Lagni Yaari Nachhatar Gill Mp3 Song Download
Get This Song
Play Online
Share This Song
Lagni Yaari Song Lyrics
ਤੂੰ ਟਾਇਮ ਜਿਹਾ ਟਪੌਂਦੀ ਰਹੀ
ਹਾਂ ਚ ਹਾਂ ਮਿਲੌਂਦੀ ਰਹੀ
ਤੂੰ ਟਾਇਮ ਜਿਹਾ ਟਪੌਂਦੀ ਰਹੀ
ਹਾਂ ਚ ਹਾਂ ਮਿਲੌਂਦੀ ਰਹੀ
ਤੂੰ ਟਾਇਮ ਜਿਹਾ ਟਪੌਂਦੀ ਰਹੀ
ਹਾਂ ਚ ਹਾਂ ਮਿਲੌਂਦੀ ਰਹੀ
ਠਗ ਵੰਜਾਰਣੇ ਨੀ
ਕਹਾਣੀਆਂ ਬਨੌਂਦੀ ਰਹੀ
ਤੇਰਾ ਨਾ ਕਸੂਰ ਭੁਲਾਂ
ਸਾਡੀਆਂ ਸੀ ਸਾਰੀਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਹਾਂ ਉੱਡਣੇ ਕਬੂਤਰਾਂ ਦੀ ਛੱਤ ਕੀਤੇ ਹੋਰ ਸੀ
ਦਾਵੇਦਾਰੀ ਹੋਰ ਕੀਤੇ ਆਖ ਕੀਤੇ ਹੋਰ ਸੀ
ਹਾਂ ਉੱਡਣੇ ਕਬੂਤਰਾਂ ਦੀ ਛੱਤ ਕੀਤੇ ਹੋਰ ਸੀ
ਦਾਵੇਦਾਰੀ ਹੋਰ ਕੀਤੇ ਆਖ ਕੀਤੇ ਹੋਰ ਸੀ
ਜ਼ਿੰਦਗੀ ਦੀਆਂ ਮੈਂ ਸੱਬੇ
ਬਾਜ਼ਿਯਨ ਨੇ ਹਾਰਿਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਮਿੱਠੇ ਮਿੱਠੇ ਬੋਲਾਂ ਚ ਤੂ ਜਹਿਰ ਰਹੀ ਘੋਲਦੀ
ਪੱਥਰਾਂ ਦੇ ਭਾ ਰਹੀ, ਹੀਰਿਆਂ ਨੂੰ ਤੋਲਦੀ
ਮਿੱਠੇ ਮਿੱਠੇ ਬੋਲਾਂ ਚ ਤੂ ਜਹਿਰ ਰਹੀ ਘੋਲਦੀ
ਪੱਥਰਾਂ ਦੇ ਭਾ ਰਹੀ, ਹੀਰਿਆਂ ਨੂੰ ਤੋਲਦੀ
ਮੋੜਨੀਆਂ ਭੂਲੀ ਲੈਕੇ ਖੁਸ਼ੀਆਂ ਉਧਾਰਿਆ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਹਾਂ ਵਾਧਿਆਂ ਦੀ ਕੱਚੀ ਏ ਤੂ
ਕੱਚ ਹੀ ਕੰਮਾ ਦਿੱਤਾ
ਕੱਟੁ ਆਲੇ ਭੁੱਲਰ ਨੂੰ
ਪੱਟ ਕੇ ਵਗਾ ਦਿੱਤਾ
ਵਾਧਿਆਂ ਦੀ ਕੱਚੀ ਏ ਤੂ
ਤੂ ਕੱਚ ਹੀ ਕੰਮਾਂ ਦਿੱਤਾ
ਕੱਟੁ ਆਲੇ ਭੁੱਲਰ ਨੂੰ
ਪੱਟ ਕੇ ਵਗਾ ਦਿੱਤਾ
ਕਾਤਿਲ ਬਣਾਈਆਂ ਨੀਲੀ
ਆਖ ਦੀਆਂ ਧਾਰੀਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
ਤੂੰ ਲਾਈਆਂ ਹੀ ਨਹੀ ਸੀ ਦਿਲੋਂ
ਸਾਡੇ ਨਾਲ ਯਾਰੀਆਂ
You May Also Like
» Vaja Jogiya [Nachhatar Gill] » Nakhre Ne [Nachhatar Gill] » Saadi Gall [Nachhatar Gill] » Totiyan Nu Baag [Nachhatar Gill] » Dila Meriya [Nachhatar Gill] » Saun Mahina [Nachhatar Gill] » Daaru [Nachhatar Gill] » Saadi Jaan Te [Nachhatar Gill]FAQs for Lagni Yaari
Who is singer of Lagni Yaari song ?
Singer of Nachhatar Gill.
Who is writer of Lagni Yaari song ?
Nachhatar Gill wrote this Song.
Who is the music director of Lagni Yaari song ?
Lagni Yaari is Tuned by Gurmeet Singh.
Which label release Lagni Yaari song ?
Lagni Yaari is released under the label of Planet Recordz Ind.
Whats the playtime (duration) of Lagni Yaari song ?
Playtime of song Lagni Yaari is 04:56 minute.
How can I download Lagni Yaari song ?
You can download Lagni Yaari song via click above download links.