਨੇ (ਸਾਲ ਗੁਜ਼ਾਰੇ ਨੇ)
ਖੂਨ ਦੇ ਰਿਸ਼ਤੇ ਹਰ ਰਿਸ਼ਤੇ ਤੋ ਪਿਆਰੇ ਨੇ
ਇਕ ਵੇਹੜੇ ਵਿਚ ਖੇਡੇ ਸਾਲ ਗੁਜ਼ਾਰੇ ਨੇ (ਸਾਲ ਗੁਜ਼ਾਰੇ ਨੇ)
ਖੂਨ ਦੇ ਰਿਸ਼ਤੇ ਹਰ ਰਿਸ਼ਤੇ ਤੋ ਪਿਆਰੇ ਨੇ (ਪਿਆਰੇ ਨੇ)
ਜਿਥੇ ਆਪਣੇ ਖੜਦੇ ਖੜਦਾ ਹੋਰ ਨਹੀਂ
ਅੰਮਾ ਜਾਯਾ ਨਾਲ ਹਾਏ ਸਾਂਝੇ ਸਾਹ ਹੋਵਨ (ਸਾਂਝੇ ਸਾਹ ਹੋਵਨ)
ਅਗਲੇ ਜਨਮ ਜੇ ਚ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋਇ ਭੈਣ ਭਰਾ ਹੋਵਨ (ਭੈਣ ਭਰਾ ਹੋਵਨ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋਇ ਭੈਣ ਭਰਾ ਹੋਵਨ
ਹੋ, ਯਾਰਾਂ ਬਾਜੋ ਵੀ ਜ਼ਿੰਦਗੀ ਵਿਚ ਸਰਦਾ ਨਈ
ਬੈਹ ਯਾਰਾਂ ਵੀ ਮਹਿਫ਼ਲ ਵਿਚ ਦਿੱਲ ਭਰਦਾ ਨੀ (ਦਿੱਲ ਭਰਦਾ ਨੀ)
ਹੋ, ਯਾਰਾਂ ਬਾਜੋ ਵੀ ਜ਼ਿੰਦਗੀ ਵਿਚ ਸਰਦਾ ਨੀ
ਬੈਹ ਯਾਰਾਂ ਵੀ ਮਹਿਫ਼ਲ ਵਿਚ ਦਿੱਲ ਭਰਦਾ ਨਈ
ਹੋ, ਸ਼ੇਰਾ ਵਰਗੇ ਨਾਲ ਖੜੇ ਨੇ ਕੰਧ ਬਣਕੇ
ਕਿਦਾ ਡਰ ਜੇ ਏਹੋ ਜੇ ਐਤਬਾਰ ਹੋਵਨ(ਐਤਬਾਰ ਹੋਵਨ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋਇ ਸੋਹਣੇ ਯਾਰ ਹੋਵਨ (ਸੋਹਣੇ ਯਾਰ ਹੋਵਨ)
ਹਾਏ, ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋਇ ਸਾਰੇ ਯਾਰ ਹੋਵਨ
ਦੇਸ਼ ਮੇਰੇ ਨੂ ਬਖ਼ਸ਼ਿਸ਼ ਗੁਰੂਆਂ ਪੀਰਾਂ ਦੀ (ਗੁਰੂਆਂ ਪੀਰਾਂ ਦੀ)
ਕਰਮਾਂ ਵਾਲੀ ਧਰਤੀ, ਸੰਤ ਫਕੀਰਾਂ ਦੀ (ਸੰਤ ਫਕੀਰਾਂ ਦੀ)
ਦੇਸ਼ ਮੇਰੇ ਨੂ ਬਖ਼ਸ਼ਿਸ਼ ਗੁਰੂਆਂ ਪੀਰਾਂ ਦੀ
ਕਰਮਾਂ ਵਾਲੀ ਧਰਤੀ, ਸੰਤ ਫਕੀਰਾਂ ਦੀ (ਸੰਤ ਫਕੀਰਾਂ ਦੀ)
Hathur ਵਾਲਿਆ Mangal'ਆ ਚੌਧਰ ਪੂਰੀ ਏ
ਅਸੀਂ ਆਪਣੇ ਪਿੰਡੇ'ਚ ਰਹੀਏ ਜਿਵੇ ਨਵਾਬ ਹੋਵੇ (ਜਿਵੇ ਨਵਾਬ ਹੋਵੇ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰਾ ਸੋਹਣਾ ਦੇਸ ਪੰਜਾਬ ਹੋਵੇ (ਦੇਸ ਪੰਜਾਬ ਹੋਵੇ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬ ਕਰਕੇ ਮੇਰਾ ਸੋਹਣਾ ਦੇਸ ਪੰਜਾਬ ਹੋਵੇ (ਦੇਸ ਪੰਜਾਬ ਹੋਵੇ)
ਹਾਏ, ਰੱਬਾ ਮੇਰਾ ਏਹੋਇ ਦੇਸ ਪੰਜਾਬ ਹੋਵੇ (ਦੇਸ ਪੰਜਾਬ ਹੋਵੇ)
ਹਾਏ, ਰੱਬਾ ਮੇਰੇ ਏਹੋਇ ਮਾਂ ਤੇ ਪਿਉ ਹੋਵਨ (ਮਾਂ ਤੇ ਪਿਉ ਹੋਵਨ)
ਹਾਏ, ਰੱਬਾ ਮੇਰੇ ਏਹੋਇ ਭੈਣ ਭਰਾ ਹੋਵਨ (ਭੈਣ-ਭਰਾ ਹੋਵਨ)
ਹਾਏ, ਰੱਬਾ ਮੇਰੇ ਏਹੋਇ ਸਾਰੇ ਯਾਰ ਹੋਵਨ!
ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ
ਓ ਓ ਓ ਓ ਓ ਓ ਓ ਓ
You May Also Like
» Zu Zu Zu Zu [R Guru] » Ae Duniya [R Guru] » Chandri Shraab [Sudesh Kumari] » Chori Chori [Sudesh Kumari] » Babe Di Battary [Sudesh Kumari] » Love Marriage [Sudesh Kumari] » Sajna [Alka Yagnik] » Maula Teri Na Maseet [R Guru]FAQs for Maa De Pyar Da
Who is singer of Maa De Pyar Da song ?
Singer of R Guru.
Who is writer of Maa De Pyar Da song ?
Sohan Singh, Imraan Qureshi wrote this Song.
Who is the music director of Maa De Pyar Da song ?
Maa De Pyar Da is Tuned by Tejwant Kittu.
Which label release Maa De Pyar Da song ?
Maa De Pyar Da is released under the label of Hawk Records.
Whats the playtime (duration) of Maa De Pyar Da song ?
Playtime of song Maa De Pyar Da is 07:10 minute.
How can I download Maa De Pyar Da song ?
You can download Maa De Pyar Da song via click above download links.