Ma Tenu Chadea Balbir Sidhu Mp3 Song Download
Get This Song
Play Online
Share This Song
Ma Tenu Chadea Song Lyrics
Byg Byrd On The Beat!
I Remember The Bad Days, I Remember Being Done,
But We Out Now.
I Mean, Sometimes You’re Not Even Given Chance,
Sometimes You Just Gotta Take It,
I Remember The Bad Days, Do You?
Middle Class ਫੈਮਿਲੀ ਚ ਉਤੇਯਾ ਸਲੇਬਸ ਪੂਰਨਾ,
23 ਸਾਲਾਂ ਦੀ ਜ਼ਿੰਦਗੀ ਆਏ ਕੱਦ ਦਿਤੀ ਏਕੋ ਹੀ ਜਾਣੂੰ ਨਾ,
ਓ ਮਹੀਨੇ ਵਿਚ ਗੀਤ ਕੱਦ ਬਨੇਯਾ ਸ੍ਟਾਰ,
ਕਿਹੰਦਾ ਜਾਣੇ-ਖਾਣੇ ਆ.
ਜਾਣੇ-ਖਾਣੇ ਆ.
ਚਾਚੇ ਮਮੇਯਨ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ.
ਚਾਚੇ ਮਮੇਯਨ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ.
ਨੀ ਮੈਂ ਆਪ ਬਨੇਯਾ.
ਚਾਚੇ ਮਮੇਯਨ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ.
ਨੀ ਮੈਂ ਆਪ ਬਨੇਯਾ.
ਓ ਕਦੇ ਮਾਦਾ ਟਾਇਮ ਮੇਰੇ ਉੱਤੇ ਦੇਖ ਕੇ
ਨਈ ਸੀ ਹਾਮੀ ਭਰਦੇ,
ਚੱਕ ਗੱਡੀਆਂ ਓ ਹੁਣ ਕਾਲੀ Range
ਦਾ ਰਿਹਿੰਦੇ ਪਿਛਾ ਕਰਦੇ,
ਸਚੇ ਦਿਲੋਂ ਆ ਸਲ੍ਯੂਟ ਓਸ ਰੱਬ ਨੂ
ਜਿਨੇ ਗਰੂਰ ਭੰਨੇਯਾ.
ਚਾਚੇ ਮਾਮੇ’ ਆਂ ਦੇ ਸਿਰਾਂ ਤੇ ਨੀ ਉਡੇਯਾ
ਨੀ ਮਈ ਆਪ ਬਨੇਯਾ,
ਓ ਮੈਂ ਨਾਯੋ ਲੋਕ ਵਾਰ-ਵਾਰ ਆਖਦੇ
ਬਾਪੂ ਤੇਰੇ ਪੁੱਤ ਨੂ ਸ੍ਟਾਰ ਆਖਦੇ,
ਬਣ ਨੀ ਕੁਝ ਸੀ ਗਵਾਰ ਆਖਦੇ,
ਓਹੀ ਬਾਪੂ ਤੇਰੇ ਪੁੱਤ ਨੂ ਸ੍ਟਾਰ ਆਖਦੇ..
ਬਾਪੂ ਤੇਰੇ ਪੁੱਤ ਨੂ ਸ੍ਟਾਰ ਆਖਦੇ..
ਕਦੇ ਵੀ ਨੀ ਹੁੰਦੇ ਓ Achieve ਰੁਤਬੇ
ਦਿਲ ਰਖ ਮੈਲ ਦਾ,
ਭੱਜੀ ਫਿਰੇ ਡੱਰਰੀ ਫਿਰੇ ਇਂਡਸ੍ਟ੍ਰੀ ਜੱਟ ਫਿਰੇ ਟੈਲਦਾ,
ਓ ਕਿਹੰਡੇਯ ਕਾਹੌਂਦੇ ਨੇ ਮੂਸ ਵੇਲ ਦਾ
ਅੱਜ ਲੋਹਾ ਮੰਨੇਯਾ,
ਲੋਹਾ ਮੰਨੇਯਾ,
ਚਾਚੇ ਮਾਮੇ’ ਯਾਨ ਦੇ ਸਿਰਾਂ ਤੇ ਨੀ ਉੱਦੇਯਾ
ਨੀ ਮੈਂ ਆਪ ਬਨੇਯਾ.
ਚਾਚੇ ਮਾਮੇ’ ਯਾਨ ਦੇ ਸਿਰਾਂ ਤੇ ਨੀ ਉੱਦੇਯਾ
ਨੀ ਮੈਂ ਆਪ ਬਨੇਯਾ.
Yeah! I Am Self-made Baby
Yeah! I Am Self-made Baby
Self-made Baby
Yeah! I Am Self-made Baby
ਓ ਪਹਿਲਾ ਤਕ ਦੇਖ ਅੱਜ ਮਾਰ ਕਰਦੀ
ਉਠ ਕੇ Case ਕੀਤਾ ਚੋ,
ਗੋਲੀ ਦੇ ਖੜਕੇ ਜਹੇ ਗੀਤ ਲਿਖਤੇ
ਹੀਪ-ਹਾਪ ਬੀਟ’ ਆਂ ਚੋ,
ਮਿਹਨਤਾ ਦੀ ਖਾਯਿਦੀ ਆਏ ਖੱਟੀ ਸੋਨਿਏ
ਤਾਯੋਨ ਸੀਨਾ ਤਾਨੇਯਾ.
ਚਾਚੇ ਮਾਮੇ’ ਆਂ ਦੇ ਸਿਰਾਂ ਤੇ ਨੀ ਉਡੇਯਾ
ਨੀ ਮਈ ਆਪ ਬਨੇਯਾ,
ਓ ਮੈਂ ਨਾਯੋ ਲੋਕ ਵਾਰ-ਵਾਰ ਆਖਦੇ
ਬਾਪੂ ਤੇਰੇ ਪੁੱਤ ਨੂ ਸ੍ਟਾਰ ਆਖਦੇ,
ਬਣ ਨੀ ਕੁਝ ਸੀ ਗਵਾਰ ਆਖਦੇ,
ਓਹੀ ਬਾਪੂ ਤੇਰੇ ਪੁੱਤ ਨੂ ਸ੍ਟਾਰ ਆਖਦੇ
ਬਾਪੂ ਤੇਰੇ ਪੁੱਤ ਨੂ ਸ੍ਟਾਰ ਆਖਦੇ
ਸਿਧੂ ਮੂਸ ਵੇਲ ਨੂ ਸ੍ਟਾਰ ਆਖਦੇ
You May Also Like
» Tera Chale Jana [Balbir Sidhu] » Ki Dosh Bhara Nu Diyaa [Balbir Sidhu] » Kutda Vichara Bholla [Balbir Sidhu] » Challa Pa Gaya [Balbir Sidhu] » Pyaar Co Ma Ki Khatiya [Balbir Sidhu] » Kukadi Kudak Kudak Kardi [Balbir Sidhu] » Vasde Ghara Nu To Pattda [Balbir Sidhu]FAQs for Ma Tenu Chadea
Who is singer of Ma Tenu Chadea song ?
Singer of Balbir Sidhu.
Who is the music director of Ma Tenu Chadea song ?
Ma Tenu Chadea is Tuned by Milan Studio.
Which label release Ma Tenu Chadea song ?
Ma Tenu Chadea is released under the label of Alpine Records.
Whats the playtime (duration) of Ma Tenu Chadea song ?
Playtime of song Ma Tenu Chadea is 04:46 minute.
How can I download Ma Tenu Chadea song ?
You can download Ma Tenu Chadea song via click above download links.