LEAVE ME ALONE Guri Singh Mp3 Song Download
Get This Song
Play Online
Share This Song
LEAVE ME ALONE Song Lyrics
ਆ ਆ ਆ ਆ
ਓਹ ਮੈਨੂੰ ਰਹਿਣ ਦੇ ਇਕੱਲਾ
ਰੋਗ ਲਾ ਲਿਆ ਅਬਾਲਾ
ਪੀੜ ਸਹੀ ਨਹੀਓ ਜਾਂਦੀ
ਨੀ ਮੈਂ ਕਬਰਾਂ ਨੂੰ ਚੱਲਾ
ਮੈਨੂੰ ਰਹਿਣ ਦੇ ਇਕੱਲਾ
ਰੋਗ ਲਾ ਲਿਆ ਅਬਾਲਾ
ਪੀੜ ਸਹੀ ਨਹੀਓ ਜਾਂਦੀ
ਨੀ ਮੈਂ ਕਬਰਾਂ ਨੂੰ ਚੱਲਾ
ਕੰਦ ਧੋ ਲਾ ਕੇ ਬੈਠਾ
ਨਾਲੇ ਰੋਇ ਜਾਵਾਂ ਕੱਲਾ
ਕੋਈ ਚੁੱਪ ਨਾ ਕਰਾਵੇ
ਨਾ ਫੈਦਾਵੇ ਕੋਈ ਪੱਲਾ
ਹੱਥੀਂ ਸੂਲੀ ਬਣ ਚੁਬੇ
ਤੇਰੇ ਪਿਆਰ ਦੀ ਨਿਸ਼ਾਨੀ
ਦਿੱਤਾ ਚਾਂਦੀ ਆਲਾ ਚੱਲਾ
ਮੈਨੂੰ ਰਹਿਣ ਦੇ ਇਕੱਲਾ
ਰੋਗ ਲਾ ਲਿਆ ਅਬਾਲਾ
ਪੀੜ ਸਹੀ ਨਹੀਓ ਜਾਂਦੀ
ਨੀ ਮੈਂ ਕਬਰਾਂ ਨੂੰ ਚੱਲਾ
ਬਣ ਥਾਂ ਕੇ ਸੀ ਰਹਿੰਦਾ
ਅੱਜ ਕਹਿੰਦੇ ਲੋਕੀ ਝੱਲਾ
ਕੋਠੇ ਚਾਰ ਤਾਰਿਆ ਨਾ
ਕਰਾ ਤੇਰੀਆਂ ਹੀ ਗੱਲਾਂ
ਓਹ ਵੀ ਦਿੰਦੇ ਨਾ ਜਵਾਬ
ਹੋਇਆ ਮੌਸਮ ਖਰਾਬ
ਕਿੱਤਾ ਬਦਲਾ ਨੇ ਪੱਲਾ
ਮੈਨੂੰ ਰਹਿਣ ਦੇ ਇਕੱਲਾ
ਰੋਗ ਲਾ ਲਿਆ ਅਬਾਲਾ
ਪੀੜ ਸਹੀ ਨਹੀਓ ਜਾਂਦੀ
ਨੀ ਮੈਂ ਕਬਰਾਂ ਨੂੰ ਚੱਲਾ
ਤੇਰੀ ਫੋਟੋ ਨੂੰ ਬੁਲਾਵਾ
ਤੇਰੀ ਫੋਟੋ ਨੂੰ ਬੁਲਾਵਾ
ਤੇਰੀ ਫੋਟੋ ਨੂੰ ਬੁਲਾਵਾ
ਓਹ ਵੀ ਕਰਦੀ ਨਾ ਗੱਲਾਂ
ਸ਼ਹਿਰ ਢਾਲਲੀਵਾਲ ਨੂੰ ਤੂੰ
ਕਾਤੋਂ ਛੱਡ ਗਈ ਇਕੱਲਾ
ਪੁੱਤ ਜੱਟ ਦਾ ਜਾਵਾਂ
ਜਿਹੜਾ ਤੋੜਿਆ ਤੂੰ ਮਾਨ
ਵਿਅਹੁੰ ਮੌਤ ਨੂੰ ਆ ਚੱਲਾ
You May Also Like
» LET'S MEET [Guri Singh] » Das goriye [Guri Singh] » Claps [Guri Singh] » MY OWN VERSE [Guri Singh]FAQs for LEAVE ME ALONE
Who is singer of LEAVE ME ALONE song ?
Singer of Guri Singh.
Who is the music director of LEAVE ME ALONE song ?
LEAVE ME ALONE is Tuned by Agaazz.
Which label release LEAVE ME ALONE song ?
LEAVE ME ALONE is released under the label of The Landers.
Whats the playtime (duration) of LEAVE ME ALONE song ?
Playtime of song LEAVE ME ALONE is 02:18 minute.
How can I download LEAVE ME ALONE song ?
You can download LEAVE ME ALONE song via click above download links.