Lala Lala Simiran Kaur Dhadli Mp3 Song Download
Get This Song
Play Online
Share This Song
Lala Lala Song Lyrics
Desi Trap Music
ਲੋਕੀ ਪੁੱਛਦੇ ਨੇ ਕੁੜੀ ਕਿਥੋਂ ਆਈ ਆ
ਲਾਲਾ ਲਾਲਾ ਪਾਈ ਜੱਟੀ ਨੇ ਕਰਾਈ ਆ
ਕਾਲੀ ਗੱਡੀ ਓਹਦੀ ਫਿਰੇ ਵੈਰੀ ਘੂਰ ਦੀ
ਤੇ Hoodie ਪਾਉਣੇ 3 ਲੱਖ ਵਾਲੀ ਪਾਈ ਆ
ਓਹ ਲਾਲਾ ਲਾਲਾ ਪਾਈ ਜੱਟੀ ਨੇ ਕਰਾਈ ਆਆ
ਡਬਕਾਉਂਦੀ ਮੁੰਡੇ ਅੱਖ ਮੁਟਿਆਰ ਦੀ
ਜਦੋ ਸੀਸ਼ਿਆਂ ਚੋਂ ਬਾਹਰ ਨਿਗਾਹ ਮਾਰ ਦੀ
ਰੱਖੇ ਖੱਬੀ Seat ਥੱਲੇ ਹੀੱਕ ਚੀਰਨਾ
ਪੁੱਠੀ ਮੱਤ ਬੋਲ ਮਾੜਾ ਨੀ ਸਹਾਰ ਦੀ
ਕੁੜੀ ਵੇਲੇ ਬੈਠ ਰੱਬ ਨੇ ਬਣਾਈ ਆ
ਕੱਲੇ ਕੱਲੇ ਗੁਣ ਉੱਤੇ ਦਿਸੇ ਰੀਝ ਲਾਈ ਆ
ਤਾਹੀ ਲਾਲਾ ਲਾਲਾ ਲਾਲਾ
ਤਾਹੀ ਲਾਲਾ ਲਾਲਾ ਲਾਲਾ
ਓਹ ਲਾਲਾ ਲਾਲਾ ਪਾਈ ਜੱਟੀ ਨੇ ਕਰਾਈ ਆ
ਕਹਲੋ ਹੰਕਾਰ ਚਾਹੇ ਕਹਲੋ ਗੱਲ ਮਾਨ ਦੀ
ਸਮਝੇ ਨਾ ਕਿਸੇ ਨੂ ਵੀ ਆਪਣੇ ਓਹ ਹਾਂ ਦੀ
ਕਹਲੋ ਹੰਕਾਰ ਚਾਹੇ ਕਹਲੋ ਗੱਲ ਮਾਨ ਦੀ
ਸਮਝੇ ਨਾ ਕਿਸੇ ਨੂ ਵੀ ਆਪਣੇ ਓਹ ਹਾਂ ਦੀ
ਜਾਂਦੀ ਆ ਪਛਾਣੀ ਅੱਡ ਦੂਰੋਂ ਹੀ ਰਕਾਨ
ਰੋਹਬ ਕਹਿਦਾ ਅੱਖ ਵਿਚ ਮੌਤ ਦਾ ਸਮਾਨ
ਪਾਇਆ ਗੱਲ ਵਿਚ ਬਾਜ਼ ਮਾਰੇ ਬਰਕਾ ਜੱਟੀ ਦਾ Ruger
ਫਿਰੇ ਕੱਢਦਾ ਸਾਰੀਆਂ ਰੜਕਾ ਜੱਟੀ ਦਾ Ruger
ਫਿਰੇ ਕੱਢਦਾ ਸਾਰੀਆਂ ਰੜਕਾ ਜੱਟੀ ਦਾ Ruger
ਫਿਰੇ ਕੱਢਦਾ ਸਾਰੀਆਂ ਰੜਕਾ ਜੱਟੀ ਦਾ Ruger
ਫਿਰੇ ਕੱਢਦਾ ਸਾਰੀਆਂ ਰੜਕਾ ਜੱਟੀ ਦਾ Ruger
ਹਾਏ ਕਿੰਨਾ ਸੋਹਣਾ ਲੱਗੇ ਰੋਹਬ ਓਦੀ ਅੱਖ ਚ
ਚੱਲੇ ਹਵਾ ਤੋਂ ਖਿਲਾਫ ਆਸਮਾਨ ਓਦੇ ਪੱਖ ਚ
ਹਾਏ ਕਿੰਨਾ ਸੋਹਣਾ ਲੱਗੇ ਰੋਹਬ ਓਦੀ ਅੱਖ ਚ
ਚੱਲੇ ਹਵਾ ਤੋਂ ਖਿਲਾਫ ਆਸਮਾਨ ਓਦੇ ਪੱਖ ਚ
ਵੱਡੇ ਵੱਡੇ ਖੱਬਿਖਾਣਾ ਨੂ ਓਹ ਖੰਗਣ ਨੀ ਦਿੰਦੀ
ਦਿਨ ਅੰਤਿਆ ਦਾ ਸੌਖਾ ਕੋਈ ਲੰਘਣ ਨੀ ਦਿੰਦੀ
ਕੁੜੀ ਜਿੱਦੇ ਦੇ Game ਵਿਚ ਆਈ ਆ
ਪੈਸਾ ਨੀ ਕਮਾਇਆ ਬੱਲੇ ਬੱਲੇ ਹੀ ਕਮਾਈ ਆ
ਓਹ ਤਾਹੀ ਲਾਲਾ ਲਾਲਾ
ਓਹ ਤਾਹੀ ਲਾਲਾ ਲਾਲਾ
ਓਹ ਲਾਲਾ ਲਾਲਾ ਪਾਈ ਜੱਟੀ ਨੇ ਕਰਾਈ ਆ
You May Also Like
» Tere Aali Gal Kithe [Gurnam Bhullar] » Lutf [Romey Maan] » Gabru Gulab Warga [Gurnam Bhullar] » Semi - Auto [Jordan Sandhu, Wazir Patar] » Kheh K Dekho [Kotti] » Lafda [R Nait, KD] » Koi Vaddi Gal [Lafaz] » Aadat [R Nait]FAQs for Lala Lala
Who is singer of Lala Lala song ?
Singer of Simiran Kaur Dhadli.
Who is writer of Lala Lala song ?
Simiran Kaur Dhadli wrote this Song.
Who is the music director of Lala Lala song ?
Lala Lala is Tuned by Desi Trap.
Which label release Lala Lala song ?
Lala Lala is released under the label of Sony Music India.
Whats the playtime (duration) of Lala Lala song ?
Playtime of song Lala Lala is 02:24 minute.
How can I download Lala Lala song ?
You can download Lala Lala song via click above download links.