DjPunjab.Com.Se

Laggian Pritan Terian Nachhtar Chhatta Mp3 Song Download

Laggian Pritan Terian
Laggian Pritan Terian Mp3 Download Nachhtar Chhatta
Title : Laggian Pritan Terian
Singer : Nachhtar Chhatta ,
Lyric : Param Gaadi
Music : Gurmeet Meeta
Label : Goyal Music
Duration : 04:46
Released : 01, Jan 2010
Description: Laggian Pritan Terian Nachhtar Chhatta Mp3 Song Download from Laggian Pritan Terian Album, Laggian Pritan Terian Song Sung by Nachhtar Chhatta, This Latest Song Music composed By Gurmeet Meeta and Lyrics written by Param Gaadi, Laggian Pritan Terian Song Ringtone Download. Download Laggian Pritan Terian Nachhtar Chhatta mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.71 mb]

Play Online

Cover
Laggian Pritan Terian Nachhtar Chhatta
0:00
0:00

Share This Song

Laggian Pritan Terian Song Lyrics

ਪੀੜ੍ਹਾਂ ਤੇਰੀਆਂ ਨੂੰ ਗਲ ਲਾ ਲਿਆ
ਦੁੱਖ ਕੋਈ ਵੀ ਸਹਿਣ ਨਾ ਦਿੱਤਾ
ਪੀੜ੍ਹਾਂ ਤੇਰੀਆਂ ਨੂੰ ਗਲ ਲਾ ਲਿਆ
ਦੁੱਖ ਕੋਈ ਵੀ ਸਹਿਣ ਨਾ ਦਿੱਤਾ
ਦੱਸ ਤੇਰਾ ਕੀ ਗਵਾਇਆ ਸੀ ਮੈਂ ਵੈਰਨੇ
ਦੱਸ ਤੇਰਾ ਕੀ ਗਵਾਇਆ ਸੀ ਮੈਂ ਵੈਰਨੇ
ਤੂੰ ਮੇਰਾ ਕੱਖ ਤੂੰ ਮੇਰਾ ਕੱਖ ਮੇਰਾ ਕੱਖ ਰਹਿਣ ਨਾ ਦਿੱਤਾ
ਪੀੜ੍ਹਾਂ ਤੇਰੀਆਂ ਨੂੰ ਗਲ ਲਾ ਲਿਆ
ਦੁੱਖ ਕੋਈ ਵੀ ਸਹਿਣ ਨਾ ਦਿੱਤਾ
ਪੀੜ੍ਹਾਂ ਤੇਰੀਆਂ ਨੂੰ ਗਲ ਲਾ ਲਿਆ
ਦੁੱਖ ਕੋਈ ਵੀ ਸਹਿਣ ਨਾ ਦਿੱਤਾ

ਤੈਨੂੰ ਕੀ ਪਤਾ ਸੀ ਹੁੰਦੀ ਛਾਂ ਤੇ ਧੁੱਪ ਕੀ
ਤੈਨੂੰ ਕੀ ਪਤਾ ਸੀ ਹੁੰਦੇ ਲੱਗਿਆਂ ਦੇ ਦੁੱਖ ਕੀ
ਤੈਨੂੰ ਕੀ ਪਤਾ ਸੀ ਹੁੰਦੀ ਛਾਂ ਤੇ ਧੁੱਪ ਕੀ
ਤੈਨੂੰ ਕੀ ਪਤਾ ਸੀ ਹੁੰਦੇ ਲੱਗਿਆਂ ਦੇ ਦੁੱਖ ਕੀ

ਝੂਠੇ ਬਾਹਾਂ ਦੇ ਏਹਨਾਂ ਕੋ ਤੈਨੂੰ ਦੇ ਦਿੱਤੇ
ਪੀਂਘ ਉੱਤੇ ਕਾਹਦੀ ਬਹਿਣ ਨਾ ਦਿੱਤਾ
ਦੱਸ ਤੇਰਾ ਕੀ ਗਵਾਇਆ ਸੀ ਮੈਂ ਵੈਰਨੇ
ਦੱਸ ਤੇਰਾ ਕੀ ਗਵਾਇਆ ਸੀ ਮੈਂ ਵੈਰਨੇ
ਤੂੰ ਮੇਰਾ ਕੱਖ ਤੂੰ ਮੇਰਾ ਕੱਖ ਤੂੰ ਮੇਰਾ ਕੱਖ ਰਹਿਣ ਨਾ ਦਿੱਤਾ
ਪੀੜ੍ਹਾਂ ਤੇਰੀਆਂ ਨੂੰ ਗਲ ਲਾ ਲਿਆ
ਦੁੱਖ ਕੋਈ ਵੀ ਸਹਿਣ ਨਾ ਦਿੱਤਾ
ਦੁੱਖ ਕੋਈ ਵੀ ਸਹਿਣ ਨਾ ਦਿੱਤਾ
ਸਹਿਣ ਨਾ ਦਿੱਤਾ

ਏਹਨਾ ਗੂੜ੍ਹਾ ਤੇਰੇ ਨਾਲ ਪਿਆਰ ਮੈਂ ਤਾਂ ਪਾ ਲਿਆ
ਆਪਣੇ ਬੇਗਾਨੇ ਕੀ ਮੈਂ ਰੱਬ ਸੀ ਭੁਲਾ ਲਿਆ

ਏਹਨਾ ਗੂੜ੍ਹਾ ਤੇਰੇ ਨਾਲ ਪਿਆਰ ਮੈਂ ਤਾਂ ਪਾ ਲਿਆ
ਆਪਣੇ ਬੇਗਾਨੇ ਕੀ ਮੈਂ ਰੱਬ ਸੀ ਭੁਲਾ ਲਿਆ
ਆਪ ਰੋ ਲਿਆ ਕਦੀ ਵੀ ਤੇਰੀ ਅੱਖ ਚੋਂ ਕੋਈ ਹੰਝੂ ਕਦੇ ਬਹਿਣ ਨਾ ਦਿੱਤਾ
ਦੱਸ ਤੇਰਾ ਕੀ ਗਵਾਇਆ ਚ ਮੈਂ ਵੈਰਨੇ
ਤੂੰ ਮੇਰਾ ਕੱਖ ਤੂੰ ਮੇਰਾ ਕੱਖ ਰਹਿਣ ਨਾ ਦਿੱਤਾ
ਪੀੜ੍ਹਾਂ ਤੇਰੀਆਂ ਨੂੰ ਗਲ ਲਾ ਲਿਆ
ਦੁੱਖ ਕੋਈ ਵੀ ਸਹਿਣ ਨਾ ਦਿੱਤਾ
ਸਹਿਣ ਨਾ ਦਿੱਤਾ

ਹਾਏ ਆਪਣੀਆਂ ਕਦੇ ਮਜਬੂਰੀਆਂ ਨਾ ਵੇਖੀਆਂ
ਤੈਥੋਂ ਮਨਜੀਤ ਕਦੇ ਦੂਰੀਆਂ ਨਾ ਵੇਖੀਆਂ
ਆਪਣੀਆਂ ਕਦੇ ਮਜਬੂਰੀਆਂ ਨਾ ਵੇਖੀਆਂ
ਤੈਥੋਂ ਮਨਜੀਤ ਕਦੇ ਦੂਰੀਆਂ ਨਾ ਵੇਖੀਆਂ
ਹਰ ਰੀਝ ਬੜੀ ਰੀਝ ਨਾਲ ਪੁਗਾਈ ਨੀ
ਮੂੰਹੋਂ ਤੈਨੂੰ ਕੁਝ ਕਹਿਣ ਨਾ ਦਿੱਤਾ
ਦੱਸ ਤੇਰਾ ਕੀ ਗਵਾਇਆ ਚ ਮੈਂ ਵੈਰਨੇ
ਦੱਸ ਤੇਰਾ ਕੀ ਗਵਾਇਆ ਚ ਮੈਂ ਵੈਰਨੇ
ਤੂੰ ਮੇਰਾ ਕੱਖ ਮੇਰਾ ਕੱਖ ਤੂੰ ਮੇਰਾ ਕੱਖ ਰਹਿਣ ਨਾ ਦਿੱਤਾ
ਪੀੜ੍ਹਾਂ ਤੇਰੀਆਂ ਨੂੰ ਗਲ ਲਾ ਲਿਆ
ਦੁੱਖ ਕੋਈ ਵੀ ਸਹਿਣ ਨਾ ਦਿੱਤਾ
ਪੀੜ੍ਹਾਂ ਤੇਰੀਆਂ ਨੂੰ ਗਲ ਲਾ ਲਿਆ
ਦੁੱਖ ਕੋਈ ਵੀ ਸਹਿਣ ਨਾ ਦਿੱਤਾ
ਸਹਿਣ ਨਾ ਦਿੱਤਾ

You May Also Like

» Morhde Nishani [Nachhtar Chhatta] » Aayi Sohreyan To Chithi [Nachhtar Chhatta] » Pati Ji Sarho Na [Nachhtar Chhatta] » Akhan Sajna Ne Morhiyan [Nachhtar Chhatta] » Jug Jug Jiven [Nachhtar Chhatta] » Milange Jaroor [Nachhtar Chhatta] » Vekhi Navan Pyar Kude [Nachhtar Chhatta]

FAQs for Laggian Pritan Terian

Who is singer of Laggian Pritan Terian song ?

Singer of Nachhtar Chhatta.

Who is writer of Laggian Pritan Terian song ?

Param Gaadi wrote this Song.

Who is the music director of Laggian Pritan Terian song ?

Laggian Pritan Terian is Tuned by Gurmeet Meeta.

Which label release Laggian Pritan Terian song ?

Laggian Pritan Terian is released under the label of Goyal Music.

Whats the playtime (duration) of Laggian Pritan Terian song ?

Playtime of song Laggian Pritan Terian is 04:46 minute.

How can I download Laggian Pritan Terian song ?

You can download Laggian Pritan Terian song via click above download links.

Google Tags :

Laggian Pritan Terian mp3 song , Laggian Pritan Terian mp3 song download , Laggian Pritan Terian song download , Laggian Pritan Terian Nachhtar Chhatta mp3 song , Laggian Pritan Terian Prem Dhillon mp3 song download , Laggian Pritan Terian Nachhtar Chhatta song download, Laggian Pritan Terian Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer