Loung Harshdeep Kaur, Jagvinder Benning Mp3 Song Download
Get This Song
Play Online
Share This Song
Loung Song Lyrics
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ
(ਪਿੱਛੇ-ਪਿੱਛੇ ਆਉਂਦਾ ਵੇ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ (ਲੌਂਗ ਗਵਾਚਾ)
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ (ਲੌਂਗ ਗਵਾਚਾ)
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰ, ਨਿਗ੍ਹਾ-ਨਿਗ੍ਹਾ ਮਾਰਦਾ ਆਈਂ ਵੇ
ਮੇਰਾ ਲੌਂਗ ਗਵਾਚਾ (ਲੌਂਗ ਗਵਾਚਾ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
ਦਿਲ ਦਿਆ ਬੈਰੀ ਐਵੇਂ ਮਾਰਦਾ ਏ ਤਾਨੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਰੋਟੀ ਦੇ ਬਹਾਨੇ ਵੇ
ਦਿਲ ਦਿਆ ਬੈਰੀ ਐਵੇਂ ਮਾਰਦਾ ਏ ਤਾਨੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਰੋਟੀ ਦੇ ਬਹਾਨੇ ਵੇ
ਮਿਲਨੈ ਤੇ ਮਿਲ, ਨਹੀਂ ਤਾਂ ਰੁੱਸ ਜਾਂਗੀ ਸਦਾ ਲਈ
ਮਿੰਨਤਾਂ ਤੂੰ ਕਰਕੇ ਮਨਾਈ ਵੇ, ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ, ਮੇਰੀ... (ਪਿੱਛੇ-ਪਿੱਛੇ ਆਉਂਦਾ, ਮੇਰੀ...)
ਪਿੱਛੇ-ਪਿੱਛੇ ਆਉਂਦਾ, ਮੇਰੀ... (ਪਿੱਛੇ-ਪਿੱਛੇ ਆਉਂਦਾ, ਮੇਰੀ...)
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ (ਲੌਂਗ ਗਵਾਚਾ)
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ (ਲੌਂਗ ਗਵਾਚਾ)
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰ, ਨਿਗ੍ਹਾ-ਨਿਗ੍ਹਾ ਮਾਰਦਾ ਆਈਂ ਵੇ
ਮੇਰਾ ਲੌਂਗ ਗਵਾਚਾ (ਲੌਂਗ ਗਵਾਚਾ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
(ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਵੇ)
(ਪਿੱਛੇ-ਪਿੱਛੇ ਆਉਂਦਾ ਵੇ)
You May Also Like
» London Wali [Harshdeep Kaur, Jagvinder Benning] » Dilbar Traditional [Jagvinder Benning, Harshdeep] » Donali [Harshdeep Kaur, Jagvinder Benning] » Dilbar Traditional [Harshdeep Kaur, Jagvinder Benning] » Loon Do Dalli [Jagvinder Benning, Harshdeep Kaur] » Paudi Ishque Di [Jagvinder Benning, Harshdeep] » Rabb Wasda [Jagvinder Benning, Harshdeep Kaur] » Donali [Jagvinder Benning, Harshdeep]FAQs for Loung
Who is singer of Loung song ?
Singer of Harshdeep Kaur, Jagvinder Benning.
Who is writer of Loung song ?
Cheema Mangatan Wala wrote this Song.
Who is the music director of Loung song ?
Loung is Tuned by Jagvinder Benning, Harshdeep Kaur.
Which label release Loung song ?
Loung is released under the label of T-Series.
Whats the playtime (duration) of Loung song ?
Playtime of song Loung is 06:07 minute.
How can I download Loung song ?
You can download Loung song via click above download links.