Lai Ja Lai Ja Harbajan Shera Mp3 Song Download
Get This Song
Play Online
Share This Song
Lai Ja Lai Ja Song Lyrics
ਮੇਰੇ ਮਾਹੀ ਜਿਹਾ ਕੋਈ ਹੋਰ ਨੀ ਹੋਣਾ
ਓਹ ਤਾ ਚੰਨ ਤੋਂ ਵੀ ਸੋਣਾ ਕੋਈ ਹੋਰ ਨੀ ਹੋਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੇਰੇ ਮਾਹੀ ਜਿਹਾ ਕੋਈ ਹੋਰ ਨੀ ਹੋਣਾ
ਓਹ ਤਾ ਚੰਨ ਤੋਂ ਵੀ ਸੋਣਾ ਕੋਈ ਹੋਰ ਨੀ ਹੋਣਾ
ਤੇਰੇ ਬਿਨ ਚੈਨ ਨਹੀ ਆਂਦਾ
ਤੂ ਮਿਲੇ ਚੈਨ ਮਿਲ ਜਾਂਦਾ
ਤੇਰੇ ਬਿਨ ਚੈਨ ਨਹੀ ਆਂਦਾ
ਤੂ ਮਿਲੇ ਚੈਨ ਮਿਲ ਜਾਂਦਾ
ਮਾਹੀ ਵੇ ਚਨ ਵੇ
ਤੈਨੂੰ ਹੋਰ ਕਿ ਮੈਂ ਕਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੇਰੇ ਮਾਹੀ ਜਿਹਾ ਕੋਈ ਹੋਰ ਨੀ ਹੋਣਾ
ਓਹ ਤਾ ਚੰਨ ਤੋਂ ਵੀ ਸੋਣਾ ਕੋਈ ਹੋਰ ਨੀ ਹੋਣਾ
ਜੀ ਕਰੇ ਕੋਲ ਬੈਠੀ ਰਾਂ
ਬੈਠੀ ਬੈਠੀ ਮੈਂ ਤਕਦੀ ਰਾਂ
ਜੀ ਕਰੇ ਕੋਲ ਬੈਠੀ ਰਾਂ
ਬੈਠੀ ਬੈਠੀ ਮੈਂ ਤਕਦੀ ਰਵਾਂਰਾਂ
ਖੁਸ਼ਿਯਾਨ ਲਖਾਂ ਤੇਰਾ ਮਿਲ ਪੈਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੇਰੇ ਮਾਹੀ ਜਿਹਾ ਕੋਈ ਹੋਰ ਨੀ ਹੋਣਾ
ਓਹ ਤਾ ਚੰਨ ਤੋਂ ਵੀ ਸੋਣਾ ਕੋਈ ਹੋਰ ਨੀ ਹੋਣਾ
ਮੈਂ ਤੈਨੂੰ ਪ੍ਯਾਰ ਕਰਦੀ ਆਂ
ਤੇਰਾ ਦੀਦਾਰ ਕਰਦੀ ਆ
ਮੈਂ ਤੈਨੂੰ ਪ੍ਯਾਰ ਕਰਦੀ ਆਂ
ਤੇਰਾ ਦੀਦਾਰ ਕਰਦੀ ਆ
ਸੱਜਣਾਂ ਤੇਰਾ ਨਾਂ ਦਿਨ ਰਾਤ ਜੱਪਦੇ ਰਹਿਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੇਰੇ ਮਾਹੀ ਜਿਹਾ ਕੋਈ ਹੋਰ ਨੀ ਹੋਣਾ
ਓਹ ਤਾ ਚੰਨ ਤੋਂ ਵੀ ਸੋਣਾ ਕੋਈ ਹੋਰ ਨੀ ਹੋਣਾ
ਮੇਰੇ ਮਾਹੀ ਜਿਹਾ ਕੋਈ ਹੋਰ ਨੀ ਹੋਣਾ
ਓਹ ਤਾ ਚੰਨ ਤੋਂ ਵੀ ਸੋਣਾ ਕੋਈ ਹੋਰ ਨੀ ਹੋਣਾ
You May Also Like
» Mithia Makhania [Harbajan Shera] » Yaad Kariya Karengi [Harbajan Shera] » Duniya Navi Vasavange [Harbajan Shera] » KokaSurmaGani [Harbajan Shera] » Gulabo Patti Gai [Harbajan Shera] » Preeti Tera Na Rakhiya [Harbajan Shera] » Tere Barabar Nachna [Harbajan Shera]FAQs for Lai Ja Lai Ja
Who is singer of Lai Ja Lai Ja song ?
Singer of Harbajan Shera.
Who is writer of Lai Ja Lai Ja song ?
Bhagwant Mann wrote this Song.
Which label release Lai Ja Lai Ja song ?
Lai Ja Lai Ja is released under the label of Tips Music.
Whats the playtime (duration) of Lai Ja Lai Ja song ?
Playtime of song Lai Ja Lai Ja is 04:56 minute.
How can I download Lai Ja Lai Ja song ?
You can download Lai Ja Lai Ja song via click above download links.