Larhaian Surjit Bhullar, Sudesh Kumari Mp3 Song Download
Get This Song
Play Online
Share This Song
Larhaian Song Lyrics
ਕਰਲੇ ਰਾਜੀਨਾਮਾ ਛੱਡ ਦੇ ਲੜੋ ਲੜਾਈਆਂ ਤੂੰ
ਆਪ ਪੜੇ ਨਾ ਮੈਨੂੰ ਦੇਵੇ ਕਰਨ ਪੜਾਈਆਂ ਤੂੰ
ਨੀ ਕਰਲੇ ਰਾਜੀਨਾਮਾ ਛੱਡ ਦੇ ਲੜੋ ਲੜਾਈਆਂ ਤੂੰ
ਵੇ ਆਪ ਪੜੇ ਨਾ ਮੈਨੂੰ ਦੇਵੇ ਕਰਨ ਪੜਾਈਆਂ ਤੂੰ
ਹਾਏ ਤੇਰੇ ਰਾਹੀਂ ਖੜਨਾ ਪੈਂਦਾ ਐ
ਮੁੰਡਿਆਂ ਦੇ ਨਾਲ ਲੜਨਾ ਪੈਂਦਾ ਐ
ਹਾਏ ਤੇਰੇ ਰਾਹੀਂ ਖੜਨਾ ਪੈਂਦਾ ਐ
ਮੁੰਡਿਆਂ ਦੇ ਨਾਲ ਲੜਨਾ ਪੈਂਦਾ ਐ
ਕਰ ਦੇਨਾ ਐ ਨਿੱਤ Late ਕਾਲਜੋ
ਰੋਜ ਬਹਾਨਾ ਘੜਨਾ ਪੈਂਦਾ ਐ
ਹਸਕੇ ਜਰਾ ਵਿਖਾ ਦੇ ਕਾਹਤੋਂ ਤਿਓੜੀਆਂ ਪਾਈਆ ਤੂੰ
ਵੇ ਆਪ ਪੜੇ ਨਾ ਮੈਨੂੰ ਦੇਵੇ ਕਰਨ ਪੜਾਈਆਂ ਤੂੰ
ਹਾਏ ਕਰਲੇ ਰਾਜੀਨਾਮਾ ਛੱਡ ਦੇ ਲੜੋ ਲੜਾਈਆਂ ਤੂੰ
ਖੜ ਜਾਨਾ ਐ ਨਿੱਤ ਨਾਕਾ ਲਾ ਕੇ
ਹਟਣਾ ਐ ਤੂੰ ਫੇਲ ਕਰਾਕੇ
ਵੇ ਖੜ ਜਾਨਾ ਐ ਨਿੱਤ ਨਾਕਾ ਲਾ ਕੇ
ਹਟਣਾ ਐ ਤੂੰ ਫੇਲ ਕਰਾਕੇ
ਪਾਸ ਕਰਾ ਦੂ ਹਾਣਦੀਏ ਮੈਂ ਚੰਡੀਗੜੋ ਸਿਫਾਰਿਸ਼ ਲਾ ਕੇ
ਵੇ ਅੱਗੇ ਕਿੰਨੀਆਂ ਕੁੜੀਆਂ ਦਸ ਦੇ ਪਾਸ ਕਰਾਈਆਂ ਤੂੰ
ਹਾਏ ਕਰਲੇ ਰਾਜੀਨਾਮਾ ਛੱਡ ਦੇ ਲੜੋ ਲੜਾਈਆਂ ਤੂੰ
ਵੇ ਆਪ ਪੜੇ ਨਾ ਮੈਨੂੰ ਦੇਵੇ ਕਰਨ ਪੜਾਈਆਂ ਤੂੰ
ਪਾਸਾ ਵੱਟ ਕੇ ਕੋਲੋਂ ਲੰਘ ਗਈ
ਯਾਰਾਂ ਦੀ ਜਿੰਦ ਸੂਲੀ ਟੰਗ ਗਈ
ਨੀ ਪਾਸਾ ਵੱਟ ਕੇ ਕੋਲੋਂ ਲੰਘ ਗਈ
ਯਾਰਾਂ ਦੀ ਜਿੰਦ ਸੂਲੀ ਟੰਗ ਗਈ
ਵੇ ਜੀ ਕਰਦਾ ਸੀ ਗੱਲ ਕਰਨ ਨੂੰ
ਕੁੜੀਆਂ ਵੇਖ ਬੁਲਾਉਣੋ ਸੰਗ ਗਈ
ਸਾਨੂੰ ਹਿੱਕ ਨਾਲ ਲਾ ਲੈ ਜਿਵੇ ਕਿਤਾਬਾਂ ਲਾਈਆਂ ਤੂੰ
ਆਪ ਪੜੇ ਨਾ ਮੈਨੂੰ ਦੇਵੇ ਕਰਨ ਪੜਾਈਆਂ ਤੂੰ
ਨੀ ਕਰਲੇ ਰਾਜੀਨਾਮਾ ਛੱਡ ਦੇ ਲੜੋ ਲੜਾਈਆਂ ਤੂੰ
ਵੇ ਆਉਂਦਾ ਐ ਤੇਰਾ ਪਿਆਰ ਬਥੇਰਾ
ਹਾਏ ਦਿਲ ਡਰਦਾ ਲਖਵਿੰਦਰਾ ਮੇਰਾ
ਵੇ ਆਉਂਦਾ ਐ ਤੇਰਾ ਪਿਆਰ ਬਥੇਰਾ
ਦਿਲ ਡਰਦਾ ਲਖਵਿੰਦਰਾ ਮੇਰਾ
ਇਕ ਦਿਨ ਮਾਨ ਮਰਾੜਾ ਨੂੰ ਮੈਂ ਲੈ ਜਾਣਾ ਐ ਹੱਥ ਫੜ ਕੇ ਤੇਰਾ
ਆ ਤਾ ਮੇਰੇ ਦਿਲ ਦੀਆਂ ਹੀ ਅੱਜ ਆਖ ਸੁਣਾਈਆ ਤੂੰ
ਹਾਏ ਕਰਲੇ ਰਾਜੀਨਾਮਾ ਛੱਡ ਦੇ ਲੜੋ ਲੜਾਈਆਂ ਤੂੰ
ਆਪ ਪੜੇ ਨਾ ਮੈਨੂੰ ਦੇਵੇ ਕਰਨ ਪੜਾਈਆਂ ਤੂੰ
ਲੜਾਈਆਂ ਲੜਾਈਆਂ
ਕਰਲੇ ਰਾਜੀਨਾਮਾ ਛੱਡ ਦੇ ਲੜੋ ਲੜਾਈਆਂ ਤੂੰ
ਆਪ ਪੜੇ ਨਾ ਮੈਨੂੰ ਦੇਵੇ ਕਰਨ ਪੜਾਈਆਂ ਤੂੰ
ਨੀ ਕਰਲੇ ਰਾਜੀਨਾਮਾ ਛੱਡ ਦੇ ਲੜੋ ਲੜਾਈਆਂ ਤੂੰ
ਵੇ ਆਪ ਪੜੇ ਨਾ ਮੈਨੂੰ ਦੇਵੇ ਕਰਨ ਪੜਾਈਆਂ ਤੂੰ
You May Also Like
» Marjungi [Surjit Bhullar, Sudesh Kumari] » Boliyan [Surjit Bhullar, Sudesh Kumari] » Dil Chahida [Surjit Bhullar, Sudesh Kumari] » Safari [Surjit Bhullar, Sudesh Kumari] » Chunni [Surjit Bhullar, Sudesh Kumari] » Nehar Kinare [Surjit Bhullar, Sudesh Kumari] » Bikaner [Surjit Bhullar, Sudesh Kumari]FAQs for Larhaian
Who is singer of Larhaian song ?
Singer of Surjit Bhullar, Sudesh Kumari.
Who is writer of Larhaian song ?
Lakhwinder Maan wrote this Song.
Who is the music director of Larhaian song ?
Larhaian is Tuned by Joy, Atul.
Which label release Larhaian song ?
Larhaian is released under the label of Amar Audio.
Whats the playtime (duration) of Larhaian song ?
Playtime of song Larhaian is 03:37 minute.
How can I download Larhaian song ?
You can download Larhaian song via click above download links.