Lala Lala Kaur B Mp3 Song Download
Get This Song
Play Online
Share This Song
Lala Lala Song Lyrics
Lc ਚ ਬੈਠੀ ਚੜੀ
ਕੱਲੀ ਕੱਲੀ ਅੱਖ ਤੇ ਵੇ
ਟਿਮ ਟਿਮ ਕਰੇ ਕੋਕਾ
ਤਿੱਖੇ ਤਿੱਖੇ ਨੱਕ ਤੇ ਵੇ
ਚੰਨ ਪਾਇਆ ਟਿੱਕੇ ਚ
ਮੱਥੇ ਤੇ ਧਰੀ ਫਿਰੇ
ਹਾਏ ਵੇ ਸ਼ੌਂਕਣ ਸ਼ਰਾਰੀਆਂ ਤੇ
ਤਾਰੇ ਝੜੀ ਫਿਰੇ
ਹਾਏ ਜੁੱਤੀ ਪੈਰ ਚ ਪੰਜਾਬੀ ਕਰੋ
ਝੁਮਕਾ ਖਰਾਬੀ ਚੱਕੇ
ਤੇਰਾ ਹੀ ਸ਼ਰਾਬੀ ਹੁਣ ਹੁਣ ਹੋਊ ਲਾਲਾ ਲਾਲਾ
ਸੂਟ ਨਵਾਂ ਉੱਤੋਂ ਲੱਭੀ
ਅੱਡੀ ਗੋਲ ਤੇ ਗੁਲਾਬੀ
ਪਾਈ ਝਾਂਜਰ ਨਵਾਬੀ
ਹੁਣ ਹੋਊ ਲਾਲਾ ਲਾਲਾ
ਲੱਖ ਹੋਲਾ ਗੁੱਤ ਪਾਰੀ ਮੋਤੀ
ਸੁਰਮੇ ਦੀ ਤਾਰੀ ਉੱਤੋਂ
ਹੈਵੀ ਫੁੱਲ ਪਾਰੀ ਹੁਣ
ਹੁਣ ਹੋਊ ਲਾਲਾ ਲਾਲਾ
ਰੇ ਹੁਣ ਹੋਊ ਲਾਲਾ ਲਾਲਾ
ਹੀਲਾਂ ਵੇ ਉੱਚੀਆਂ ਨੇ ਡੇਢ ਡੇਢ ਇੰਚ ਵੇ
ਨਖਰੋ ਚ ਨਖਰੇ ਆ 100 ਪਰਸੈਂਟ ਵੇ
ਪਾਈ ਪਰਾਂਦਾ ਤੇ ਪ੍ਰਾਡਾ ਲਾ ਕੇ ਨਿਕਲੀ ਵੇ
ਪਹਿਲਾ ਨਾਮ ਮੋਰਨੀ ਤੇ ਦੂਜਾ ਮੇਰਾ ਤਿੱਤਲੀ
ਕੋਈ ਕਰੂ ਬਰਬਾਦੀ
ਲਾ ਕੇ ਘਰੋਂ ਆਈ ਕਦੀ
ਵੇ Shanell ਤਾਜ਼ੀ ਤਾਜ਼ੀ
ਹੁਣ ਹੋਊ ਲਾਲਾ ਲਾਲਾ
ਸੂਟ ਨਵਾਂ ਉੱਤੋਂ ਲੱਭੀ
ਅੱਡੀ ਗੋਲ ਤੇ ਗੁਲਾਬੀ
ਪਾਈ ਝਾਂਜਰ ਨਵਾਬੀ
ਹੁਣ ਹੋਊ ਲਾਲਾ ਲਾਲਾ
ਲੱਖ ਹੋਲਾ ਗੁੱਤ ਭਰੀ
ਮੋਤੀ ਸੁਰਮੇ ਦੀ ਕਰੀ
ਉੱਤੋਂ ਹੈਵੀ ਫੁਲਕਾਰੀ
ਹੁਣ ਹੋਊ ਲਾਲਾ ਲਾਲਾ
ਲਾ ਪੀ ਧੁੱਪ ਜਹੀ
ਕਾਲੀ ਦੀ ਕੁਈਨ ਵੇ
ਟੁੱਟਣ ਨੀ ਦਿੰਦੀ ਕੁੜੀ
ਟੌਰ ਦੀ ਰੁਟੀਨ ਵੇ
ਹੱਸਾ ਵੇ ਮੇਰਾ 3 15 ਦਾ ਰੋਡ ਵੇ
ਯੂਕੇ ਤੋਂ ਕਰਾਇਆ ਸੈੱਟ ਗੁਲਫਾ ਸਲੌਗ ਵੇ
ਗੋਰੀ ਚੰਨ ਦਾਗ ਮੇਰੀ ਟੌਰ ਮੂਰ ਗੱਬੇ
ਉੱਤੋਂ ਅੱਖ ਅਪਰਾਧੀ
ਹੁਣ ਹੋਊ ਲਾਲਾ ਲਾਲਾ
ਸੂਟ ਨਵਾਂ ਉੱਤੋਂ ਲੱਭੀ
ਅੱਡੀ ਗੋਲ ਤੇ ਗੁਲਾਬੀ
ਪਾਈ ਝਾਂਜਰ ਨਵਾਬੀ
ਹੁਣ ਹੋਊ ਲਾਲਾ ਲਾਲਾ
ਲੱਖ ਹੋਲਾ ਗੁੱਤ ਭਰੀ
ਮੋਤੀ ਸੁਰਮੇ ਦੀ ਕਰੀ
ਉੱਤੋਂ ਹੈਵੀ ਫੁਲਕਾਰੀ
ਹੁਣ ਹੋਊ ਲਾਲਾ ਲਾਲਾ
ਰਾਣੀ ਲੱਗਾ ਏ ਲੱਗਾ ਰਹਿਣੀ
ਸੁੰਦਰਾਂ ਚ ਬੈਠ ਕੇ
ਓਹਦੇ ਤੇ ਗੁਲਾਬ ਮੇਰੇ
ਜਿੰਨੇ ਤਾਂ ਨੀ ਮਹਿਕ ਵੇ
ਬਠਿੰਡਾ ਮੈਂ ਡੰਗ ਤਾਂ
ਵੇ ਗੁੱਤ ਦੇ ਸਨੇਕ ਨਾ
ਮੀਚਾਂ ਦੇਵਾਂ ਕੇਹਨੂੰ ਕੋਈ
ਨਖਰੇ ਦੇ ਵਿੱਚ ਨਾ
ਕਪਤਾਨ ਕਪਤਾਨ ਦੇ ਮੈਂ ਕਾਲਜੇ
ਨੂੰ ਲਾ ਕੇ ਪਰ ਮੈਂ ਤਾਂ ਨੀ ਰਾਜੇ
ਹੁਣ ਹੋਊ ਲਾਲਾ ਲਾਲਾ
ਸੂਟ ਨਵਾਂ ਉੱਤੋਂ ਲੱਭੀ ਅੱਡੀ ਗੋਲ ਤੇ ਗੁਲਾਬੀ ਪਾਈ ਝਾਂਜਰ ਨਵਾਬੀ ਹੁਣ ਹੋਊ ਲਾਲਾ ਲਾਲਾ
ਲੱਖ ਹੋਲਾ ਗੁੱਤ ਭਰੀ ਮੋਤੀ ਸੁਰਮੇ ਦੀ ਕਰੀ ਉੱਤੋਂ ਹੈਵੀ ਫੁਲਕਾਰੀ ਹੁਣ ਹੋਊ ਲਾਲਾ ਲਾਲਾ
You May Also Like
» TRANSPORTIYE 2 [Jot Harjot] » Kalyug [Gulab Sidhu] » Duet [Surinder Baba, Sukhpreet Kaur] » Thokar [Lakhi Ghuman] » Saade Pind [Khan Bhaini] » Tu Meri Aan [Prabh Gill] » Billian Akhiyan [Dilraj Grewal] » Vape [Baghdadi Music]FAQs for Lala Lala
Who is singer of Lala Lala song ?
Singer of Kaur B.
Who is writer of Lala Lala song ?
Kaptaan wrote this Song.
Who is the music director of Lala Lala song ?
Lala Lala is Tuned by Black Virus.
Which label release Lala Lala song ?
Lala Lala is released under the label of Kaur B Music.
Whats the playtime (duration) of Lala Lala song ?
Playtime of song Lala Lala is 02:42 minute.
How can I download Lala Lala song ?
You can download Lala Lala song via click above download links.