Lokan Nu Pasand Debi Makhsoospuri Mp3 Song Download
Get This Song
Play Online
Share This Song
Lokan Nu Pasand Song Lyrics
ਤੂ ਤਾ ਹੁਣ ਕਿ ਮੁੜਨਾ
ਤੂ ਤਾ ਹੁਣ ਕਿ ਮੁੜਨਾ
ਤੂ ਤਾ ਹੁਣ ਕਿ ਮੁੜਨਾ
ਤੂ ਤਾ ਹੁਣ ਕਿ ਮੁੜਨਾ
ਜਿਹੜੀ ਲੰਘ ਗਯੀ ਘਾਦੀ ਕੱਦ ਮੁੜਦੀ?
ਮਿੱਤਰਾਂ ਦੀ ਆਵਾਜ਼ ਗੋਰੀਏ
ਮਿੱਤਰਾਂ ਦੀ ਆਵਾਜ਼ ਗੋਰੀਏ
ਖਾਲੀ ਕੰਧਾ ਵਿਚ ਵੱਜ ਵੱਜ ਮੁੜਦੀ
ਤੂ ਤਾ ਹੁਣ ਕਿ ਮੁੜਨਾ?
ਯਾਰੀ ਲੋਹਏ ਉੱਤੇ ਲੀਕ ਸੀ ਤੂ ਆਖਦੀ
ਨੀ ਪਾਣੀ ਉੱਤੇ ਲੀਕ ਨਿੱਕਲੀ
ਉੱਡੀ ਗਲ ਕਦੇ ਕੋਈ ਤੇਰੇ ਬਾਰੇ
ਓ ਹੌਲੀ ਹੌਲੀ ਠੀਕ ਨਿਕਲੀ
ਉੱਡੀ ਗਲ ਕਦੇ ਕੋਈ ਤੇਰੇ ਬਾਰੇ
ਓ ਹੌਲੀ ਹੌਲੀ ਠੀਕ ਨਿਕਲੀ
ਵਿਹੜੇ ਚ ਬੇਗਾਨੇਯਾ ਦੇ
ਵਿਹੜੇ ਚ ਬੇਗਾਨੇਯਾ ਦੇ
ਤੇਰੀ ਗੋੱਟੇ ਵਾਲੀ ਚੁੰਨੀ ਕਿਹੰਦੇ ਉੱਡ ਦੀ
ਮਿੱਤਰਾਂ ਦੀ ਆਵਾਜ਼ ਗੋਰੀਏ
ਮਿੱਤਰਾਂ ਦੀ ਆਵਾਜ਼ ਗੋਰੀਏ
ਖਾਲੀ ਕੰਧਾ ਵਿਚ ਵੱਜ ਵੱਜ ਮੁੜਦੀ
ਤੂ ਤਾ ਹੁਣ ਕਿ ਮੁੜਨਾ
ਕਿੰਜ ਉੱਕ ਦਾ ਸ਼ਿਕਾਰਨੇ ਨਿਸ਼ਾਨਾ
ਤੂ ਆਕੇ ਜੋ ਕਰੀਬ ਮਾਰੇਆ
ਭੁਲ ਗਾਯੀ ਹੋਣੀ ਮਾੜੇ ਚੇਤੇ ਵਾਲ਼ੀਏ
ਨੀ ਜਿਹੜਾ ਤੂ ਗਰੀਬ ਮਾਰੇਯਾ
ਭੁਲ ਗਾਯੀ ਹੋਣੀ ਮਾੜੇ ਚੇਤੇ ਵਾਲ਼ੀਏ
ਨੀ ਜਿਹੜਾ ਤੂ ਗਰੀਬ ਮਾਰੇਯਾ
ਓਹੀ ਚੀਜ ਸਾਡੀ ਟੁੱਟ ਗਯੀ
ਓਹੀ ਚੀਜ ਸਾਡੀ ਟੁੱਟ ਗਯੀ
ਜਿਹੜੀ ਟੁੱਟ ਕੇ ਕਦੇ ਨਾ ਜੁੜ ਦੀ
ਮਿੱਤਰਾਂ ਦੀ ਆਵਾਜ਼ ਗੋਰੀਏ
ਮਿੱਤਰਾਂ ਦੀ ਆਵਾਜ਼ ਗੋਰੀਏ
ਖਾਲੀ ਕੰਧਾ ਵਿਚ ਵੱਜ ਵੱਜ ਮੁੜਦੀ
ਤੂ ਤਾ ਹੁਣ ਕਿ ਮੁੜਨਾ?
ਹੁੰਦੀ ਵੇਖ ਦੇ ਕਲੰਦਰ ਹੈਰਾਨੀ
ਨੀ ਤੇਰੇ ਬਿਨਾ ਕਿੰਨੀ ਜੀ ਲਾਯੀ
ਪਕਾ ਪਤਾ ਨਹੀ ਹਿਸਾਬ ਨਹਿਯੋ ਕੋਈ
ਨੀ ਤੇਰੇ ਪਿਛੋ ਕਿੰਨੀ ਪੀ ਲਯੀ
ਪਕਾ ਪਤਾ ਨਹੀ ਹਿਸਾਬ ਨਹਿਯੋ ਕੋਈ
ਨੀ ਤੇਰੇ ਪਿਛੋ ਕਿੰਨੀ ਪੀ ਲਯੀ
ਨੀ ਤੇਰੇ ਜਿਹਾ ਮੁਖ ਦੇਖ ਕੇ
ਤੇਰੇ ਜਿਹਾ ਮੁਖ ਵੇਖ ਕੇ
ਸਾਡੇ ਕਾਲਜੇ ਚ ਸੂਲ ਜਿਹੀ ਖੂੜ ਦੀ
ਮਿੱਤਰਾਂ ਦੀ ਆਵਾਜ਼ ਗੋਰੀਏ
ਮਿੱਤਰਾਂ ਦੀ ਆਵਾਜ਼ ਗੋਰੀਏ
ਖਾਲੀ ਕੰਧਾ ਵਿਚ ਵੱਜ ਵੱਜ ਮੁੜਦੀ
ਤੂ ਤਾ ਹੁਣ ਕਿ ਮੁੜਨਾ
You May Also Like
» Pyar Wali Chunni [Debi Makhsoospuri] » Husan Di Sarkar [Debi Makhsoospuri] » Mulakat [Debi Makhsoospuri] » Sugar Kardey Gi [Debi Makhsoospuri] » Paisa [Debi Makhsoospuri] » Menghai [Debi Makhsoospuri] » Dil Kamzoor [Debi Makhsoospuri] » Mul Sade Ghareya Da [Debi Makhsoospuri]FAQs for Lokan Nu Pasand
Who is singer of Lokan Nu Pasand song ?
Singer of Debi Makhsoospuri.
Who is writer of Lokan Nu Pasand song ?
Debi Makhsoospuri wrote this Song.
Who is the music director of Lokan Nu Pasand song ?
Lokan Nu Pasand is Tuned by Baljit Kalsi.
Which label release Lokan Nu Pasand song ?
Lokan Nu Pasand is released under the label of Planet Recordz Ind.
Whats the playtime (duration) of Lokan Nu Pasand song ?
Playtime of song Lokan Nu Pasand is 02:08 minute.
How can I download Lokan Nu Pasand song ?
You can download Lokan Nu Pasand song via click above download links.