Lehngeya De Rang Teji Grewal, Gurbilling Mp3 Song Download
Get This Song
Play Online
Share This Song
Lehngeya De Rang Song Lyrics
ਪੌਣੇ ਤਿੰਨ ਲੱਖ ਲਹਿੰਗੇ ਉੱਤੇ, ਲੱਖ ਦੀਆਂ ਵਾਲ਼ੀਆਂ
ਪੈ ਗਿਆ ਵੇ ਬੂਰ, ਜੱਟਾ, ਸੱਧਰਾਂ ਸੰਭਾਲੀਆਂ
ਤੇਰੇ-ਮੇਰੇ, ਚੋਬਰਾ, ਸੰਯੋਗ ਦੇਖ ਭਿੜ ਗਏ
ਤਲੀਆਂ ਦੇ ਉੱਤੇ ਫ਼ੁੱਲ ਮਹਿੰਦੀ ਆਲ਼ੇ ਖਿੜ ਗਏ
ਬੱਲੇ-ਬੱਲੇ ਤੇਰੀ ਬੜੀ, ਜਚਾਂ ਤੇਰੇ ਨਾਲ਼ ਖੜ੍ਹੀ
ਰੱਖਾਂ ਸਾਂਭ, ਪਾ ਕੇ ਗਿਆ ਜਿਹੜੀ ਮੰਗਣੀ 'ਤੇ ਵੰਗ ਵੇ (ਵੰਗ ਵੇ)
ਓ, ਬਿੰਦੇ-ਬਿੰਦੇ ਦੇਖੀ ਜਾਵਾਂ ਲਹਿੰਗਿਆਂ ਦੇ ਰੰਗ ਵੇ
ਪੂਰੇ ਠਾਠ-ਬਾਠ ਨਾ' ਲਿਆਈਂ ਜੱਟਾ ਜੰਞ ਵੇ
ਜਾਣ ਦੇ ਬਰਾਤ ਵਿੱਚ ਭਾਵੇਂ 60 ਗੱਡੀਆਂ
ਚਾਅ ਈ ਬਥੇਰਾ, ਭੂੰਜੇ ਲੱਗਣ ਨਾ ਅੱਡੀਆਂ
ਹੋ, ਮੈਨੂੰ ਚਾਅ ਈ ਬਥੇਰਾ
ਹੋ, ਇੱਕ ਵਾਰ ਕਹਿੰਦੇ ਦਿਲ ਨਾਲ਼
(ਹੋ, ਮੈਨੂੰ ਚਾਅ ਈ ਬਥੇਰਾ, ਭੂੰਜੇ ਲੱਗਣ ਨਾ ਅੱਡੀਆਂ)
ਸਾਂਝਾ Cup-cup ਕਰਿਆ ਕਰਾਂਗੇ
ਚਾਹਾਂ ਵਿੱਚ ਲੌਂਗ-'ਲਾਚੀਆਂ
ਮੇਰੇ ਖ਼ਾਬਾਂ 'ਚ ਤੂੰ, Face Time ਉੱਤੇ
ਚੰਨਾ, ਭਾਬੀਆਂ ਤੇ ਚਾਚੀਆਂ (ਚੰਨਾ, ਭਾਬੀਆਂ ਤੇ ਚਾਚੀਆਂ)
ਹੋ, 60 ਪਿੰਡ ਜੱਟਾ ਤੇਰੀ ਬੋਲਦੀ ਚੜ੍ਹਾਈ
ਮੇਰੇ ਨੌਂ 20 ਮੁਰੱਬੇ, ਸਰਦਾਰਾਂ ਦੀ ਆਂ ਜਾਈ
ਅੱਲ੍ਹੜਾਂ ਦੇ ਉੱਤੇ ਮੇਰਾ ਪੂਰਾ ਰੋਬ੍ਹ ਚੱਲੇ, ਜੱਟਾ
ਤੇਰੇ ਅੱਗੇ ਜਾਂਦੀ ਆ, ਸ਼ੌਕੀਨਾਂ, ਜੱਟੀ ਸੰਗ ਵੇ
ਓ, ਬਿੰਦੇ-ਬਿੰਦੇ ਦੇਖੀ ਜਾਵਾਂ ਲਹਿੰਗਿਆਂ ਦੇ ਰੰਗ ਵੇ
ਪੂਰੇ ਠਾਠ-ਬਾਠ ਨਾ' ਲਿਆਈਂ ਜੱਟਾ ਜੰਞ ਵੇ
ਜਾਣ ਦੇ ਬਰਾਤ ਵਿੱਚ ਭਾਵੇਂ 60 ਗੱਡੀਆਂ
ਚਾਅ ਈ ਬਥੇਰਾ, ਭੂੰਜੇ ਲੱਗਣ ਨਾ ਅੱਡੀਆਂ
(ਚਾਅ ਈ ਬਥੇਰਾ, ਭੂੰਜੇ ਲੱਗਣ ਨਾ ਅੱਡੀਆਂ)
ਪਹਿਲੀ ਸੂਟਾਂ ਵਿੱਚ, ਦੂਜੀ ਥੋਡੇ ਵਿੱਚ ਜਾਨ ਜੀ
ਦੋਨ੍ਹਾਂ ਨਾਲ਼, ਦੋਨ੍ਹਾਂ ਨਾਲ਼ ਫੱਬਦੀ ਰਕਾਨ ਜੀ
ਹੋਣ ਵਰੀ ਵਿੱਚ ਮੇਰੇ ਪੂਰੇ ਸੂਟ 60 ਵੇ
ਤੇਰਾ ਬੇਲੀਆਂ ਦਾ, ਮੇਰਾ ਸਖੀਆਂ ਦਾ 'ਕੱਠ ਵੇ
Teji Nabhe Aale ਨਾਲ਼ ਦਿਨ Awesome ਜਿਹੇ ਲੰਘਣੇ
ਖੇਡਣੇ ਪਰਾਤ ਵਿੱਚ 'ਕੱਠਿਆਂ ਨੇ ਕੰਗਣੇ
ਪਤਾ ਲੱਗਜੇ ਜਵਾਈ ਆਇਆ ਬਾਹਰ ਤੋਂ
ਜਾਵਾਂ ਵਾਰੇ-ਵਾਰੇ ਮੇਰੇ ਸਰਦਾਰ ਤੋਂ
ਮੇਰਾ ਤੇਰੇ ਬਿਨਾਂ ਜੱਟਾ ਇੰਝ ਨਹੀਂਓਂ ਸਰਦਾ ਵੇ
ਜਿਵੇਂ ਤੇਰਾ ਮਾਲ ਬਿਨਾਂ ਸਰਦਾ ਨਹੀਂ ਡੰਗ ਵੇ (ਡੰਗ ਵੇ)
ਓ, ਬਿੰਦੇ-ਬਿੰਦੇ ਦੇਖੀ ਜਾਵਾਂ ਲਹਿੰਗਿਆਂ ਦੇ ਰੰਗ ਵੇ
ਪੂਰੇ ਠਾਠ-ਬਾਠ ਨਾ' ਲਿਆਈਂ ਜੱਟਾ ਜੰਞ ਵੇ
ਜਾਣ ਦੇ ਬਰਾਤ ਵਿੱਚ ਭਾਵੇਂ 60 ਗੱਡੀਆਂ
ਚਾਅ ਈ ਬਥੇਰਾ, ਭੂੰਜੇ ਲੱਗਣ ਨਾ ਅੱਡੀਆਂ
(ਮੈਨੂੰ ਚਾਅ ਈ ਬਥੇਰਾ, ਭੂੰਜੇ ਲੱਗਣ ਨਾ ਅੱਡੀਆਂ)
You May Also Like
» Veham [Rajvir Jawanda, Gurlej Akhtar] » Tiki Tiki Raat [Prince Narula] » Heartless [Jora Aujla] » Putt Banke [Parry Sidhu] » Tera Canada [Himmat Sandhu] » Safar E Shahadat [Virasat Sandhu] » Revenge [Jind, Gurlez Akhtar] » Iko Hi Kasoor [Naveed Akhtar]FAQs for Lehngeya De Rang
Who is singer of Lehngeya De Rang song ?
Singer of Teji Grewal, Gurbilling.
Who is writer of Lehngeya De Rang song ?
Teji Nabhe Wala wrote this Song.
Who is the music director of Lehngeya De Rang song ?
Lehngeya De Rang is Tuned by Dilmaan.
Which label release Lehngeya De Rang song ?
Lehngeya De Rang is released under the label of Gurbilling Music.
Whats the playtime (duration) of Lehngeya De Rang song ?
Playtime of song Lehngeya De Rang is 03:07 minute.
How can I download Lehngeya De Rang song ?
You can download Lehngeya De Rang song via click above download links.