Look After Karan Randhawa Mp3 Song Download
Get This Song
Play Online
Share This Song
Look After Song Lyrics
Its Geet
ਮੁਖ ‘ਤੇ ਲਾਲੀ ਅੱਖੀਆਂ ‘ਚ ਸੰਗ ਨੀ
ਰੱਬ ਰੰਗੀ ਏ ਨੀ ਤੇਰਾ ਸੁਹਾ ਰੰਗ ਨੀ
ਸੀਰੇ ਦੀਆਂ ਨਾਰਾਂ ਇਗਨੋਰ ਕਰਦਾ
ਤੇਰੇ ਲਈ ਹੀ ਸਿੱਖੀ ਆ ਬਣਾਉਟੀ ਖੰਘ ਨੀ
ਦਿਨ ਚੜ੍ਹੇ ਰੋਜ਼ ਤੈਨੂੰ ਮੰਗਾ ਰੱਬ ਤੋਂ
ਮੇਰੇ ਬਿਨਾ ਕਿਸੇ ਦੀ ਵੀ ਹੋਣ ਨੀ ਦਿੰਦਾ
ਸੋਹਣੀਏ ਮੈਂ ਐਨਾ ਤੈਨੂੰ ਰੱਖਾਂ ਸੰਭ ਕੇ
ਨੀ ਅੱਖ ਵਿਚੋਂ ਹੰਜੂ ਤੇਰੇ ਆਉਣ ਨੀ ਦਿੰਦਾ
ਸੋਹਣੀਏ ਮੈਂ ਐਨਾ ਤੈਨੂੰ ਰੱਖਾਂ ਸੰਭ ਕੇ
ਨੀ ਅੱਖ ਵਿਚੋਂ ਹੰਜੂ ਤੇਰੇ ਆਉਣ ਨੀ ਦਿੰਦਾ
ਇਸ਼ਕ ਰੂਹਾਨੀ ਮੇਰਾ ਜਿਸਮਾਂ ਤੋਂ ਉੱਤੇ
ਤੇਰੀ ਸੋਹਲ ਜੀ ਜਵਾਨੀ ਨੂੰ ਨੀ ਰੋਲਦਾ
ਓਹੀ ਗੱਲ ਕਰਾਂ ਜਿਹੜੀ ਪੂਰੀ ਕਰ ਸਕਾਂ
ਤੇਰੇ ਚਾਵਾਂ ਨੂੰ ਨੀ ਲਾਰਿਆਂ ‘ਚ ਘੋਲਦਾ
ਇਸ਼ਕ ਰੂਹਾਨੀ ਮੇਰਾ ਜਿਸਮਾਂ ਤੋਂ ਉੱਤੇ
ਤੇਰੀ ਸੋਹਲ ਜੀ ਜਵਾਨੀ ਨੂੰ ਨੀ ਰੋਲਦਾ
ਓਹੀ ਗੱਲ ਕਰਾਂ ਜਿਹੜੀ ਪੂਰੀ ਕਰ ਸਕਾਂ
ਤੇਰੇ ਚਾਹਵਾਂ ਨੂੰ ਨੀ ਲਾਰਿਆਂ ‘ਚ ਘੋਲਦਾ
ਜੰਤਾ Depression’ਆਂ ‘ਚ ਰੋਈ ਪਈ ਏ
ਤੇਰੇ ਨੇੜੇ ਉਹਨੂੰ ਵੀ ਖਲੋਣ ਨੀ ਦਿੰਦਾ
ਸੋਹਣੀਏ ਮੈਂ ਐਨਾ ਤੈਨੂੰ ਰਖੁ ਸੰਭ ਕੇ
ਨੀ ਅੱਖ ਵਿਚੋਂ ਹੰਜੂ ਤੇਰੇ ਆਉਣ ਨੀ ਦਿੰਦਾ
ਸੋਹਣੀਏ ਮੈਂ ਐਨਾ ਤੈਨੂੰ ਰੱਖਾਂ ਸੰਭ ਕੇ
ਨੀ ਅੱਖ ਵਿਚੋਂ ਹੰਜੂ ਤੇਰੇ ਆਉਣ ਨੀ ਦਿੰਦਾ
Over Possessive ਆ Nature ਥੋੜਾ ਜਾ
ਨਾ Freedom ‘ਤੇ ਲੱਗਿਆ ਤੂੰ Lock ਸਮਝੀ
ਲੋਕੀ ਕਿਦਾਂ ਕੱਪੜੇ ਤੋਂ Judge ਕਰਦੇ ਆ
ਨੀ ਮੈਂ ਸਭ ਜਾਣਦਾ ਆ ਤੂੰ ਵੀ ਲੋਕ ਸਮਝੀ
Over Possessive ਆ Nature ਥੋੜਾ ਜਾ
ਨਾ Freedom ‘ਤੇ ਲੱਗਿਆ ਤੂੰ Lock ਸਮਝੀ
ਲੋਕੀ ਕਿਦਾਂ ਕੱਪੜੇ ਤੋਂ Judge ਕਰਦੇ ਆ
ਨੀ ਮੈਂ ਸਭ ਜਾਣਦਾ ਆ ਤੂੰ ਵੀ ਲੋਕ ਸਮਝੀ
ਜੋ ਵੀ ਤੇਰਾ ਦਿਲ ਕਰੇ ਪਾਲੀ ਸੋਹਣੀਏ
ਨੀ ਸ਼ਰਮਾਂ ਨੂੰ ਸੂਲੀ ਲਟਕਾਉਣ ਨੀ ਦਿੰਦਾ
ਬੁੱਲ੍ਹਾਂ ਉੱਤੇ ਰਹਿਣ ਤੇਰੇ ਹਾਸੇ ਡੋਲਦੇ
ਡੇਵੀ ਡੇਵੀ ਦੁੱਖਾਂ ‘ਚ ਜੇ ਆਉਣ ਨੀ ਦਿੰਦਾ
ਸੋਹਣੀਏ ਮੈਂ ਐਨਾ ਤੈਨੂੰ ਰੱਖਾਂ ਸੰਭ ਕੇ
ਨੀ ਅੱਖ ਵਿਚੋਂ ਹੰਜੂ ਤੇਰੇ ਆਉਣ ਨੀ ਦਿੰਦਾ
ਸੋਹਣੀਏ ਮੈਂ ਐਨਾ ਤੈਨੂੰ ਰੱਖਾਂ ਸੰਭ ਕੇ
ਨੀ ਅੱਖ ਵਿਚੋਂ ਹੰਜੂ ਤੇਰੇ ਆਉਣ ਨੀ ਦਿੰਦਾ
You May Also Like
» Rishte Da Antt [Babbu Maan] » Gall Banju [Sukh Sandhu] » Fuck [Simar Doraha] » Adat [Nav Dolorain] » Daaru Peeni [Ravneet Singh] » Jee Karda [Amantej Hundal] » Desi Touch [Harf Cheema, Sargi Maan] » Har Janam [Singga]FAQs for Look After
Who is singer of Look After song ?
Singer of Karan Randhawa.
Who is writer of Look After song ?
Davinder Davy wrote this Song.
Who is the music director of Look After song ?
Look After is Tuned by Geet.
Which label release Look After song ?
Look After is released under the label of J Studios.
Whats the playtime (duration) of Look After song ?
Playtime of song Look After is 02:31 minute.
How can I download Look After song ?
You can download Look After song via click above download links.