Lal Lal Chuniya Gurdaas Mp3 Song Download
Get This Song
Play Online
Share This Song
Lal Lal Chuniya Song Lyrics
ਬੋਲ ਸਾਚੇ ਦਰਬਾਰ ਕਿ ਜੈ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ

ਮਾਂ ਲਾਲਾ ਵਿੱਚ ਹੀ ਵਸਦੀ ਹੈ, ਮਾਂ ਲਾਲਾ ਵਿੱਚ ਹੀ ਵਸਦੀ ਹੈ
ਮਾਂ ਲਾਲਾ ਵਿੱਚ ਹੀ ਵਸਦੀ ਹੈ, ਤੂੰ ਲਾਲਾ ਦੀ ਲੱਜ ਪਾਲ

ਤੈਨੂੰ ਸੂਰਜ ਸੁਬਾਹ ਸਲਾਮ ਕਰੇ, ਤੇਰੀ ਪੂਜਾ ਕਰਦੇ ਚੰਨ ਤਾਰੇ
ਤੇਰੀ ਪੂਜਾ ਕਰਦੇ ਚੰਨ ਤਾਰੇ ਤੇਰੀ ਪੂਜਾ ਕਰਦੇ ਚੰਨ ਤਾਰੇ
ਕੰਨਾਂ ਵਿੱਚ ਮਿਸ਼ਰੀ ਘੁਲ ਜਾਂਦੀ, ਜਦ ਲਾਲ ਬੋਲਦੇ ਜੈਕਾਰੇ
ਜਦ ਲਾਲ ਬੋਲਦੇ ਜੈਕਾਰੇ ਜਦ ਲਾਲ ਬੋਲਦੇ ਜੈਕਾਰੇ
ਭਵਨਾ ਦੀ ਰੰਗਤ ਲਾਲ ਲਾਲ, ਲਾਇਨਾ ਵਿੱਚ ਸੰਗਤ ਲਾਲ

ਫਿਰ ਭਗਤ ਧਮਾਲਾਂ ਪਾਂਦੇ ਨੇ, ਫਿਰ ਭਗਤ ਧਮਾਲਾਂ ਪਾਂਦੇ ਨੇ
ਫਿਰ ਭਗਤ ਧਮਾਲਾਂ ਪਾਂਦੇ ਨੇ, ਜਦ ਵਜੇ ਢੋਲ ਤੇ ਤਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਲਾਲਾਂ ਦੇ ਗਲ ਵਿੱਚ ਸਜਦੇ ਮਾਂ, ਤੇਰੇ ਲਾਲ ਗਲਾਂ ਵਿੱਚ ਅਡੇ ਮਾਂ
ਤੇਰੇ ਲਾਲ ਗਲਾਂ ਵਿੱਚ ਅਡੇ ਮਾਂ ਤੇਰੇ ਲਾਲ ਗਲਾਂ ਵਿੱਚ ਅਡੇ ਮਾਂ
ਤੇਰੀ ਜੋਤ ਦੀ ਲਾਲੀ ਐਸੀ ਮਾਂ, ਜਨਮਾਂ ਦੇ ਬੰਧਨ ਕਟੇ ਮਾਂ
ਜਨਮਾਂ ਦੇ ਬੰਧਨ ਕਟੇ ਮਾਂ ਜਨਮਾਂ ਦੇ ਬੰਧਨ ਕਟੇ ਮਾਂ
ਰੰਗ ਮੋਲਿ ਦਾ ਵੀ ਲਾਲ ਲਾਲ, ਰੰਗ ਰੋਲੀ ਦਾ ਵੀ ਲਾਲ

ਇਸ ਲਾਲੀ ਵਿੱਚ ਜੋ ਰੰਗਿਆ ਏ ਇਸ ਲਾਲੀ ਵਿੱਚ ਜੋ ਰੰਗਿਆ ਏ
ਇਸ ਲਾਲੀ ਵਿੱਚ ਜੋ ਰੰਗਿਆ ਏ ਫਿਰ ਹੋ ਗਿਆ ਲਾਲੋ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੇਆ ਪਾਵਨ ਹੱਥਾਂ ਤੇ ਏਹ ਲਾਲ ਲਾਲ ਜੋ ਮੇਹੰਦੀ ਏ
ਏਹ ਲਾਲ ਲਾਲ ਜੋ ਮੇਹੰਦੀ ਏ ਏਹ ਲਾਲ ਲਾਲ ਜੋ ਮੇਹੰਦੀ ਏ
ਗੱਲ ਦਿਲ ਵਿੱਚ ਹੋਵੇ ਲਾਲਾ ਦੇ, ਏਹ ਸਬ ਆਪੇ ਬੁੱਝ ਲੈਂਦੀ ਏ
ਏਹ ਸਬ ਆਪੇ ਬੁੱਝ ਲੈਂਦੀ ਏ ਏਹ ਸਬ ਆਪੇ ਬੁੱਝ ਲੈਂਦੀ ਏ
ਬਾਵਾ ਵਿੱਚ ਚੂੜਾ ਲਾਲ ਲਾਲ, ਰੰਗ ਜਚਦਾ ਗੂੜਾ ਲਾਲ

ਕਰ ਮੇਹਰ ਸੰਜੀਵ ਸਰਦੂਲ ਉੱਤੇ,ਕਰ ਮੇਹਰ ਸੰਜੀਵ
ਕਰ ਮੇਹਰ ਸੰਜੀਵ ਸਰਦੂਲ ਉੱਤੇ, ਆਵਾਂਗੇ ਹਰ ਸਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਲਾਲਾ ਵਿੱਚ ਹੀ ਵਸਦੀ ਹੈ, ਮਾਂ ਲਾਲਾ ਵਿੱਚ ਹੀ ਵਸਦੀ ਹੈ
ਮਾਂ ਲਾਲਾ ਵਿੱਚ ਹੀ ਵਸਦੀ ਹੈ, ਤੂੰ ਲਾਲਾ ਦੀ ਲੱਜ ਪਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ
You May Also Like
» Rakhri Banava [Gurdaas] » Maa De Dar Mela [Gurdaas] » Maa Da Deedar [Gurdaas] » Kanjkan Jhutan Aaian [Gurdaas] » Teri Kirpa Hoje [Gurdaas] » Dhamalan Paindiyan [Gurdaas] » Uchiyan Chadhaiyan [Gurdaas] » Sher Te Sawari Maa [Gurdaas]FAQs for Lal Lal Chuniya
Who is singer of Lal Lal Chuniya song ?
Singer of Gurdaas.
Who is writer of Lal Lal Chuniya song ?
Pali Bangu, Jaspreet Jassi, Raju wrote this Song.
Who is the music director of Lal Lal Chuniya song ?
Lal Lal Chuniya is Tuned by Kala Dhaliwal.
Which label release Lal Lal Chuniya song ?
Lal Lal Chuniya is released under the label of Shine Music.
Whats the playtime (duration) of Lal Lal Chuniya song ?
Playtime of song Lal Lal Chuniya is 03:32 minute.
How can I download Lal Lal Chuniya song ?
You can download Lal Lal Chuniya song via click above download links.