Lutti Gayee Dasham Pitta Gagandeep Mp3 Song Download
Get This Song
Play Online
Share This Song
Lutti Gayee Dasham Pitta Song Lyrics
Gaiphy
ਉੱਠਦਾ ਪਿੱਛੋਂ ਪਹਿਲਾ ਵੱਟਲੇ ਗੋਲੀ
ਭਾਰੀ ਤੇਰੇ ਪੱਗੜ ਦੀ, ਵਰਨਾ ਬੋਰੀ
ਉੱਠਦਾ ਪਿੱਛੋਂ ਪਹਿਲਾ ਵੱਟਲੇ ਗੋਲੀ
ਭਾਰੀ ਤੇਰੇ ਪੱਗੜ ਦੀ, ਵਰਨਾ ਬੋਰੀ
ਕੀ ਅੱਗ ਸਵਾ ਸਭ ਗਿਆ ਟਪਾ
ਐਵੇਂ ਨੀ ਮਿੱਤਰਾਂ ਸਰਨਾ
ਕੀ ਅੱਗ ਸਵਾ ਸਭ ਗਿਆ ਟਪਾ
ਐਵੇਂ ਨੀ ਮਿੱਤਰਾਂ ਸਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ, ਹਾਏ ਮੈਂ ਲੁੱਟੀ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
੨ ਸਾਲ ਹੋਏ ਆ ਤੈਨੂੰ ਏਹ ਹੱਡਾਂ ਨੂੰ ੫ ਦੀ ਲੱਗੀ
ਜੈਬ ’ਚ ਪਾਵੇ ਧੇਲਾ, ਨਾ ਮੁੱਕਣ ਨਾ ਦਿੱਤੀ ਡੱਬੀ
ਝੂਠ ਨਾ ਜਾਨੀ ਭੋਰਾ ਵੀ, ਸੱਚ ਧੁਰੇ ਆਲੇ ਕਹਿੰਦਾ
ਈਵੇਂ ਨੀ ਮੈਂ ਖਾਂਦਾ , ਮੇਰਾ ਪੱਗ ਸਾ ਲਗਿਆ ਰਹਿੰਦਾ
ਜਾ ਚੁੱਲ੍ਹੇ ਨਾਲ ਮਾਰ ਮੱਥਾਂ
ਨੀ ਛੱਡ ਮੇਰੇ ਨਾਲ ਲੜਨਾ
ਜਾ ਚੁੱਲ੍ਹੇ ਨਾਲ ਮਾਰ ਮੱਥਾਂ
ਨੀ ਛੱਡ ਮੇਰੇ ਨਾਲ ਲੜਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ, ਹਾਏ ਮੈਂ ਲੁੱਟੀ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ
ਖੂਹ ਖਾਤੇ ਵਿਚ ਚਾਬੀ ਆ
ਤੇ ਅਕਲ ਤੇਰੀ ਨੂੰ ਜਿੰਦਾ
ਡੱਟ ਝੱਟ ਪੱਟ ਲੈਣਾ
ਬਟੂਆ ਹੌਣ ਨਹੀਂ ਆਥਣ ਦਿੰਦਾ
ਖੂਹ ਖਾਤੇ ਵਿਚ ਚਾਬੀ ਆ
ਤੇ ਅਕਲ ਤੇਰੀ ਨੂੰ ਜਿੰਦਾ
ਡੱਟ ਝੱਟ ਪੱਟ ਲੈਣਾ
ਬਟੂਆ ਹੌਣ ਨਹੀਂ ਆਥਣ ਦਿੰਦਾ
ਜੋ ਦਾਜ਼ ਮੇਰੇ ਵਿਚ ਆਈ ਸੀ
ਤੂੰ ਵੇਚ ਖਾ ਗਿਆ ਵਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ, ਹਾਏ ਮੈਂ ਲੁੱਟੀ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹੋ ਲੇਬਲ ਫੁੱਕਦੀ ਹੋਣੀ ਆ
ਪਾ ਠੰਡ ਕਾਲਜ਼ੇ ਪਾਉਂਦੀ
ਵਿਚ ਬੋਤਲਾਂ ਬੰਦ
ਰੰਗ ਦੀ ਸੁਹੀ ਰਹੇ ਜਿਉਂਦੀ
ਮਿਲੇ ਮਿਲਾਵਟ ਆਲੀ ਮੈਂ ਤਾਂ ਹੀ ਅੰਗੇਜ਼ੀ ਛੱਡੀ
ਕਾਜੂ ਦਾ ਥਾ ਬਾਗ਼ ਕੇ ਮੋਟਰ ਤੇ ਘਰ ਦੀ ਕੱਢੀ
ਜੇ ਰੋਕ ਟੋਕ ਨਾ ਹੋਵੇ ਨੀ, ਦੇਸੀ ਦਾ ਚਲਾ ਦਈਏ ਝਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ, ਹਾਏ ਮੈਂ ਲੁੱਟੀ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਰੱਖਦੇ ਭਰਕੇ ਚਿਲਮਾਂ ਨੂੰ ਆ ਯਾਰ ਲਫੰਗੇ ਤੇਰੇ
ਹੁਣ ਨਾ ਤੈਨੂੰ ਰੋਕਾਂ, ਸਿੱਧੂ ਆ ਹੱਥ ਖੜੇ ਆ ਮੇਰੇ
ਦੁਨੀਆ ਦੀ ਕੋਈ ਸ਼ੈ ਨਹੀਂ ਜਿਹਨੂੰ ਤੈਥੋਂ ਵੱਧ ਕੇ ਚਾਹਵਾ
ਲੈ ਕਰਦੀ ਤੌਬਾ , ਨਸ਼ੇ ਪਤੇ ਨੂੰ ਹੁਣ ਨਾ ਹੱਥ ਮੈਂ ਲਾਵਾਂ
ਫੀਮ ਦੀ ਖੇਤੀ ਫਿਰੇ ਕਰਨ ਨੂੰ
ਕਹਿੰਦਾ ਲਾਉਣਾ ਧਰਨਾ
ਫੀਮ ਦੀ ਖੇਤੀ ਫਿਰੇ ਕਰਨ ਨੂੰ
ਕਹਿੰਦਾ ਲਾਉਣਾ ਧਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
ਹਾਏ ਮੈਂ ਲੁੱਟੀ, ਹਾਏ ਮੈਂ ਲੁੱਟੀ
ਹਾਏ ਮੈਂ ਲੁੱਟੀ ਗਈ
ਕੀ ਦੱਸਾਂ ਕੀ ਕੀ ਖਾਂਦਾ ਮਰਨਾ
You May Also Like
» Ladle Bajaan Wale De [Deepak Dhillon] » Ik Vi Laal Na Rakheya [Mohd Saddique] » Mande Na Een Subeya [Deepak Dhillon] » Sarsa Deya Paaniaan [Parminder Prince] » Sarsa Ch Chhallan Maryiaan [Parminder Prince, Gagandeep] » Mangne Lalan De [Mohd Saddique, Gagandeep] » Panj Panj De Jathe [Gagandeep] » Wah Bajeede Wah [Parminder Prince]FAQs for Lutti Gayee Dasham Pitta
Who is singer of Lutti Gayee Dasham Pitta song ?
Singer of Gagandeep.
Who is the music director of Lutti Gayee Dasham Pitta song ?
Lutti Gayee Dasham Pitta is Tuned by KS Narula.
Which label release Lutti Gayee Dasham Pitta song ?
Lutti Gayee Dasham Pitta is released under the label of T-Series.
Whats the playtime (duration) of Lutti Gayee Dasham Pitta song ?
Playtime of song Lutti Gayee Dasham Pitta is 05:03 minute.
How can I download Lutti Gayee Dasham Pitta song ?
You can download Lutti Gayee Dasham Pitta song via click above download links.