Lagya Mela Manheer Mp3 Song Download
Get This Song
Play Online
Share This Song
Lagya Mela Song Lyrics
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
ਜ਼ਿੰਦਗੀ ਤੋਂ ਲੰਬੇ ਤੇਰੇ ਝਗੜੇ ਝੁਮੇਲੇ ਆ ਸੋਹਣਿਆ ਵੇ ਜਗ
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
ਵੇ ਰੁੱਸੇ ਨੂੰ ਮਨਾਉਣ ਦਾ ਮੈਂ ਸਿੱਖ ਲਿਆ ਚੱਜ ਵੇ
ਹਾਏ ਰੁੱਸੇ ਨੂੰ ਮਨਾਉਣ ਦਾ ਮੈਂ ਸਿੱਖ ਲਿਆ ਚੱਜ ਵੇ
ਤੂੰ ਵੀ ਕੁਝ ਰੱਖ ਹੁਣ ਲਗਿਆਂ ਦੀ ਲੱਜ ਵੇ
ਵੇ ਰੁੱਸੇ ਨੂੰ ਮਨਾਉਣ ਦਾ ਮੈਂ ਸਿੱਖ ਲਿਆ ਚੱਜ ਵੇ ਤੂੰ ਵੀ ਕੁਝ ਰੱਖ ਹੁਣ ਲਗਿਆਂ ਦੀ ਲੱਜ ਵੇ
ਰੋਣਾ ਪੱਲੇ ਪੈਜੂਂ ਗਾ ਜੇ ਆਵੇਂਗਾ ਕੁਵੇਲੇ ਆ ਸੋਹਣਿਆ ਵੇ ਜਗ
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
ਵੇ ਦਿਲ ਕਰੇ ਤੈਨੂੰ ਬਾਹਾਂ ਵਿੱਚ ਲੈਕੇ ਰੋ ਲਵਾਂ ਵੇ ਦਿਲ ਕਰੇ ਤੈਨੂੰ ਬਾਹਾਂ ਵਿੱਚ ਲੈਕੇ ਰੋ ਲਵਾਂ ਤੇਰੇ ਹਥਾਂ ਵਿੱਚ ਮੂੰਹ ਆਪਣਾ ਲੁਕੋ ਲਵਾਂ
ਵੇ ਦਿਲ ਕਰੇ ਤੈਨੂੰ ਬਾਹਾਂ ਵਿੱਚ ਲੈਕੇ ਰੋ ਲਵਾਂ ਤੇਰੇ ਹਥਾਂ ਵਿੱਚ ਮੂੰਹ ਆਪਣਾ ਲੁਕੋ ਲਵਾਂ
ਤੇਰਾ ਓਹੀ ਹੱਥ ਮੇਰੇ ਵਾਲਾਂ ਵਿੱਚ ਖੇਲੇ ਆ ਸੋਹਣਿਆ ਵੇ ਜਗ
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
ਵੇ ਸ਼ਿਕਵੇ ਸ਼ਿਕਾਇਤਾਂ ਨਾਲ ਦਬ ਲਿਆ ਪਿਆਰ ਨੂੰ ਵੇ ਸ਼ਿਕਵੇ ਸ਼ਿਕਾਇਤਾਂ ਨਾਲ ਦਬ ਲਿਆ ਪਿਆਰ ਨੂੰ
ਭੁੱਲ ਗਏ ਓ ਸੋਹਣਿਓ ਕਿਉਂ ਦਿਲਾਂ ਦੇ ਵਪਾਰ ਨੂੰ ਵੇ ਸ਼ਿਕਵੇ ਸ਼ਿਕਾਇਤਾਂ ਨਾਲ ਦਬ ਲਿਆ ਪਿਆਰ ਨੂੰ
ਭੁੱਲ ਗਏ ਓ ਸੋਹਣਿਓ ਕਿਉਂ ਦਿਲਾਂ ਦੇ ਵਪਾਰ ਨੂੰ
ਹਥਾਂ ਦੀ ਇਹ ਮੈਲ ਧੰਮੀ ਛੱਡ ਪੈਸੇ ਧੇਲੇ ਆ ਸੋਹਣਿਆ ਵੇ ਜਗ
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
ਜ਼ਿੰਦਗੀ ਤੋਂ ਲੰਬੇ ਤੇਰੇ ਝਗੜੇ ਝੁਮੇਲੇ ਆ ਸੋਹਣਿਆ ਵੇ ਜਗ
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜਗ ਜਿਉਂਦਿਆਂ ਦੇ ਮੇਲੇ
You May Also Like
» Ik Tera Sahara Maa [Manheer] » Bholey Shanker [Manheer] » Sheran Wali De Narate [Manheer] » Sun Lo Pukar Ganesh [Manheer] » Na Karin Bahane Maa [Manheer] » Mann Tarse [Manheer] » Sade Kar Jagrata [Manheer]FAQs for Lagya Mela
Who is singer of Lagya Mela song ?
Singer of Manheer.
Who is writer of Lagya Mela song ?
Preet Nagal, Bobby Taghran wrote this Song.
Who is the music director of Lagya Mela song ?
Lagya Mela is Tuned by Jassi Brothers.
Which label release Lagya Mela song ?
Lagya Mela is released under the label of Single Track Studios.
Whats the playtime (duration) of Lagya Mela song ?
Playtime of song Lagya Mela is 04:30 minute.
How can I download Lagya Mela song ?
You can download Lagya Mela song via click above download links.