Love It Jeet Gill Mp3 Song Download
Get This Song
Play Online
Share This Song
Love It Song Lyrics
ਨੀ ਬੇਬੀ ਤੇਰਾ ਲੱਕ ਗੋਰੀਏ ਨੀ I Love It
ਨੀ ਬਿੱਲੀ ਤੇਰੀ ਅੱਖ ਗੋਰੀਏ ਨੀ I Love It
ਨੀ ਸਹਰ ਵਿਚ ਕੇਹਰ ਕਰਦਾ ਨੀ ਤੇਰਾ ਕੋਕਾ
ਤੁ ਸਾਰੇਆਂ ਤੋਂ ਵੱਖ ਗੋਰੀਏ ਨੀ I Love It
ਤੁ ਤੱਕਦੀ ਮੁੰਡੇ ਨੂੰ ਪੱਬ ਪੋਲਾ ਪੋਲਾ ਚੱਕਦੀ
ਅੰਕਾਂ ਵਿਚ ਅੱਖ ਹੱਥ ਜੁਲਫਾਂ 'ਤੇ ਰੱਖਾ-ਦੀ
ਤੁ ਸਾਰੇਆਂ ਤੋਂ ਵੱਖ ਗੋਰੀਏ ਨੀ I Love It
ਨੀ ਬਿੱਲੀ ਬਿੱਲੀ ਅੱਖ ਗੋਰੀਏ ਨੀ I Love It
ਨੀ ਬੇਬੀ ਤੇਰਾ ਲੱਕ ਗੋਰੀਏ ਨੀ I Love It
ਨੀ ਬਿੱਲੀ ਤੇਰੀ ਅੱਖ ਗੋਰੀਏ ਨੀ I Love It
ਨੀ ਸਹਰ ਵਿਚ ਕੇਹਰ ਕਰਦਾ ਨੀ ਤੇਰਾ ਕੋਕਾ
ਤੁ ਸਾਰੇਆਂ ਤੋਂ ਵੱਖ ਗੋਰੀਏ ਨੀ I Love It
ਹੋ ਬਿੱਲੋ ਕਿਹੜਾ ਪਾਉਨੀ ਏ ਬ੍ਰਾਂਡ
ਮੈਨੂੰ ਦੱਸ ਪਹਿਲਾਂ ਬੋਲ ਤੇ ਪੁਗਾਂ ਦਾਉਂ
ਬੱਸ ਇਕ ਵਾਰੀ ਹੱਸ ਦੇ
ਪ੍ਰੀਤ ਗੁਰੀ ਪ੍ਰੀਤ ਗੁਰੀ ਰੈਂਦਾ ਤੇਰੇ ਦਿਲ 'ਚ
ਓਹ ਤੂੰ ਤਾਂ ਪਾਂਵੇ ਦੱਸਦੀ ਨੀ ਨੈਣ ਤੇਰੇ ਦੱਸਦੇ
ਤੁ ਲੱਕ ਦੇ ਹੂਲਾਰੇ-ਆ ਨਾਲ ਪੱਟੀ ਫਿਰੇ ਗਬਰੂ
ਤੁ ਹੌਲੀ ਹੌਲੀ ਨੱਚ ਗੋਰੀਏ ਨੀ I Love It
ਨੀ ਬੇਬੀ ਤੇਰਾ ਲੱਕ ਗੋਰੀਏ ਨੀ I Love It
ਨੀ ਬਿੱਲੀ ਤੇਰੀ ਅੱਖ ਗੋਰੀਏ ਨੀ I Love It
ਨੀ ਸਹਰ ਵਿਚ ਕੇਹਰ ਕਰਦਾ ਨੀ ਤੇਰਾ ਕੋਕਾ
ਤੁ ਸਾਰੇਆਂ ਤੋਂ ਵੱਖ ਗੋਰੀਏ ਨੀ I Love It
ਬਿੱਲੋ ਤੈਨੂੰ ਬੰਗਾਲੇ ਬਣਾ ਦਾਂਗੋਰੀਏ
ਸਿਰੋਂ ਪੈਰਾਂ ਤੱਕ ਸੋਨੇ ਚ ਜੜਆਦੁ ਗੋਰੀਏ
ਹਾਂ ਕੋਲਰ ਤੋਂ ਫੜ ਕੇ ਕਲੋਜ਼ ਕਰ ਲੈ
ਤੈਨੂੰ ਪਿਆਰ ਕਿਵੇਂ ਕਰਨਾ ਸਿਖਾ ਦਾਂਗੋਰੀਏ
ਓਹ ਮੇਰੇ ਹਰ ਅੰਗ ਵਿਚੋਂ ਸੇਕ ਨਿਕਲੇ
ਤੁ ਕਰੇ ਜਦੋਂ ਟਚ ਗੋਰੀਏ ਨੀ I Love It
ਨੀ ਬੇਬੀ ਤੇਰਾ ਲੱਕ ਗੋਰੀਏ ਨੀ I Love It
ਨੀ ਬਿੱਲੀ ਤੇਰੀ ਅੱਖ ਗੋਰੀਏ ਨੀ I Love It
ਨੀ ਸਹਰ ਵਿਚ ਕੇਹਰ ਕਰਦਾ ਨੀ ਤੇਰਾ ਕੋਕਾ
ਤੁ ਸਾਰੇਆਂ ਤੋਂ ਵੱਖ ਗੋਰੀਏ ਨੀ I Love It
You May Also Like
» Talli Hoke [Master Saleem] » Talk Of The Town [Prem Dhillon] » JATT FIRE MAARDA [Jigar, G Noor] » Tera Chann [Gurvinder Brar, Deepak Dhillon] » Jithe Jithe Tu [Garry Sandhu] » Rohb [Mehtab Virk] » High Jatt [G Khan, Hashmat Sultana] » 260 [Balkar Ankhila, Manjinder Gulshan]FAQs for Love It
Who is singer of Love It song ?
Singer of Jeet Gill.
Who is writer of Love It song ?
Preet Guree wrote this Song.
Who is the music director of Love It song ?
Love It is Tuned by Preet Romana PRP.
Which label release Love It song ?
Love It is released under the label of Jassie Gill Music.
Whats the playtime (duration) of Love It song ?
Playtime of song Love It is 02:05 minute.
How can I download Love It song ?
You can download Love It song via click above download links.